6 ਅਪ੍ਰੈਲ

6 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 96ਵਾਂ (ਲੀਪ ਸਾਲ ਵਿੱਚ 97ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 269 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

  • 1896– ਅਜੋਕੀਆਂ ਓਲੰਪਿਕ ਖੇਡਾਂ ਏਥਨਜ਼ ਵਿੱਚ ਸ਼ੁਰੂ ਹੋਈਆਂ।
  • 1916ਚਾਰਲੀ ਚੈਪਲਿਨ ਦੁਨੀਆ ਦਾ ਸਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਉੱਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ।
  • 1998ਪਾਕਿਸਤਾਨ ਨੇ ਮੀਡੀਅਮ ਰੇਂਜ ਮਿਜ਼ਾਇਲ ਦਾ ਕਾਮਯਾਬ ਤਜਰਬਾ ਕੀਤਾ।
  • 1709ਅੰਮ੍ਰਿਤਸਰ ਉੱਤੇ ਪੱਟੀ ਤੋਂ ਆਈਆਂ ਮੁਗ਼ਲ ਫ਼ੌਜਾਂ ਦਾ ਹਮਲਾ ਕੀਤਾ, ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫ਼ੌਜ ਦਾ ਮੁਕਾਬਲਾ ਕੀਤਾ। ਚੌਧਰੀ ਹਰ ਸਹਾਏ ਭਾਈ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ।
  • 1849ਰਾਣੀ ਜਿੰਦਾਂ, ਚੁਨਾਰ ਦੇ ਕਿਲ੍ਹੇ ਵਿੱਚੋਂ ਨਿਕਲਣ 'ਚ ਕਾਮਜ਼ਾਬ ਹੋਈ।

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਭਾਈ ਸਾਹਿਬ ਸਿੰਘਸਤਿਗੁਰੂ ਰਾਮ ਸਿੰਘਭਾਰਤ ਦਾ ਸੰਵਿਧਾਨਗੁਰੂ ਅਰਜਨਬਰਲਿਨਕੌਰ (ਨਾਮ)ਆਧੁਨਿਕ ਪੰਜਾਬੀ ਕਵਿਤਾਕੀਰਤਨ ਸੋਹਿਲਾਸਰਹਿੰਦ-ਫ਼ਤਹਿਗੜ੍ਹਸ਼ਾਹ ਮੁਹੰਮਦਚਾਰ ਸਾਹਿਬਜ਼ਾਦੇ (ਫ਼ਿਲਮ)ਨਾਨਕਸ਼ਾਹੀ ਕੈਲੰਡਰਹੇਮਕੁੰਟ ਸਾਹਿਬਸ਼ਿਵ ਕੁਮਾਰ ਬਟਾਲਵੀਰਵਾਇਤੀ ਦਵਾਈਆਂਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸਚਿਨ ਤੇਂਦੁਲਕਰਕੈਨੇਡਾਭਾਈ ਗੁਰਦਾਸਭਾਰਤੀ ਰਿਜ਼ਰਵ ਬੈਂਕਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹਿੰਦੀ ਭਾਸ਼ਾਗੁਰੂ ਨਾਨਕ ਜੀ ਗੁਰਪੁਰਬਹੰਸ ਰਾਜ ਹੰਸਮਨੁੱਖੀ ਦਿਮਾਗਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਭਾਈ ਗੁਰਦਾਸ ਦੀਆਂ ਵਾਰਾਂਸਿੱਖ ਧਰਮਪੰਜਾਬੀ ਪੀਡੀਆਬੁਝਾਰਤਾਂਟਰੈਕ ਅਤੇ ਫ਼ੀਲਡਗੁਰੂਹੁਸਤਿੰਦਰਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬੀ ਲੋਕ ਬੋਲੀਆਂਧਨੀ ਰਾਮ ਚਾਤ੍ਰਿਕਮਹਾਂ ਸਿੰਘਮਾਈ ਭਾਗੋਗੁਰੂ ਹਰਿਕ੍ਰਿਸ਼ਨਕਿੱਸਾ ਕਾਵਿਡਰੱਗਰਾਜ ਸਭਾਕੁਆਰੀ ਮਰੀਅਮਸ਼ਿਸ਼ਨਭਾਰਤ ਦਾ ਝੰਡਾਪੰਜਾਬ ਦੇ ਮੇਲੇ ਅਤੇ ਤਿਓੁਹਾਰਹਰੀ ਸਿੰਘ ਨਲੂਆਇੰਡੋਨੇਸ਼ੀਆਪੁਲੀਬਸੰਤ ਪੰਚਮੀਵਿਕੀਪੀਡੀਆਸ਼ਮਸ਼ਾਦ ਬੇਗਮਕਰਤਾਰ ਸਿੰਘ ਸਰਾਭਾਖ਼ਾਲਸਾਦਲਜੀਤ ਸਿੰਘ ਚੀਮਾਬਿਕਰਮੀ ਸੰਮਤਮਨੁੱਖੀ ਸਰੀਰਪੂਰਨ ਸਿੰਘਸ੍ਰੀ ਚੰਦਨਿਰਵੈਰ ਪੰਨੂਤਖ਼ਤ ਸ੍ਰੀ ਪਟਨਾ ਸਾਹਿਬਭਗਤ ਧੰਨਾ ਜੀਪੰਜਾਬੀ ਕੱਪੜੇਹਰਾ ਇਨਕਲਾਬਅਕਾਲੀ ਫੂਲਾ ਸਿੰਘਅਨੰਦ ਕਾਰਜਨਿਊਜ਼ੀਲੈਂਡਗਣਤੰਤਰ ਦਿਵਸ (ਭਾਰਤ)ਸਿੱਖ ਸਾਮਰਾਜਡੁੰਮ੍ਹ (ਕਹਾਣੀ)ਕਰੀਨਾ ਕਪੂਰਰੇਖਾ ਚਿੱਤਰਵਿਸਾਖੀਪੰਜਾਬੀ ਕਿੱਸਾ ਕਾਵਿ (1850-1950)🡆 More