ਯੂਕਰੇਨ

ਯੂਕਰੇਨ ਪੂਰਬੀ ਯੂਰਪ ਵਿੱਚ ਪੈਂਦਾ ਇੱਕ ਦੇਸ਼ ਹੈ। ਇਸ ਦੀ ਸਰਹੱਦ ਪੂਰਬ ਵਿੱਚ ਰੂਸ, ਉੱਤਰ ਵਿੱਚ ਬੈਲਾਰੂਸ, ਪੋਲੈਂਡ, ਸਲੋਵਾਕੀਆ, ਪੱਛਮ ਵਿੱਚ ਹੰਗਰੀ, ਦੱਖਣ-ਪੱਛਮ ਵਿੱਚ ਰੋਮਾਨੀਆ ਅਤੇ ਮਾਲਦੋਵਾ ਅਤੇ ਦੱਖਣ ਵਿੱਚ ਕਾਲ਼ਾ ਸਮੁੰਦਰ ਅਤੇ ਅਜ਼ੋਵ ਸਮੁੰਦਰ ਨਾਲ ਮਿਲਦੀ ਹੈ। ਦੇਸ਼ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਸਭ ਤੋਂ ਵੱਡਾ ਸ਼ਹਿਰ ਵੀ ਕੀਵ ਹੈ। ਯੂਕਰੇਨ ਦਾ ਆਧੁਨਿਕ ਇਤਹਾਸ 9ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ, ਜਦੋਂ ਕੀਵਿਅਨ ਰੂਸ ਨਾਮਕ ਇੱਕ ਬਹੁਤ ਤਾਕਤਵਰ ਰਾਜ ਬਣਕੇ ਇਹ ਖੜਾ ਹੋਇਆ ਪ੍ਰ 12ਵੀਂ ਸ਼ਦੀ ਵਿੱਚ ਇਹ ਮਹਾਨ ਉੱਤਰੀ ਲੜਾਈ ਦੇ ਬਾਅਦ ਖੇਤਰੀ ਸ਼ਕਤੀਆਂ ਵਿੱਚ ਵੰਡਿਆ ਗਿਆ। 19ਵੀਂ ਸ਼ਤਾਬਦੀ ਵਿੱਚ ਇਸ ਦਾ ਬਹੁਤ ਹਿੱਸਾ ਰੂਸੀ ਸਾਮਰਾਜ ਦਾ ਅਤੇ ਬਾਕੀ ਦਾ ਹਿੱਸਾ ਆਸਟਰੋ-ਹੰਗੇਰਿਅਨ ਕੰਟਰੋਲ ਵਿੱਚ ਆ ਗਿਆ। ਬਾਅਦ ਦੇ ਕੁੱਝ ਸਾਲਾਂ ਦੀ ਉਥੱਲ-ਪੁਥਲ ਦੇ ਬਾਅਦ 1922 ਵਿੱਚ ਸੋਵੀਅਤ ਸੰਘ ਦੇ ਬਾਨੀ ਮੈਬਰਾਂ ਵਿੱਚੋਂ ਇੱਕ ਬਣਿਆ। 1945 ਵਿੱਚ ਯੂਕਰੇਨੀਆਈ ਐੱਸ ਐੱਸ ਆਰ ਸੰਯੁਕਤ ਰਾਸ਼ਟਰ ਸੰਘ ਦਾ ਸਹਿ-ਬਾਨੀ ਮੈਂਬਰ ਬਣਿਆ। ਸੋਵੀਅਤ ਸੰਘ ਦੇ ਵਿਘਟਨ ਤੋਂ ਬਾਅਦ ਯੂਕਰੇਨ ਫੇਰ ਅਜ਼ਾਦ ਦੇਸ਼ ਬਣਿਆ।

ਯੂਕਰੇਨ
Україна
Flag of ਯੂਕ੍ਰੇਨ
Coat of arms of ਯੂਕ੍ਰੇਨ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: [Shche ne vmerla Ukraina] Error: {{Lang}}: text has italic markup (help)
"Ukraine has Not Yet Died"
Ukraine proper shown in dark green; areas outside of Ukrainian control shown in light green.
Ukraine proper shown in dark green; areas outside of Ukrainian control shown in light green.
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਯੂਕਰੇਨ Kiev
ਅਧਿਕਾਰਤ ਭਾਸ਼ਾਵਾਂਯੂਕਰੇਨੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
18 languages
  • Armenian
  • Belarusian
  • Bulgarian
  • Crimean Tatar
  • Gagauz
  • German
  • Greek
  • Hungarian
  • Karaim
  • Krymchak
  • Moldovan
  • Polish
  • Romani
  • Romanian
  • Russian
  • Rusyn
  • Slovak
  • Yiddish
ਨਸਲੀ ਸਮੂਹ
(2001)
ਵਸਨੀਕੀ ਨਾਮUkrainian
ਸਰਕਾਰUnitary semi-presidential
constitutional republic
• ਰਾਸ਼ਟਰਪਤੀ
ਵੋਲੋਦੀਮੀਰ ਜ਼ੇਲੈਂਸਕੀ
• Prime Minister
Denys Shmyhal
ਵਿਧਾਨਪਾਲਿਕਾVerkhovna Rada
 Formation
• Kievan Rus'
882
• Kingdom of
Galicia–Volhynia
1199
• Zaporizhian Host
17 August 1649
• Ukrainian National Republic
7 November 1917
• West Ukrainian National Republic
1 November 1918
• Ukrainian SSR
10 March 1919
• Carpatho-Ukraine
8 October 1938
• Soviet annexation
of Western Ukraine
15 November 1939
• Declaration of
Ukrainian Independence
30 June 1941
• Independence from
the Soviet Union
24 August 1991a
• Current constitution
21 February 2014
ਖੇਤਰ
• ਕੁੱਲ
603,628 km2 (233,062 sq mi) (46th)
• ਜਲ (%)
7
ਆਬਾਦੀ
• 2013 ਅਨੁਮਾਨ
44,573,205 (29th)
• 2001 ਜਨਗਣਨਾ
48,457,102
• ਘਣਤਾ
73.8/km2 (191.1/sq mi) (115th)
ਜੀਡੀਪੀ (ਪੀਪੀਪੀ)2013 ਅਨੁਮਾਨ
• ਕੁੱਲ
$337.360 billion
• ਪ੍ਰਤੀ ਵਿਅਕਤੀ
$7,422
ਜੀਡੀਪੀ (ਨਾਮਾਤਰ)2013 ਅਨੁਮਾਨ
• ਕੁੱਲ
$175.527 billion
• ਪ੍ਰਤੀ ਵਿਅਕਤੀ
$3,862
ਗਿਨੀ (2010)25.6
ਘੱਟ
ਐੱਚਡੀਆਈ (2012)Increase 0.740
ਉੱਚ · 78th
ਮੁਦਰਾUkrainian hryvnia (UAH)
ਸਮਾਂ ਖੇਤਰUTC+2 (Eastern European Time)
• ਗਰਮੀਆਂ (DST)
UTC+3 (Eastern European Summer Time)
ਡਰਾਈਵਿੰਗ ਸਾਈਡright
ਕਾਲਿੰਗ ਕੋਡ+380
ਇੰਟਰਨੈੱਟ ਟੀਐਲਡੀ
  • .ua
  • .укр
  1. An independence referendum was held on 1 December, after which Ukrainian independence was finalized on 26 December. The current constitution was adopted on 28 June 1996.

ਰੂਸ ਦਾ ਹਮਲਾ 2022

ਰੂਸ ਨੇ ਯੂਕਰੇਨ ’ਤੇ ਫਰਵਰੀ 2022 ਵਿੱਚ ਵੱਡੀ ਪੱਧਰ ’ਤੇ ਹਮਲਾ ਕੀਤਾ। ਅਮਰੀਕੀ ਅਤੇ ਪੱਛਮੀ ਤਾਕਤਾਂ ਅਨੁਸਾਰ ਰੂਸ ਨਾ ਸਿਰਫ਼ ਵਿਵਾਦਗ੍ਰਸਤ ਖੇਤਰਾਂ ਲੁਹਾਂਸਕ ਅਤੇ ਡੋਨੇਤਸਕ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ ਸਗੋਂ ਉਹ ਯੂਕਰੇਨ ਵਿਚ ਰਾਜ ਪਲਟਾ ਕਰਵਾ ਕੇ ਆਪਣੀ ਮਰਜ਼ੀ ਦੀ ਸਰਕਾਰ ਵੀ ਬਣਾਉਣਾ ਚਾਹੁੰਦਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਲਈ ਦਖ਼ਲ ਦੇਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਨੇ ਰੂਸ ਦੀ ਸੁਰੱਖਿਆ ਬਾਰੇ ਚਿੰਤਾ ਦਾ ਕੋਈ ਹੱਲ ਨਹੀਂ ਲੱਭਿਆ ਅਤੇ ਲਗਾਤਾਰ ਫ਼ੌਜੀ ਸੰਸਥਾ ਨਾਟੋ (North Atlantic Treaty Organisation-NATO) ਦੇ ਪ੍ਰਭਾਵ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਦੋ ਖੇਤਰਾਂ ਲੁਹਾਂਸਕ ਅਤੇ ਡੋਨੇਤਸਕ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਦਿੱਤੀ ।

ਤਸਵੀਰਾਂ

ਹਵਾਲੇ

Tags:

ਅਜ਼ੋਵ ਸਮੁੰਦਰਕਾਲ਼ਾ ਸਮੁੰਦਰਪੂਰਬੀ ਯੂਰਪਪੋਲੈਂਡਬੈਲਾਰੂਸਰੂਸਰੋਮਾਨੀਆਸਲੋਵਾਕੀਆਸੋਵੀਅਤ ਸੰਘਹੰਗਰੀ

🔥 Trending searches on Wiki ਪੰਜਾਬੀ:

ਗੰਨਾਸੁਲਤਾਨ ਬਾਹੂਪ੍ਰਦੂਸ਼ਣਪ੍ਰੋਫ਼ੈਸਰ ਮੋਹਨ ਸਿੰਘਲੋਕ ਸਭਾਬਾਬਾ ਬੀਰ ਸਿੰਘਗੋਇੰਦਵਾਲ ਸਾਹਿਬਸ਼ਾਹ ਹੁਸੈਨਵਲਾਦੀਮੀਰ ਲੈਨਿਨਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਨਰਿੰਦਰ ਮੋਦੀਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਭਾਰਤ ਸਰਕਾਰਪੰਜਾਬ ਦੇ ਲੋਕ ਸਾਜ਼ਡਰੱਗਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਅਖਾਣਉੱਤਰਆਧੁਨਿਕਤਾਵਾਦਪੰਜਾਬੀ ਅਖ਼ਬਾਰ22 ਅਪ੍ਰੈਲਹਲਫੀਆ ਬਿਆਨਵਿਰਾਟ ਕੋਹਲੀਟੱਪਾਆਈ.ਐਸ.ਓ 4217ਗੁਰੂ ਨਾਨਕਸਰਸੀਣੀਸ਼੍ਰੋਮਣੀ ਅਕਾਲੀ ਦਲਪੱਤਰਕਾਰੀਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਗੁਰਦੁਆਰਾ ਪੰਜਾ ਸਾਹਿਬਡਾ. ਮੋਹਨਜੀਤਸਿੱਖਣਾਭਾਰਤ ਦਾ ਰਾਸ਼ਟਰਪਤੀਗੁਰੂ ਹਰਿਗੋਬਿੰਦਮਰੀਅਮ ਨਵਾਜ਼ਪੰਜਾਬੀ ਸੱਭਿਆਚਾਰਨਵ ਸਾਮਰਾਜਵਾਦਮੱਧਕਾਲੀਨ ਪੰਜਾਬੀ ਸਾਹਿਤਕੁਈਰ ਅਧਿਐਨਕਲਾਸ਼ਬਦ-ਜੋੜਛੰਦਭਾਰਤ ਦਾ ਉਪ ਰਾਸ਼ਟਰਪਤੀਮਹਾਤਮਾ ਗਾਂਧੀਕਾਨ੍ਹ ਸਿੰਘ ਨਾਭਾਪੰਜਾਬੀ ਨਾਵਲ ਦਾ ਇਤਿਹਾਸਦਿਲਸ਼ਾਦ ਅਖ਼ਤਰਪੰਜਾਬੀ ਵਿਕੀਪੀਡੀਆਛਪਾਰ ਦਾ ਮੇਲਾਰੁੱਖਚਿੱਟਾ ਲਹੂਪਾਕਿਸਤਾਨੀ ਪੰਜਾਬਅਮਰ ਸਿੰਘ ਚਮਕੀਲਾਸਾਹਿਤ2024ਸ਼ਹਾਦਾਜਾਪੁ ਸਾਹਿਬਹੋਲਾ ਮਹੱਲਾਸਮਾਜ ਸ਼ਾਸਤਰਊਧਮ ਸਿੰਘਪਟਿਆਲਾ (ਲੋਕ ਸਭਾ ਚੋਣ-ਹਲਕਾ)ਅਰਬੀ ਭਾਸ਼ਾਸੱਸੀ ਪੁੰਨੂੰਪੰਜਾਬੀ ਨਾਵਲਬੁੱਧ (ਗ੍ਰਹਿ)ਭਗਤ ਪੂਰਨ ਸਿੰਘਸਾਰਾਗੜ੍ਹੀ ਦੀ ਲੜਾਈਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਰਣਜੀਤ ਸਿੰਘਮਹਾਂਭਾਰਤ23 ਅਪ੍ਰੈਲਗਲਪਈਸਟ ਇੰਡੀਆ ਕੰਪਨੀਕਾਦਰਯਾਰਸਚਿਨ ਤੇਂਦੁਲਕਰਭਾਰਤੀ ਰਾਸ਼ਟਰੀ ਕਾਂਗਰਸ🡆 More