ਔਰਤ

ਔਰਤ ਇੱਕ ਮਾਦਾ ਇਨਸਾਨ ਹੈ। ਔਰਤ ਸ਼ਬਦ ਦਾ ਪ੍ਰਯੋਗ ਆਮ ਤੌਰ 'ਤੇ ਬਾਲਗ ਮਾਦਾਵਾਂ ਲਈ ਕੀਤਾ ਜਾਂਦਾ ਹੈ ਅਤੇ ਬਾਲ ਜਾਂ ਕਿਸ਼ੋਰ, ਉਮਰ ਦੀ ਮਾਦਾਵਾਂ ਲਈ ਲੜਕੀ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਸ ਤੋਂ ਇਲਾਵਾ ਕਈ ਹਾਲਤਾਂ ਜਿਵੇਂ ਕਿ ਵਾਕ ਔਰਤਾਂ ਦੇ ਹੱਕ ਵਗੈਰਾ ਵਿੱਚ ਔਰਤ ਸ਼ਬਦ ਦਾ ਇਸਤੇਮਾਲ ਹਰ ਵਰਗ ਦੀਆਂ ਮਦਾਵਾਂ ਲਈ ਕੀਤਾ ਜਾਂਦਾ ਹੈ। ਜਵਾਨ ਅਵਸਥਾ (ਪ੍ਯੂਬਰਟੀ) ਤੋਂ ਬਾਅਦ ਔਰਤਾਂ ਆਮ ਤੌਰ 'ਤੇ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ, ਹਲਾਂਕਿ ਵਡੇਰੀ ਉਮਰ ਦੀਆਂ ਔਰਤਾਂ ਜਿਨਾਂ ਦਾ ਰਜੋ-ਨਿਵਿਰਤੀ (ਮੇਨਪਾਉਜ਼) ਲੰਘ ਚੁੱਕਾ ਹੈ ਅਤੇ ਕੁਝ ਮੱਧ-ਲਿੰਗਕ ਔਰਤਾਂ ਜਨਮ ਨਹੀਂ ਦੇ ਸਕਦੀਆਂ। ਇਤਿਹਾਸਿਕ ਤੌਰ 'ਤੇ ਔਰਤਾਂ ਨੇ ਕਈ ਸਮਾਜਕ ਭੂਮਿਕਾਵਾਂ ਅਪਨਾਈਆਂ ਹਨ। ਕਈ ਸਮਾਜਾਂ ਵਿੱਚ, ਬਹੁਸੰਖਿਅਕ ਔਰਤਾਂ ਨੇ ਇੱਕ ਖਾਸ ਕਿਸਮ ਦੀਆਂ ਦਿੱਖਾਂ ਜਿਵੇਂ ਕਿ ਲੰਬੇ ਵਾਲ ਰਖਣਾ, ਅਪਣਾ ਲਈਆਂ ਹਨ।

ਔਰਤ
ਔਰਤ
ਇਤਹਾਸ ਦੀਆਂ ਕੁਝ ਪ੍ਰਮੁੱਖ ਔਰਤਾਂ

ਹਵਾਲੇ

ਹੋਰ ਜਾਣਕਾਰੀ

  • Chafe, William H. Archived 2009-01-13 at the Wayback Machine., "The American Woman: Her Changing Social, Economic, And Political Roles, 1920–1970", Oxford University Press, 1972. ISBN 0-19-501785-4
  • Routledge international encyclopedia of women, 4 vls., ed. by Cheris Kramarae and Dale Spender, Routledge 2000
  • Women in world history: a biographical encyclopedia, 17 vls., ed. by Anne Commire, Waterford, Conn. [etc.]: Yorkin Publ. [etc.], 1999–2002

ਬਾਹਰਲੀਆਂ ਕੜੀਆਂ

    History
    Religion

Tags:

ਇਨਸਾਨਲੜਕੀ

🔥 Trending searches on Wiki ਪੰਜਾਬੀ:

16 ਨਵੰਬਰ23 ਦਸੰਬਰਅਜ਼ਾਦੀ ਦਿਵਸ (ਬੰਗਲਾਦੇਸ਼)ਕੜ੍ਹੀ ਪੱਤੇ ਦਾ ਰੁੱਖਵਿਸਾਖੀਸੂਰਜੀ ਊਰਜਾਦਿਨੇਸ਼ ਸ਼ਰਮਾਮਾਂ ਬੋਲੀਦਲੀਪ ਕੌਰ ਟਿਵਾਣਾਸਵਰਕੋਰੋਨਾਵਾਇਰਸ ਮਹਾਮਾਰੀ 2019ਮਰਾਠਾ ਸਾਮਰਾਜਭਾਈ ਮਰਦਾਨਾ4 ਅਕਤੂਬਰਮਾਨ ਕੌਰਨਿੱਕੀ ਕਹਾਣੀਸੂਰਜਪੰਜਾਬ (ਭਾਰਤ) ਦੀ ਜਨਸੰਖਿਆਰਾਜਸਥਾਨਰਸ (ਕਾਵਿ ਸ਼ਾਸਤਰ)ਭਾਰਤ ਦਾ ਆਜ਼ਾਦੀ ਸੰਗਰਾਮਸਤਲੁਜ ਦਰਿਆਪਾਣੀਕਰਨ ਔਜਲਾਬਾਬਾ ਬੁੱਢਾ ਜੀਹਿੰਦੀ ਭਾਸ਼ਾਸੁਖਵਿੰਦਰ ਕੰਬੋਜਲੋਕ ਸਭਾਈ- ਗੌਰਮਿੰਟਚੌਪਈ ਸਾਹਿਬ1981ਪੀਲੂਦਯਾਪੁਰਕੀਰਤਪੁਰ ਸਾਹਿਬਨਿਹੰਗ ਸਿੰਘਗੁਰੂ ਗੋਬਿੰਦ ਸਿੰਘ੧੯੨੬ਅੱਜ ਆਖਾਂ ਵਾਰਿਸ ਸ਼ਾਹ ਨੂੰ7 ਜੁਲਾਈਸਾਹਿਬਜ਼ਾਦਾ ਅਜੀਤ ਸਿੰਘਮੁਫ਼ਤੀ383ਜਿੰਦ ਕੌਰਪੁਠ-ਸਿਧਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਹੋਲਾ ਮਹੱਲਾਪ੍ਰੀਤੀ ਜ਼ਿੰਟਾਸੋਵੀਅਤ ਯੂਨੀਅਨਗੂਗਲਵੀਅਤਨਾਮ1908ਪੂਰਨ ਭਗਤਧਰਤੀਗਵਾਲੀਅਰਮੁਗ਼ਲ ਸਲਤਨਤਅਮਰੀਕਾਜਰਗ ਦਾ ਮੇਲਾਗੁਰਮੁਖੀ ਲਿਪੀ ਦੀ ਸੰਰਚਨਾਪ੍ਰਸਿੱਧ ਵੈਬਸਾਈਟਾਂ ਦੀ ਸੂਚੀਚੰਡੀ ਦੀ ਵਾਰਸਤਿ ਸ੍ਰੀ ਅਕਾਲਸਦਾਮ ਹੁਸੈਨਵਿਆਹ ਦੀਆਂ ਰਸਮਾਂ੧੯੧੬ਅਮਰਜੀਤ ਸਿੰਘ ਗੋਰਕੀਵੋਟ ਦਾ ਹੱਕਭੀਮਰਾਓ ਅੰਬੇਡਕਰਬਲਵੰਤ ਗਾਰਗੀਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਅਲਾਹੁਣੀਆਂਸਿੱਖ ਗੁਰੂਮੀਡੀਆਵਿਕੀਹੁਸਤਿੰਦਰ🡆 More