ਵਾਲਟ ਡਿਜ਼ਨੀ

ਵਾਲਟਰ ਏਲੀਆਸ ਵਾਲਟ ਡਿਜ਼ਨੀ (/ˈdɪzni/) (5 ਦਸੰਬਰ 1901 – 15 ਦਸੰਬਰ 1966) ਇੱਕ ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ, ਲੋਕ ਸੇਵਕ ਅਤੇ ਆਵਾਜ਼ ਕਲਾਕਾਰ ਸੀ। ਇਸ ਦਾ ਅਮਰੀਕੀ ਐਨੀਮੇਸ਼ਨ ਇੰਡਸਟਰੀ ਅਤੇ ਦੁਨੀਆ ਭਰ ਵਿੱਚ ਬਹੁਤ ਪ੍ਰਭਾਵ ਰਿਹਾ ਅਤੇ ਇਸਨੇ 20ਵੀਂ ਸਦੀ ਦੇ ਮਨੋਰੰਜਨ ਵਿੱਚ ਬਹੁਤ ਯੋਗਦਾਨ ਪਾਇਆ।

ਵਾਲਟ ਡਿਜ਼ਨੀ
ਵਾਲਟ ਡਿਜ਼ਨੀ
1946 ਵਿੱਚ ਵਾਲਟ ਡਿਜ਼ਨੀ
ਜਨਮ
ਵਾਲਟ ਏਲੀਆਸ ਡਿਜ਼ਨੀ

(1901-12-05)ਦਸੰਬਰ 5, 1901
ਹਰਮੋਸਾ, ਛਿਕਾਗੋ, ਇਲੀਨੋਆ, ਅਮਰੀਕਾ
ਮੌਤਦਸੰਬਰ 15, 1966(1966-12-15) (ਉਮਰ 65)
ਬਰਬੰਕ, ਕੈਲੀਫੋਰਨੀਆ, ਅਮਰੀਕਾ
ਮੌਤ ਦਾ ਕਾਰਨਲੰਗ ਕੈਂਸਰ
ਕਬਰForest Lawn Memorial Park, Glendale, California, U.S.
ਰਾਸ਼ਟਰੀਅਤਾਅਮਰੀਕੀ
ਸਿੱਖਿਆMcKinley High School, Chicago Academy of Fine Arts
ਪੇਸ਼ਾਦ ਵਾਲਟ ਡਿਜ਼ਨੀ ਕੰਪਨੀ ਦਾ ਹਮ-ਸਥਾਪਕ
ਸਰਗਰਮੀ ਦੇ ਸਾਲ1920–1966
ਜੀਵਨ ਸਾਥੀLillian Bounds (1925–66; his death)
ਬੱਚੇ
  • Diane Marie Disney
  • Sharon Mae Disney
ਮਾਤਾ-ਪਿਤਾElias Disney
Flora Call Disney
ਰਿਸ਼ਤੇਦਾਰ
  • Roy Oliver Disney (brother)
  • Roy Edward Disney (nephew)
ਪੁਰਸਕਾਰ7 ਐਮੀ ਪੁਰਸਕਾਰ
22 ਅਕਾਦਮੀ ਪੁਰਸਕਾਰ
Cecil B. DeMille Award
ਦਸਤਖ਼ਤ
ਵਾਲਟ ਡਿਜ਼ਨੀ

ਇਸਨੇ ਆਪਣੇ ਕਰਮਚਾਰੀਆਂ ਦੀ ਮਦਦ ਨਾਲ ਮਿੱਕੀ ਮਾਊਸ, ਦੌਨਲਡ ਡੱਕ ਅਤੇ ਗੂਫ਼ੀ ਵਰਗੇ ਗਲਪੀ ਕਾਰਟੂਨ ਪਾਤਰਾਂ ਨੂੰ ਜਨਮ ਦਿੱਤਾ। ਮਿੱਕੀ ਮਾਊਸ ਦੀ ਮੂਲ ਆਵਾਜ਼ ਇਸ ਦੁਆਰਾ ਹੀ ਦਿੱਤੀ ਗਈ ਸੀ। ਇਸਨੇ ਆਪਣੇ ਜੀਵਨ ਵਿੱਚ 4 ਆਨਰੇਰੀ ਅਕਾਦਮੀ ਪੁਰਸਕਾਰ ਪ੍ਰਾਪਤ ਕੀਤੇ ਅਤੇ 59 ਵਾਰ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਹੋਇਆ ਜਿਸ ਵਿੱਚੋਂ ਇਸਨੇ 22 ਵਾਰ ਪੁਰਸਕਾਰ ਜਿੱਤਿਆ।

ਇਸ ਦੀ ਮੌਤ 15 ਦਸੰਬਰ 1966 ਨੂੰ ਲੰਗ ਕੈਂਸਰ ਨਾਲ ਬਰਬੰਕ, ਕੈਲੀਫੋਰਨੀਆ ਵਿੱਚ ਹੋਈ।

ਹਵਾਲੇ

Tags:

🔥 Trending searches on Wiki ਪੰਜਾਬੀ:

ਰਣਜੀਤ ਸਿੰਘ ਕੁੱਕੀ ਗਿੱਲਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਮਾਰਕ ਜ਼ੁਕਰਬਰਗਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੀਲੂਯਾਹੂ! ਮੇਲਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਸੂਰਜਵੈਦਿਕ ਸਾਹਿਤਸੰਗਰੂਰ (ਲੋਕ ਸਭਾ ਚੋਣ-ਹਲਕਾ)ਆਨੰਦਪੁਰ ਸਾਹਿਬਕੋਟਲਾ ਛਪਾਕੀਕੜ੍ਹੀ ਪੱਤੇ ਦਾ ਰੁੱਖਟਾਹਲੀਅਰਵਿੰਦ ਕੇਜਰੀਵਾਲਪੰਜਾਬੀ ਸੂਫ਼ੀ ਕਵੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਲੋਕ-ਸਿਆਣਪਾਂਗੱਤਕਾਕਬੀਰਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਧਿਆਨ ਚੰਦਰਜਨੀਸ਼ ਅੰਦੋਲਨਨੀਰਜ ਚੋਪੜਾਘੜਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੁਰਾਤਨ ਜਨਮ ਸਾਖੀਗੁਰੂ ਹਰਿਕ੍ਰਿਸ਼ਨਮਾਘੀਬਰਨਾਲਾ ਜ਼ਿਲ੍ਹਾਪ੍ਰੀਤਲੜੀਮਾਰਕਸਵਾਦਗਠੀਆਚਿੜੀ-ਛਿੱਕਾਪ੍ਰਹਿਲਾਦਚੈੱਕ ਭਾਸ਼ਾਕਿਰਿਆਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਜੱਟਉਪਭਾਸ਼ਾਪੰਜਾਬ (ਭਾਰਤ) ਵਿੱਚ ਖੇਡਾਂਪੰਜਾਬੀ ਸੱਭਿਆਚਾਰਬਲਾਗਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਆਲਮੀ ਤਪਸ਼ਰਸ (ਕਾਵਿ ਸ਼ਾਸਤਰ)ਇਸਲਾਮ ਅਤੇ ਸਿੱਖ ਧਰਮਵਾਕਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਰੋਹਿਤ ਸ਼ਰਮਾਗੁਰੂ ਗਰੰਥ ਸਾਹਿਬ ਦੇ ਲੇਖਕਹਰੀ ਸਿੰਘ ਨਲੂਆਡੇਕਲਿਪੀਅਲੋਚਕ ਰਵਿੰਦਰ ਰਵੀਸਾਉਣੀ ਦੀ ਫ਼ਸਲਤਵੀਲਝੁੰਮਰਭਗਵਾਨ ਸਿੰਘਅਜਮੇਰ ਸਿੰਘ ਔਲਖਬਾਬਾ ਫ਼ਰੀਦਈਸਾ ਮਸੀਹਜਸਵੰਤ ਸਿੰਘ ਨੇਕੀਸੰਗੀਤਤਖ਼ਤ ਸ੍ਰੀ ਦਮਦਮਾ ਸਾਹਿਬਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਸਮਾਜਸ਼ਾਹ ਮੁਹੰਮਦਵੈੱਬਸਾਈਟਬਾਲ ਮਜ਼ਦੂਰੀਪੰਜਾਬੀ ਸਵੈ ਜੀਵਨੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰਬਖ਼ਸ਼ ਸਿੰਘ ਪ੍ਰੀਤਲੜੀਸੁਹਾਗਆਦਿ ਗ੍ਰੰਥਪੋਹਾਲੋਕ ਸਭਾ🡆 More