ਰੂਸੀ ਭਾਸ਼ਾ: ਬੋਲੀ

ਰੂਸੀ ਭਾਸ਼ਾ (ਸਿਰੀਲਿਕ ਵਿੱਚ: русский язык, ਗੁਰਮੁਖੀ: ਰੂਸਕੀ ਯਾਜ਼ਿਕ, IPA: ) ਰੂਸ, ਬੈਲਾਰੂਸ, ਯੂਕਰੇਨ, ਕਜ਼ਾਖ਼ਸਤਾਨ, ਅਤੇ ਕਿਰਗਿਜ਼ਸਤਾਨ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵੀਅਤ ਯਹੂਦੀ ਇਜ਼ਰਾਈਲ ਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆਂ ਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।

ਰੂਸੀ ਭਾਸ਼ਾ: ਭਾਸ਼ਾ ਪਰਿਵਾਰ, ਲਿੱਪੀ, ਲਿਟਰੇਚਰ

ਭਾਸ਼ਾ ਪਰਿਵਾਰ

ਰੂਸੀ ਹਿੰਦ-ਯੂਰਪੀ ਭਾਸ਼ਾ ਟੱਬਰ ਦੇ ਸਲਾਵ ਬੋਲੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਯੂਕਰੇਨੀ ਅਤੇ ਬੈਲਾਰੂਸੀ ਬੋਲੀਆਂ ਦੇ ਵਿਆਕਰਨ ਅਤੇ ਸ਼ਬਦ ਇਸ ਨਾਲ ਕਾਫ਼ੀ ਮੇਲ ਖਾਂਦੇ ਹਨ। ਪੰਜਾਬੀ ਰੂਸੀ ਦੀ ਦੂਰ ਦੀ ਰਿਸ਼ਤੇਦਾਰ ਹੈ। ਪੰਜਾਬੀ ਦੇ ਕਈ ਅਲਫ਼ਾਜ਼ ਰੂਸੀ ਨਾਲ ਮਿਲਦੇ ਹਨ, ਜਿਵੇਂ ਕਿ чай (/ਚਾਏ/, ਚਾਹ), четыре (/ਚੇਤੀਰੇ /, ਚਾਰ), три (/ਤ੍ਰੀ/, ਤਿਨ), ананас (/ਅਨਾਨਾਸ/, ਅਨਾਨਾਸ), брат (/ਬ੍ਰਾਤ/, ਭਰਾ), ਅਤੇ мать (/ਮਾਤ/, ਮਾਤਾ)।

ਲਿੱਪੀ

ਰੂਸੀ ਸਿਰੀਲਿਕ ਲਿੱਪੀ ਵਿੱਚ ਲਿਖੀ ਜਾਂਦੀ ਹੈ। ਇਹ ਲਿੱਪੀ 9ਵੀਂ ਜਾਂ 10ਵੀਂ ਸਦੀ ਦੌਰਾਨ ਇਜਾਦ ਹੋਈ ਸੀ।

ਰੂਸੀ ਵਰਣਮਾਲਾ

ਵੱਡੇ ਅੱਖਰ ਛੋਟੇ ਅੱਖਰ ਉੱਚਾਰਨ IPA ਚਿੰਨ੍ਹ ਅਤੇ ਟਿੱਪਣੀ
А а /a/
Б б /b/
В в /v/
Г г /g/
Д д /d/
Е е ਯੈ /je/
Ё ё ਯੋ /jo/
Ж ж ਉੱਚਾਰਨ "pleasure"ਦੇ /s/ ਵਰਗਾ ਹੈ।
З з ਜ਼ /z/
И и ਇ/ਈ /i/
Й й /j/
К к /k/
Л л /l/
М м /m/
Н н /n/
О о /o/
П п /p/
Р р /r/
С с /s/
Т т /t/
У у ਉ/ਊ /u/
Ф ф ਫ਼ /f/
Х х ਖ਼ /x/ ਉੱਚਾਰਨ ਪੰਜਾਬੀ ਦੇ 'ਖ਼ਰਾਬ' ਅਤੇ 'ਖ਼ਤਰਾ' ਵਿੱਚ /ਖ਼/ ਵਰਗਾ ਹੈ।
Ц ц ਤਸ /ts/
Ч ч
Ш ш ਸ਼
Щ щ ਮਾਸਕੋ ਵਿੱਚ ਆਮ ਤੌਰ ਤੇ ਉੱਚਾਰਨ "ਸ਼" ਹੈ
Ъ ъ - ਕਠੋਰ ਚਿੰਨ੍ਹ
Ы ы
Ь ь ਕੋਮਲ ਚਿੰਨ੍ਹ
Э э
Ю ю ਯੂ /ju/
Я я ਯਾ /ja/

ਲਿਟਰੇਚਰ

ਰੂਸੀ ਲਿਟਰੇਚਰ ਬਹੁਤ ਵੱਡਾ ਹੈ। ਇਸ ਨੇ ਦੁਨੀਆ ਨੂੰ ਬਹੁਤ ਵੱਡੇ ਲੇਖਕ ਦਿੱਤੇ ਹਨ, ਜਿਹਨਾਂ ਵਿੱਚੋਂ ਅਲੈਗਜ਼ੈਂਡਰ ਪੁਸ਼ਕਿਨ, ਮੈਕਸਿਮ ਗੋਰਕੀ, ਫਿਓਦਰ ਦਾਸਤੋਵਸਕੀ, ਨਿਕੋਲਾਈ ਗੋਗੋਲ, ਅਤੇ ਲਿਉ ਤਾਲਸਤਾਏ ਮਸ਼ਹੂਰ ਹਨ।

ਹਵਾਲੇ

Tags:

ਰੂਸੀ ਭਾਸ਼ਾ ਭਾਸ਼ਾ ਪਰਿਵਾਰਰੂਸੀ ਭਾਸ਼ਾ ਲਿੱਪੀਰੂਸੀ ਭਾਸ਼ਾ ਲਿਟਰੇਚਰਰੂਸੀ ਭਾਸ਼ਾ ਹਵਾਲੇਰੂਸੀ ਭਾਸ਼ਾਕਜ਼ਾਖ਼ਸਤਾਨਕਿਰਗਿਜ਼ਸਤਾਨਬੈਲਾਰੂਸਯੂਕਰੇਨਰੂਸ

🔥 Trending searches on Wiki ਪੰਜਾਬੀ:

ਪ੍ਰੀਨਿਤੀ ਚੋਪੜਾਜਹਾਂਗੀਰ1974ਪੰਜਾਬੀ ਨਾਟਕਦੋਆਬਾਬਾਬਾ ਬੁੱਢਾ ਜੀਕਣਕਹਰੀ ਸਿੰਘ ਨਲੂਆਸਾਹਿਤ ਅਕਾਦਮੀ ਪੁਰਸਕਾਰਲੰਮੀ ਛਾਲਮੋਹਣਜੀਤਅੰਬੇਡਕਰਵਾਦਪੰਜਾਬ (ਭਾਰਤ) ਦੀ ਜਨਸੰਖਿਆਅਨੰਦ ਕਾਰਜਡਾ. ਮੋਹਨਜੀਤਊਰਜਾਅਜੀਤ ਕੌਰਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਸਾਹਿਤਦਲੀਪ ਸਿੰਘਸੇਰਸ੍ਰੀਲੰਕਾਬਿਧੀ ਚੰਦਪਿੰਜਰ (ਨਾਵਲ)ਵਿਸ਼ਵਕੋਸ਼ਗੁਰਚੇਤ ਚਿੱਤਰਕਾਰਲੋਕਧਾਰਾਬਠਿੰਡਾਗੁਰੂ ਗੋਬਿੰਦ ਸਿੰਘ1680 ਦਾ ਦਹਾਕਾਸੁਖਪਾਲ ਸਿੰਘ ਖਹਿਰਾਮਈ ਦਿਨਪੁਰਖਵਾਚਕ ਪੜਨਾਂਵਨੀਰੂ ਬਾਜਵਾਤਾਸ ਦੀ ਆਦਤਰਾਣੀ ਮੁਖਰਜੀਵੇਅਬੈਕ ਮਸ਼ੀਨਮੜ੍ਹੀ ਦਾ ਦੀਵਾਹਿੰਦੀ ਭਾਸ਼ਾਪਰਿਭਾਸ਼ਾਬਸੰਤ ਪੰਚਮੀਅੰਤਰਰਾਸ਼ਟਰੀਗੁਰਦਾਸ ਮਾਨਸ਼ੂਦਰਆਧੁਨਿਕ ਪੰਜਾਬੀ ਸਾਹਿਤਮਾਂਕਾਪੀਰਾਈਟਮਾਂ ਧਰਤੀਏ ਨੀ ਤੇਰੀ ਗੋਦ ਨੂੰਐਚ.ਟੀ.ਐਮ.ਐਲਗੁਰਦੁਆਰਾ ਅੜੀਸਰ ਸਾਹਿਬਲੈਵੀ ਸਤਰਾਸਜਿਗਰ ਦਾ ਕੈਂਸਰਮਾਈ ਭਾਗੋਵਿਟਾਮਿਨ ਡੀਆਮਦਨ ਕਰਭਾਈ ਮਰਦਾਨਾਪੰਛੀਧਾਰਾ 370ਆਲਮੀ ਤਪਸ਼ਧਨੀ ਰਾਮ ਚਾਤ੍ਰਿਕਦਸਵੰਧਅਨੀਮੀਆਹੇਮਕੁੰਟ ਸਾਹਿਬਬਲਾਗਗੁਰਦੁਆਰਾ ਕੂਹਣੀ ਸਾਹਿਬਨਵੀਨ ਪਟਨਾਇਕਸੁਭਾਸ਼ ਚੰਦਰ ਬੋਸਸਫ਼ਰਨਾਮਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮੈਗਜ਼ੀਨਖੂਹਕੇਂਦਰੀ ਸੈਕੰਡਰੀ ਸਿੱਖਿਆ ਬੋਰਡਕਵਿਤਾਪੰਜਾਬੀ ਕੈਲੰਡਰਪੰਜਾਬੀ ਸੂਫ਼ੀ ਕਵੀਵਿਗਿਆਨ🡆 More