ਲੋਹਾ

ਲੋਹਾ (ਅੰਗ੍ਰੇਜ਼ੀ: Iron) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 26 ਹੈ ਅਤੇ ਇਸ ਦਾ Fe ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 55.845 amu ਹੈ।

ਇਤਿਹਾਸ

ਲੋਹਾ ਧਾਤੂ ਦਾ ਗਿਆਨ ਮਨੁੱਖ ਨੂੰ ਪੁਰਾਤਨ ਕਾਲ ਤੋਂ ਹੈ। ਭਾਰਤ ਦੇ ਲੋਕਾਂ ਨੂੰ ਈਸਾ ਤੋਂ 300-400 ਸਾਲ ਪਹਿਲਾਂ ਲੋਹੇ ਦੇ ਉਪਯੋਗ ਦਾ ਪਤਾ ਸੀ। ਤਮਿਲਨਾਡੂ ਰਾਜ ਦੇ ਤਿਨਨਵੇਲੀ ਜਨਪਦ ਵਿੱਚ, ਕਰਨਾਟਕ ਦੇ ਬ੍ਰਹਮਗਿਰੀ ਅਤੇ ਤਕਸ਼ਿਲਾ ਵਿੱਚ ਪੁਰਾਤਨ ਕਾਲ ਦੇ ਲੋਹੇ ਦੇ ਹਥਿਆਰ ਆਦਿ ਪ੍ਰਾਪਤ ਹੋਏ ਹਨ, ਜੋ ਲਗਭਗ ਈਸਾ ਤੋਂ 400 ਸਾਲ ਪਹਿਲਾਂ ਦੇ ਹਨ। ਕਪਿਲਵਸਤੂ, ਬੋਧਗਯਾ ਆਦਿ ਦੇ ਲੋਕ ਅੱਜ ਤੋਂ 1500 ਪਹਿਲਾਂ ਵੀ ਲੋਹੇ ਦੀ ਵਰਤੋਂ ਵਿੱਚ ਨਿਪੁੰਨ ਸੀ, ਕਿਉਂਕਿ ਇਹਨਾਂ ਥਾਵਾਂ ਤੋਂ ਲੋਹ ਧਾਤੂਕ੍ਰਮ ਦੇ ਅਨੇਕਾਂ ਚਿੱਤਰ ਅੱਜ ਵੀ ਮਿਲਦੇ ਹਨ। ਦਿੱਲੀ ਦੇ ਕੁਤਬਮੀਨਾਰ ਦੇ ਸਾਹਮਣੇ ਲੋਹੇ ਦਾ ਵਿਸ਼ਾਲ ਸ਼ਤੰਬ ਚੌਥੀ ਸ਼ਤਾਬਦੀ ਵਿੱਚ ਪੁਸ਼ਕਰਣ, ਰਾਜਸਥਾਨ ਦੇ ਰਾਜਾ ਚੰਦਰਵਰਮਨ ਦੇ ਕਾਲ ਵਿੱਚ ਬਣਿਆ ਸੀ। ਇਹ ਭਾਰਤ ਦੇ ਉੱਤਮ ਧਾਤੂਸ਼ਿਲਪ ਦੀ ਜਾਗਦੀ ਮਿਸਾਲ ਹੈ। ਇਸ ਸਤੰਭ ਦੀ ਲੰਬਾਈ 24 ਫੁੱਟ ਅਤੇ ਅਨੁਮਾਨਿਤ ਭਾਰ 6 ਟਨ ਤੋਂ ਵੱਧ ਹੈ। ਇਸ ਦੇ ਲੋਹੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਵਿੱਚ 99.72 ਪ੍ਰਤਿਸ਼ਤ ਲੋਹਾ ਹੈ। ਚੌਥੀ ਸ਼ਤਾਬਦੀ ਦੀ ਧਾਤੂਕ੍ਰਮ ਕਲਾ ਦਾ ਅਨੁਮਾਨ ਇਸ ਤੋਂ ਹੋ ਸਕਦਾ ਹੈ ਕਿ 15 ਸ਼ਤਾਬਦੀਆਂ ਤੋਂ ਇਹ ਸਤੰਭ ਹਵਾ ਤੇ ਮੀਂਹ ਵਿੱਚ ਅਪ੍ਰਭਾਵਿਤ ਖੜਾ ਹੈ। ਹੈਰਾਨੀ ਦੀ ਗੱਲ਼ ਤਾਂ ਇਹ ਹੈ ਕਿ ਏਨਾ ਲੰਬਾ ਚੌੜਾ ਸਤੰਭ ਕਿਸ ਪ੍ਰਕਾਰ ਬਣਾਇਆ ਗਿਆ, ਕਿਉਂਕਿ ਅੱਜ ਵੀ ਇਹਨਾਂ ਲੰਬਾ ਸਤੰਭ ਬਣਾਉਣਾ ਕਠਿਨ ਕੰਮ ਹੈ।

ਉਪਲਭਦਤਾ ਅਤੇ ਪ੍ਰਾਪਤੀ

ਨਿਰਮਾਣ

ਗੁਣਵਤਾ

ਯੌਗਿਕ

ਸਰੀਰਕ ਕਿਰਿਆ ਵਿੱਚ ਲੋਹੇ ਦਾ ਸਥਾਨ

ਉਤਪਾਦਨ

ਉਪਯੋਗ

ਇਹਨੂੰ ਵੀ ਦੇਖੋ

ਬਾਹਰੀ ਕੜੀ


Tags:

ਲੋਹਾ ਇਤਿਹਾਸਲੋਹਾ ਉਪਲਭਦਤਾ ਅਤੇ ਪ੍ਰਾਪਤੀਲੋਹਾ ਨਿਰਮਾਣਲੋਹਾ ਗੁਣਵਤਾਲੋਹਾ ਯੌਗਿਕਲੋਹਾ ਸਰੀਰਕ ਕਿਰਿਆ ਵਿੱਚ ਲੋਹੇ ਦਾ ਸਥਾਨਲੋਹਾ ਉਤਪਾਦਨਲੋਹਾ ਉਪਯੋਗਲੋਹਾ ਇਹਨੂੰ ਵੀ ਦੇਖੋਲੋਹਾ ਬਾਹਰੀ ਕੜੀਲੋਹਾਪਰਮਾਣੂ-ਅੰਕਪਰਮਾਣੂ-ਭਾਰਰਸਾਇਣਕ ਤੱਤ

🔥 Trending searches on Wiki ਪੰਜਾਬੀ:

ਕਾਗ਼ਜ਼ਇੰਸਟਾਗਰਾਮਕਣਕਪੰਜਾਬੀ ਕੈਲੰਡਰਛਪਾਰ ਦਾ ਮੇਲਾਗੁਰੂ ਹਰਿਗੋਬਿੰਦਨਿਹੰਗ ਸਿੰਘਯਸ਼ਸਵੀ ਜੈਸਵਾਲਬ੍ਰਹਿਮੰਡ ਵਿਗਿਆਨਅਕਾਲੀ ਫੂਲਾ ਸਿੰਘਸੀ.ਐਸ.ਐਸਸਰਹਿੰਦ ਦੀ ਲੜਾਈਮੈਡੀਸਿਨਜਜ਼ੀਆਗੁਰੂ ਗਰੰਥ ਸਾਹਿਬ ਦੇ ਲੇਖਕਸੱਚ ਨੂੰ ਫਾਂਸੀਨਵ ਸਾਮਰਾਜਵਾਦਤਰਾਇਣ ਦੀ ਪਹਿਲੀ ਲੜਾਈਨਿਬੰਧ ਅਤੇ ਲੇਖਭਾਰਤੀ ਰੁਪਈਆਰਾਜਾ ਪੋਰਸਹੱਡੀਇਟਲੀਲਹੌਰਲੋਕ ਸਭਾਮਹਿਮੂਦ ਗਜ਼ਨਵੀਸਿਮਰਨਜੀਤ ਸਿੰਘ ਮਾਨਭਗਤ ਧੰਨਾ ਜੀਅੰਮ੍ਰਿਤਸਰਗੁਰੂ ਗ੍ਰੰਥ ਸਾਹਿਬਹਲਫੀਆ ਬਿਆਨਪੰਜਾਬ, ਭਾਰਤ ਦੇ ਜ਼ਿਲ੍ਹੇਚਾਹਅਲੋਪ ਹੋ ਰਿਹਾ ਪੰਜਾਬੀ ਵਿਰਸਾਸਰਵਣ ਸਿੰਘਗੁਰਮੁਖੀ ਲਿਪੀ2003ਤਬਲਾਮੋਟਾਪਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੁਜਾਨ ਸਿੰਘਚਿੱਟਾ ਲਹੂਪਹਿਲੀ ਸੰਸਾਰ ਜੰਗਮੇਖਜੈਮਲ ਅਤੇ ਫੱਤਾਸਾਉਣੀ ਦੀ ਫ਼ਸਲਮਹਿੰਦਰ ਸਿੰਘ ਰੰਧਾਵਾਮੌਤ ਦੀਆਂ ਰਸਮਾਂਭੂਗੋਲਪਟਿਆਲਾਤਖ਼ਤ ਸ੍ਰੀ ਪਟਨਾ ਸਾਹਿਬਹੋਲਾ ਮਹੱਲਾਬੈਅਰਿੰਗ (ਮਕੈਨੀਕਲ)ਰਸਾਇਣ ਵਿਗਿਆਨਬੰਦਾ ਸਿੰਘ ਬਹਾਦਰਉੱਤਰਆਧੁਨਿਕਤਾਵਾਦਵਿਸ਼ਵ ਪੁਸਤਕ ਦਿਵਸਸੱਜਣ ਅਦੀਬਗਿਆਨੀ ਦਿੱਤ ਸਿੰਘਪੰਜਾਬੀ ਸੱਭਿਆਚਾਰਬਸੰਤਪੱਤਰਕਾਰੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਸਿੱਖ ਧਰਮ ਦਾ ਇਤਿਹਾਸਮੁਹਾਰਤਸਾਹਿਬਜ਼ਾਦਾ ਅਜੀਤ ਸਿੰਘਗੁਰਦੁਆਰਾ ਪੰਜਾ ਸਾਹਿਬਵੰਦੇ ਮਾਤਰਮਬਸੰਤ ਪੰਚਮੀਵੱਲਭਭਾਈ ਪਟੇਲਸਮਕਾਲੀ ਪੰਜਾਬੀ ਸਾਹਿਤ ਸਿਧਾਂਤਕੁਇਅਰਘੜਾਨਾਟੋਪੰਜਾਬੀ ਲੋਕ ਖੇਡਾਂ🡆 More