13 ਅਪ੍ਰੈਲ

13 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 103ਵਾਂ (ਲੀਪ ਸਾਲ ਵਿੱਚ 104ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 262 ਦਿਨ ਬਾਕੀ ਹਨ।

<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30  
2024

ਵਾਕਿਆ

13 ਅਪ੍ਰੈਲ 
ਖਾਲਸਾ
  • ਵਿਸਾਖੀ
  • 1111 – ਪਵਿਤਰ ਰੋਮਨ ਬਾਦਸ਼ਾਹ ਦਾ ਤਾਜ ਹੈਨਰੀ ਪੰਜਵਾਂ ਨੇ ਪਹਿਨਿਆ।
  • 1241 – ਥੀਸ ਦਾ ਯੁੱਧ 'ਚ ਮੰਗੋਲੋਂ ਨੇ ਹੰਗਰੀ ਦੇ ਸ਼ਾਸਕ ਬੀਲਾ ਚੌਥੇ ਨੂੰ ਹਰਾਇਆ।
  • 1688ਜਾਨ ਡਰਾਈਡਨ ਬਰਤਾਨੀਆ ਦੇ ਪਹਿਲੇ ਰਾਜ ਕਵੀ ਬਣੇ।
  • 1699ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਦੀ ਸਥਾਪਨਾ ਕੀਤੀ।
  • 1772 – ਵਾਰੇਨ ਹੇਸਟਿੰਗ ਨੂੰ ਈਸਟ ਇੰਡੀਆ ਕੰਪਨੀ ਦੇ ਬੰਗਾਲ ਪ੍ਰੀਸ਼ਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
  • 1796ਅਮਰੀਕਾ ਵਿੱਚ ਪਹਿਲੀ ਵਾਰ ਭਾਰਤੀ ਹਾਥੀ ਲਿਆਂਦਾ ਗਿਆ।
  • 1849ਹੰਗਰੀ ਗਣਰਾਜ ਬਣਿਆ।
  • 1868ਬ੍ਰਿਟਿਸ਼ ਅਤੇ ਭਾਰਤੀ ਫੌਜੀਆਂ ਦੇ ਮਗਦਾਲਾ 'ਤੇ ਕਬਜ਼ਾ ਕਰਨ ਅਤੇ ਇਥੋਪੀਆਈ ਸ਼ਾਸਕ ਦੇ ਆਤਮ ਹੱਤਿਆ ਕਰਨ ਤੋਂ ਬਾਅਦ ਅਬੀਸੀਨੀਆਈ ਯੁੱਧ ਖਤਮ ਹੋਇਆ।
  • 1919ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ ਵਿੱਚ ਵਿਸਾਖੀ ਦੇ ਦਿਨ ਰਾਜਨੀਤਕ ਸਭਾ 'ਚ ਇਕੱਠੇ ਹੋਈ ਭੀੜ 'ਤੇ ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਦੇ ਹੁਕਮ ਨਾਲ ਅੰਗਰੇਜ਼ੀ ਫੌਜੀਆਂ ਦੀ ਗੋਲੀਬਾਰੀ 'ਚ 379 ਲੋਕ ਮਾਰੇ ਗਏ ਅਤੇ 1208 ਲੋਕ ਜ਼ਖਮੀ ਹੋ ਗਏ।
  • 1920 – ਹੇਲੇਨ ਹੈਮੀਲਟਨ ਅਮਰੀਕਾ ਦੀ ਪਹਿਲੀ ਮਹਿਲਾ ਲੋਕ ਸੇਵਾ ਕਮਿਸ਼ਨਰ ਬਣੀ।
  • 1933 – ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਲਾਰਡ ਕਿਲਡੇਸਡੇਲ ਨੇ ਪਹਿਲੀ ਵਾਰ ਉਡਾਣ ਭਰੀ।
  • 1939ਭਾਰਤ 'ਚ ਸੁਤੰਤਰਤਾ ਅੰਦੋਲਨ ਦੌਰਾਨ ਅੰਗਰੇਜ਼ਾਂ ਵਿਰੁੱਧ ਸੰਘਰਸ਼ ਲਈ ਹਿੰਦੋਸਤਾਨ ਲਾਲ ਸੈਨਾ ਦਾ ਗਠਨ ਹੋਇਆ।
  • 1941ਰੂਸ ਅਤੇ ਜਾਪਾਨ ਦਰਮਿਆਨ ਹੋਈ ਗੈਰ ਹਮਲਾ ਸੰਧੀ ਲਾਗੂ ਹੋਈ।

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

22 ਅਪ੍ਰੈਲਗੁਰੂ ਹਰਿਗੋਬਿੰਦਵਰਚੁਅਲ ਪ੍ਰਾਈਵੇਟ ਨੈਟਵਰਕਪਾਸ਼ਕਾਕਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪਰਿਵਾਰਸਾਹਿਬ ਸਿੰਘਬੁੱਲ੍ਹੇ ਸ਼ਾਹਵਿੰਸੈਂਟ ਵੈਨ ਗੋਅੰਮ੍ਰਿਤ ਵੇਲਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਿੱਖਣਾਸਤਿੰਦਰ ਸਰਤਾਜਗ਼ਜ਼ਲਜੱਸਾ ਸਿੰਘ ਆਹਲੂਵਾਲੀਆਉੱਤਰਆਧੁਨਿਕਤਾਵਾਦਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਥ ਰਤਨਹਾਕੀਉਪਗ੍ਰਹਿਗੁਰਦੁਆਰਾ ਬਾਬਾ ਬਕਾਲਾ ਸਾਹਿਬਸਵਰ ਅਤੇ ਲਗਾਂ ਮਾਤਰਾਵਾਂਗੂਰੂ ਨਾਨਕ ਦੀ ਪਹਿਲੀ ਉਦਾਸੀਛਪਾਰ ਦਾ ਮੇਲਾਭੂਆ (ਕਹਾਣੀ)ਅਨੰਦ ਕਾਰਜਗੌਤਮ ਬੁੱਧਪਣ ਬਿਜਲੀਸ਼ਾਹ ਹੁਸੈਨਸੂਫ਼ੀ ਕਾਵਿ ਦਾ ਇਤਿਹਾਸਪਾਕਿਸਤਾਨੀ ਪੰਜਾਬਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਮਾਤਾ ਖੀਵੀਪੂਰਨ ਭਗਤਹਾੜੀ ਦੀ ਫ਼ਸਲਕਿਸ਼ਤੀਮੁੱਖ ਸਫ਼ਾਮਝੈਲਨਮੋਨੀਆਦਿਲਸ਼ਾਦ ਅਖ਼ਤਰਬਾਬਾ ਬਕਾਲਾਭਗਤ ਨਾਮਦੇਵਅਮਰਜੀਤ ਕੌਰਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਸਵੈ-ਜੀਵਨੀਗੁਰੂ ਅਰਜਨਸਿੰਘ ਸਭਾ ਲਹਿਰਨਾਂਵਪੰਜਾਬ, ਭਾਰਤ ਦੇ ਜ਼ਿਲ੍ਹੇਦੇਬੀ ਮਖਸੂਸਪੁਰੀਜਾਤਕਲਪਨਾ ਚਾਵਲਾਦਿਨੇਸ਼ ਸ਼ਰਮਾਮੋਹਣਜੀਤਲਿਵਰ ਸਿਰੋਸਿਸਸੰਤ ਅਤਰ ਸਿੰਘਵਿਸ਼ਨੂੰਪੰਜਾਬ ਦਾ ਇਤਿਹਾਸਗਲਪਮਹਾਕਾਵਿਚਾਲੀ ਮੁਕਤੇਕਾਫ਼ੀਆਨ-ਲਾਈਨ ਖ਼ਰੀਦਦਾਰੀਮਾਰਕਸਵਾਦੀ ਸਾਹਿਤ ਆਲੋਚਨਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਨਿਬੰਧ ਅਤੇ ਲੇਖਧਰਤੀ ਦਾ ਇਤਿਹਾਸਪੰਜਾਬ ਦੀ ਕਬੱਡੀਵਿਆਹ ਦੀਆਂ ਰਸਮਾਂਸਿਹਤਸਾਮਾਜਕ ਮੀਡੀਆਮਨੋਵਿਗਿਆਨਪੰਜਾਬੀ ਨਾਵਲ🡆 More