ਮਲਾਵੀ

ਮਲਾਵੀ (ਅਧਿਕਾਰਕ ਤੌਰ ਉੱਤੇ ਮਲਾਵੀ ਦਾ ਗਣਰਾਜ) ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸ ਨੂੰ ਪਹਿਲਾਂ ਨਿਆਸਾਲੈਂਡ ਕਿਹਾ ਜਾਂਦਾ ਸੀ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਜ਼ਾਂਬੀਆ, ਉੱਤਰ-ਪੂਰਬ ਵੱਲ ਤਨਜ਼ਾਨੀਆ ਅਤੇ ਪੂਰਬ, ਦੱਖਣ ਅਤੇ ਪੱਛਮ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਮਲਾਵੀ ਝੀਲ ਇਸਨੂੰ ਤਨਜ਼ਾਨੀਆ ਅਤੇ ਮੋਜ਼ੈਂਬੀਕ ਤੋਂ ਨਿਖੇੜਦੀ ਹੈ। ਇਸ ਦਾ ਖੇਤਰਫਲ 118,000 ਵਰਗ ਕਿਮੀ ਅਤੇ ਅਬਾਦੀ 13,900,000 ਤੋਂ ਵੱਧ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਲੋਂਗਵੇ ਹੈ; ਦੂਜਾ ਸਭ ਤੋਂ ਵੱਡਾ ਸ਼ਹਿਰ ਬਲੈਨਟਾਇਰ ਅਤੇ ਤੀਜਾ ਮਜ਼ੂਜ਼ੂ ਹੈ। ਮਲਾਵੀ ਨਾਂ ਮਰਾਵੀ ਤੋਂ ਆਇਆ ਹੈ ਜੋ ਇਸ ਇਲਾਕੇ ਦੇ ਨਿਵਾਸੀ ਨਿਆਂਜਾ ਲੋਕਾਂ ਦਾ ਪੁਰਾਣਾ ਨਾਂ ਸੀ। ਇਸਨੂੰ ਅਫ਼ਰੀਕਾ ਦਾ ਨਿੱਘਾ ਦਿਲ ਵੀ ਕਿਹਾ ਜਾਂਦਾ ਹੈ।

ਮਲਾਵੀ ਦਾ ਗਣਰਾਜ
Chalo cha Malawi, Dziko la Malaŵi
Flag of ਮਲਾਵੀ
Coat of arms of ਮਲਾਵੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "ਏਕਤਾ ਅਤੇ ਅਜ਼ਾਦੀ"
ਐਨਥਮ: Mulungu dalitsa Malaŵi (Chichewa)
O God Bless Our Land of Malawi
Location of ਮਲਾਵੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲਿਲੋਂਗਵੇ
ਅਧਿਕਾਰਕ ਭਾਸ਼ਾਵਾਂ
ਨਸਲੀ ਸਮੂਹ
(2008)
  • 32.6% ਚੇਵਾ
  • 17.6% ਲੋਂਵੇ
  • 13.5% ਯਾਓ
  • 11.5% ਅੰਗੋਨੀ
  • 8.8% ਤੁੰਬੂਕਾ
  • 5.8% ਨਿਆਂਜਾ
  • 3.6% ਸੇਨਾ
  • 2.1% ਤੋਂਗਾ
  • 1.0% ਅੰਗੋਂਦੇ
  • 3.5% ਹੋਰ
ਵਸਨੀਕੀ ਨਾਮਮਲਾਵੀਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਜਾਇਸ ਬਾਂਦਾ
• ਉਪ-ਰਾਸ਼ਟਰਪਤੀ
ਖੁੰਬੋ ਕਚਾਲੀ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
6 ਜੁਲਾਈ 1964
ਖੇਤਰ
• ਕੁੱਲ
118,484 km2 (45,747 sq mi) (99ਵਾਂ)
• ਜਲ (%)
20.6%
ਆਬਾਦੀ
• 2010 ਅਨੁਮਾਨ
14,901,000 (64ਵਾਂ)
• 1998 ਜਨਗਣਨਾ
9,933,868<
• ਘਣਤਾ
128.8/km2 (333.6/sq mi) (86ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$13.901 ਬਿਲੀਅਨ
• ਪ੍ਰਤੀ ਵਿਅਕਤੀ
$860
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$5.673 ਬਿਲੀਅਨ
• ਪ੍ਰਤੀ ਵਿਅਕਤੀ
$351
ਗਿਨੀ (2008)38
ਮੱਧਮ
ਐੱਚਡੀਆਈ (2008)Increase 0.493
Error: Invalid HDI value · 171ਵਾਂ
ਮੁਦਰਾਕਵਾਚਾ (D) (MWK)
ਸਮਾਂ ਖੇਤਰUTC+2 (ਮੱਧ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+2 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+265
ਇੰਟਰਨੈੱਟ ਟੀਐਲਡੀ.mw
• Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.
• Information is drawn from the CIA Factbook unless otherwise noted.

ਤਸਵੀਰਾਂ

ਹਵਾਲੇ

Tags:

ਜ਼ਾਂਬੀਆਤਨਜ਼ਾਨੀਆਮੋਜ਼ੈਂਬੀਕ

🔥 Trending searches on Wiki ਪੰਜਾਬੀ:

ਤਾਸ ਦੀ ਆਦਤਸੰਸਾਰੀਕਰਨਸੂਫ਼ੀ ਕਾਵਿ ਦਾ ਇਤਿਹਾਸਲਿੰਗ (ਵਿਆਕਰਨ)ਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਕੁਲਬੀਰ ਸਿੰਘ ਕਾਂਗਪੰਜਾਬ ਦਾ ਲੋਕ ਸੰਗੀਤਸ੍ਰੀ ਚੰਦਅਜਮੇਰ ਸਿੰਘ ਔਲਖਵਾਰਪੰਜਾਬੀ ਨਾਵਲਾਂ ਦੀ ਸੂਚੀਬੀਜਲੋਕ ਕਾਵਿਕਾਲੀਦਾਸਅਨੀਮੀਆਪੰਜਾਬੀ ਸੱਭਿਆਚਾਰਸੱਭਿਆਚਾਰਬੁਝਾਰਤਾਂਕਾਲ਼ੀ ਮਾਤਾਖੜਕ ਸਿੰਘਬੋਲੇ ਸੋ ਨਿਹਾਲਸ਼੍ਰੋਮਣੀ ਅਕਾਲੀ ਦਲਗੁਰਬਚਨ ਸਿੰਘ ਮਾਨੋਚਾਹਲਗੋਇੰਦਵਾਲ ਸਾਹਿਬਮਲਵਈਪਾਉਂਟਾ ਸਾਹਿਬਗੁਰੂ ਹਰਿਗੋਬਿੰਦਸ਼ਾਟ-ਪੁੱਟਕੁਦਰਤਡਾ. ਨਾਹਰ ਸਿੰਘ1 (ਸੰਖਿਆ)ਬਲਦੇਵ ਸਿੰਘ ਧਾਲੀਵਾਲਸ਼ਰੀਂਹਬਾਬਾ ਦੀਪ ਸਿੰਘਅਨੁਵਾਦਹਿਮਾਲਿਆਦੂਜੀ ਸੰਸਾਰ ਜੰਗਕਰਤਾਰ ਸਿੰਘ ਸਰਾਭਾਚੜ੍ਹਦੀ ਕਲਾਕੁੱਤਾਚੰਡੀ ਦੀ ਵਾਰਮਈ ਦਿਨਐਚ.ਟੀ.ਐਮ.ਐਲ1947 ਤੋਂ ਪਹਿਲਾਂ ਦੇ ਪੰਜਾਬੀ ਨਾਵਲਭੀਮਰਾਓ ਅੰਬੇਡਕਰਅੰਮ੍ਰਿਤਾ ਪ੍ਰੀਤਮਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮਹਿਤਾਬ ਕੌਰਸਮੁੰਦਰੀ ਪ੍ਰਦੂਸ਼ਣਕੇਂਦਰ ਸ਼ਾਸਿਤ ਪ੍ਰਦੇਸ਼ਹਸਨ ਅਬਦਾਲਸੁਰਿੰਦਰ ਛਿੰਦਾਗੂਰੂ ਨਾਨਕ ਦੀ ਪਹਿਲੀ ਉਦਾਸੀਤਰਸੇਮ ਜੱਸੜਸੁਰਿੰਦਰ ਕੌਰਭਾਰਤੀ ਰਾਸ਼ਟਰੀ ਕਾਂਗਰਸਜਿਗਰ ਦਾ ਕੈਂਸਰਖ਼ਲੀਲ ਜਿਬਰਾਨਲਹਿਰਾ ਵਿਧਾਨ ਸਭਾ ਚੋਣ ਹਲਕਾਹਾਸ਼ਮ ਸ਼ਾਹਸਾਹਿਤ ਅਕਾਦਮੀ ਪੁਰਸਕਾਰਸੋਹਿੰਦਰ ਸਿੰਘ ਵਣਜਾਰਾ ਬੇਦੀਪੁਆਧੀ ਉਪਭਾਸ਼ਾਦੋਆਬਾਵਿਸਾਖੀਕਾਫ਼ੀਪ੍ਰੋਫ਼ੈਸਰ ਮੋਹਨ ਸਿੰਘਮਰਾਠੀ ਭਾਸ਼ਾਪੰਜਾਬ ਦੀਆਂ ਪੇਂਡੂ ਖੇਡਾਂਮਾਰਟਿਨ ਲੂਥਰ ਕਿੰਗ ਜੂਨੀਅਰਵਿਆਹ ਦੀਆਂ ਰਸਮਾਂਨਿਸ਼ਾਨ ਸਾਹਿਬਕਣਕਪੰਜ ਪਿਆਰੇ🡆 More