1933

1933 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1900 ਦਾ ਦਹਾਕਾ  1910 ਦਾ ਦਹਾਕਾ  1920 ਦਾ ਦਹਾਕਾ  – 1930 ਦਾ ਦਹਾਕਾ –  1940 ਦਾ ਦਹਾਕਾ  1950 ਦਾ ਦਹਾਕਾ  1960 ਦਾ ਦਹਾਕਾ
ਸਾਲ: 1930 1931 193219331934 1935 1936

ਘਟਨਾ

  • 6 ਫ਼ਰਵਰੀਪ੍ਰਸ਼ਾਂਤ ਮਹਾਂਸਾਗਰ ਵਿੱਚ ਦੁਨੀਆ ਦੀ ਤਵਾਰੀਖ਼ ਵਿੱਚ ਸਭ ਤੋਂ ਉੱਚੀ 34 ਮੀਟਰ ਲਹਿਰ ਆਈ।
  • 6 ਫ਼ਰਵਰੀਏਸ਼ੀਆ ਦਾ ਤਵਾਰੀਖ਼ ਦਾ ਸਭ ਤੋਂ ਠੰਢਾ ਦਿਨ ਓਈਮਾਈਆਕੋਨ (ਰੂਸ) ਵਿਚ, ਤਾਪਮਾਨ -68 ਡਿਗਰੀ ਸੈਲਸੀਅਸ ਸੀ।
  • 17 ਫ਼ਰਵਰੀ – ਮਸ਼ਹੂਰ ਹਫ਼ਤਾਵਾਰ 'ਨਿਊਜ਼ਵੀਕ' ਦਾ ਪਹਿਲਾ ਪਰਚਾ ਛਪਿਆ।
  • 27 ਫ਼ਰਵਰੀ –ਨਾਜ਼ੀਆਂ ਨੇ ਜਰਮਨ ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
  • 28 ਫ਼ਰਵਰੀਇੰਗਲੈਂਡ ਵਿੱਚ ਪਹਿਲੀ ਵਾਰ ਇੱਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ।
  • 28 ਫ਼ਰਵਰੀਅਡੋਲਫ ਹਿਟਲਰ ਨੇ ਦੇਸ਼ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
  • 26 ਮਾਰਚ – ਭਾਰਤੀ ਕਵੀ ਅਤੇ ਵਿੱਚਾਰਕ ਅਰਚਨਾ ਕੁਬੇਰ ਨਾਥ ਰਾਏ ਦਾ ਜਨਮ ਹੋਇਆ।
  • 3 ਅਪਰੈਲਅਮਰੀਕਾ ਦੇ ਰਾਸ਼ਟਰਪਤੀ ਦੇ ਨਿਵਾਸ ਵਾਈਟ ਹਾਊਸ ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।
  • 12 ਅਕਤੂਬਰਅਮਰੀਕਾ ਦੇ ਟਾਪੂ ਅਲਕਾਤਰਾਜ਼ ਵਿੱਚ ਸਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
  • 14 ਅਕਤੂਬਰ – ਨਾਜ਼ੀ ਜਰਮਨੀ ਸਰਕਾਰ ਨੇ ਲੀਗ ਆਫ਼ ਨੇਸ਼ਨਜ਼ (ਹੁਣ ਯੂ.ਐਨ.ਓ.) ਤੋਂ ਬਾਹਰ ਆਉਣ ਦਾ ਐਲਾਨ ਕੀਤਾ।
  • 16 ਨਵੰਬਰਅਮਰੀਕਾ ਤੇ ਰੂਸ ਵਿੱਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ।

ਜਨਮ

ਮਰਨ

1933  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1933 

Tags:

1930 ਦਾ ਦਹਾਕਾ20ਵੀਂ ਸਦੀਐਤਵਾਰ

🔥 Trending searches on Wiki ਪੰਜਾਬੀ:

ਮੈਡੀਸਿਨਯਥਾਰਥਵਾਦ (ਸਾਹਿਤ)ਰਣਜੀਤ ਸਿੰਘਜ਼ੋਮਾਟੋਵਿਅੰਜਨ ਗੁੱਛੇਵੰਦੇ ਮਾਤਰਮਛੰਦਸਦਾਮ ਹੁਸੈਨਸਰੀਰਕ ਕਸਰਤਵਾਕਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਕਿੱਸਾ ਕਾਵਿਬਾਰੋਕ22 ਅਪ੍ਰੈਲਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਜਿੰਦ ਕੌਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮਾਝਾਮਾਤਾ ਗੁਜਰੀਸਵੈ-ਜੀਵਨੀਬਾਰਸੀਲੋਨਾਵਟਸਐਪਚੌਪਈ ਸਾਹਿਬਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਕਬੱਡੀਰਾਜਸਥਾਨਵਿਆਹ ਦੀਆਂ ਰਸਮਾਂਸੱਸੀ ਪੁੰਨੂੰਇਲਤੁਤਮਿਸ਼ਪ੍ਰਦੂਸ਼ਣਲੈਨਿਨਵਾਦਤਖ਼ਤ ਸ੍ਰੀ ਹਜ਼ੂਰ ਸਾਹਿਬਪਾਣੀਪਤ ਦੀ ਪਹਿਲੀ ਲੜਾਈਪੰਜਾਬਕੇਂਦਰ ਸ਼ਾਸਿਤ ਪ੍ਰਦੇਸ਼ਭਗਤ ਧੰਨਾ ਜੀਤਖ਼ਤ ਸ੍ਰੀ ਪਟਨਾ ਸਾਹਿਬ1619ਭਗਵੰਤ ਮਾਨਹੱਡੀਪਾਕਿਸਤਾਨੀ ਸਾਹਿਤਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਮੰਗੂ ਰਾਮ ਮੁਗੋਵਾਲੀਆਦਸਤਾਰਉਪਗ੍ਰਹਿਏ. ਪੀ. ਜੇ. ਅਬਦੁਲ ਕਲਾਮਆਂਧਰਾ ਪ੍ਰਦੇਸ਼ਔਰੰਗਜ਼ੇਬਕਰਨ ਜੌਹਰਭਾਰਤ ਦਾ ਪ੍ਰਧਾਨ ਮੰਤਰੀਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਸਫ਼ਰਨਾਮੇ ਦਾ ਇਤਿਹਾਸਆਈ ਐੱਸ ਓ 3166-1ਬ੍ਰਹਿਮੰਡ ਵਿਗਿਆਨਕਬੀਰਬਾਬਰਰਾਧਾ ਸੁਆਮੀ ਸਤਿਸੰਗ ਬਿਆਸਗੰਨਾਜਲੰਧਰਗੁਰੂ ਅਮਰਦਾਸਦਿਲਹਿਦੇਕੀ ਯੁਕਾਵਾਮਨੁੱਖੀ ਪਾਚਣ ਪ੍ਰਣਾਲੀਦੰਤ ਕਥਾਫੁੱਟਬਾਲਗੁਰੂ ਕੇ ਬਾਗ਼ ਦਾ ਮੋਰਚਾਦੇਬੀ ਮਖਸੂਸਪੁਰੀਰਾਜਨੀਤੀ ਵਿਗਿਆਨਮਧਾਣੀਆਤਮਜੀਤਰਿਗਵੇਦ🡆 More