ਕਾਂਗੜੀ ਬੋਲੀ: ਭਾਸ਼ਾ

ਕਾਂਗੜੀ ਬੋਲੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਹਮੀਰਪੁਰ, ਊਨਾ ਅਤੇ ਪੰਜਾਬ ਦੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਹ ਇੱਕ ਇੰਡੋ-ਆਰਿਆਈ ਉਪਭਾਸ਼ਾ ਹੈ ਜਿਸਦਾ ਸੰਬੰਧ ਡੋਗਰੀ ਨਾਲ ਹੈ ਅਤੇ ਇਸਨੂੰ ਪੱਛਮੀ ਪਹਾੜੀ ਭਾਸ਼ਾ ਸਮੂਹ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਉੱਤੇ ਕੇਂਦਰੀ ਪੰਜਾਬੀ (ਮਾਝੀ) ਦਾ ਪ੍ਰਭਾਵ ਵੀ ਵੇਖਣ ਨੂੰ ਮਿਲਦਾ ਹੈ। ਭਾਸ਼ਾ ਵਿਗਿਆਨੀਆਂ ਦੁਆਰਾ ਕਾਂਗੜੀ ਅਤੇ ਡੋਗਰੀ ਨੂੰ ਪੰਜਾਬੀ ਦੀਆਂ ਉਪਭਾਸ਼ਾਵਾਂ ਹੈ ਅਤੇ ਪਹਾੜੀ ਪੰਜਾਬੀ ਸਮੂਹ ਦੀਆਂ ਉਪਭਾਸ਼ਾਵਾਂ ਮੰਨਿਆ ਜਾਂਦਾ ਹੈ।

ਕਾਂਗੜੀ
ਜੱਦੀ ਬੁਲਾਰੇਭਾਰਤ
ਇਲਾਕਾਕਾਂਗੜਾ ਵਾਦੀ
Native speakers
(17 ਲੱਖ cited 1996)
ਮਰਦਮ-ਸ਼ੁਮਾਰੀ ਨਤੀਜਿਆਂ ਵਿੱਚ ਕਈ ਬੁਲਾਰਿਆਂ ਨੂੰ ਹਿੰਦੀ ਦੇ ਬੁਲਾਰਿਆਂ ਵਿੱਚ ਮਿਲਾ ਦਿੱਤਾ ਗਿਆ ਹੈ।
ਇੰਡੋ-ਯੂਰਪੀ
  • ਇੰਡੋ-ਈਰਾਨੀ
    • ਇੰਡੋ-ਆਰਿਆਈ
      • ਉੱਤਰੀ-ਪੱਛਮੀ
        • ਪੱਛਮੀ ਪਹਾੜੀ (ਡੋਗਰੀ-ਕਾਂਗੜੀ)
          • ਕਾਂਗੜੀ
ਲਿਖਤੀ ਪ੍ਰਬੰਧ
ਦੇਵਨਾਗਰੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਸਰਕਾਰੀ ਦਰਜਾ ਪ੍ਰਾਪਤ ਨਹੀਂ ਹੈ
ਭਾਸ਼ਾ ਦਾ ਕੋਡ
ਆਈ.ਐਸ.ਓ 639-3xnr
Glottologkang1280

ਕਾਂਗੜੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ ।

ਕਾਂਗੜੀ ਭਾਸ਼ਾ ਮਈ 2021 ਤੋਂ ਮੌਜੂਦਾ UD ਭਾਸ਼ਾਵਾਂ ਦੇ ਅੰਤਰਰਾਸ਼ਟਰੀ ਡੈਸ਼ਬੋਰਡ 'ਤੇ ਹੈ। ਇਸ ਡੈਸ਼ਬੋਰਡ 'ਤੇ ਸਿਰਫ਼ ਦਸ ਭਾਰਤੀ ਭਾਸ਼ਾਵਾਂ ਹਨ ਅਤੇ ਕਾਂਗੜੀ ਉਨ੍ਹਾਂ ਵਿੱਚੋਂ ਇੱਕ ਹੈ। ਗੂਗਲ ਨੇ ਹੁਣ ਟਾਈਪਿੰਗ ਲਈ ਕਾਂਗੜੀ ਕੀਬੋਰਡ ਵੀ ਪੇਸ਼ ਕੀਤਾ ਹੈ।

ਹਵਾਲੇ

Tags:

ਪਹਾੜੀ ਭਾਸ਼ਾਵਾਂਪੰਜਾਬ, ਭਾਰਤਪੰਜਾਬੀਮਾਝੀਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਪ੍ਰਿੰਸੀਪਲ ਤੇਜਾ ਸਿੰਘਰਸਾਇਣ ਵਿਗਿਆਨਮਾਤਾ ਗੁਜਰੀਹੁਸੀਨ ਚਿਹਰੇਨਮੋਨੀਆਪੰਜਾਬੀ ਕਿੱਸਾ ਕਾਵਿ (1850-1950)ਅਕਾਲੀ ਹਨੂਮਾਨ ਸਿੰਘਕੁਲਵੰਤ ਸਿੰਘ ਵਿਰਕਰਾਜਨੀਤੀ ਵਿਗਿਆਨਬਾਬਾ ਬੀਰ ਸਿੰਘਆਸਟਰੇਲੀਆਭਾਈ ਵੀਰ ਸਿੰਘਕਿਲ੍ਹਾ ਮੁਬਾਰਕਮਜ਼੍ਹਬੀ ਸਿੱਖਨਵੀਂ ਦਿੱਲੀਲਹੌਰਪੰਜਾਬੀ ਸੱਭਿਆਚਾਰਗੁਰਦੁਆਰਾ ਕਰਮਸਰ ਰਾੜਾ ਸਾਹਿਬਜਗਤਾਰਪੰਜਾਬੀ ਕਹਾਣੀਵਾਲਸਿਕੰਦਰ ਮਹਾਨਸਿਮਰਨਜੀਤ ਸਿੰਘ ਮਾਨਪਰਸ਼ੂਰਾਮਵਰਨਮਾਲਾਪੰਜਾਬੀ ਭਾਸ਼ਾਖਾਣਾਭਾਰਤ ਦਾ ਝੰਡਾਸੈਣੀਵਿਸ਼ਵਕੋਸ਼ਬੰਗਲੌਰਅੱਜ ਆਖਾਂ ਵਾਰਿਸ ਸ਼ਾਹ ਨੂੰਦੱਖਣਅਮਰਜੀਤ ਕੌਰਸੇਹ (ਪਿੰਡ)ਕਿਰਿਆਪੰਥ ਰਤਨਮਾਂ ਬੋਲੀਵਾਕਸੰਦੀਪ ਸ਼ਰਮਾ(ਕ੍ਰਿਕਟਰ)ਆਧੁਨਿਕ ਪੰਜਾਬੀ ਕਵਿਤਾਗੰਨਾਸਿੰਧੂ ਘਾਟੀ ਸੱਭਿਅਤਾਛਾਤੀ (ਨਾਰੀ)ਗੂਗਲ ਕ੍ਰੋਮਗ਼ਦਰ ਲਹਿਰਦਸਤਾਰਹਰੀ ਸਿੰਘ ਨਲੂਆਨਿਬੰਧਸੁਰ (ਭਾਸ਼ਾ ਵਿਗਿਆਨ)ਦਸਵੰਧਸੱਜਣ ਅਦੀਬਬਿਰਤਾਂਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਕਾਂਗਰਸ ਦੀ ਲਾਇਬ੍ਰੇਰੀਸੁਜਾਨ ਸਿੰਘਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਕੁਈਰ ਅਧਿਐਨਭਾਰਤ ਦੀ ਸੰਵਿਧਾਨ ਸਭਾਸ਼ਾਹ ਮੁਹੰਮਦਪੰਜਾਬ ਵਿੱਚ ਕਬੱਡੀਉਪਗ੍ਰਹਿਦੋਆਬਾਪੰਜਾਬ ਦੇ ਲੋਕ ਸਾਜ਼ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਨਾਦੀਆ ਨਦੀਮਮੁਹੰਮਦ ਗ਼ੌਰੀਸਕੂਲਵਿਅੰਜਨਦਲੀਪ ਸਿੰਘਗ਼ੁਲਾਮ ਖ਼ਾਨਦਾਨਧਰਤੀ ਦਿਵਸਸ੍ਰੀ ਚੰਦਰਿਗਵੇਦਲੋਕ ਵਿਸ਼ਵਾਸ਼ਦਿਲਜੀਤ ਦੋਸਾਂਝ🡆 More