ਇੰਟਰਨੈੱਟ

ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ

ਇੰਟਰਨੈੱਟ ਦੀ ਬੁਨਿਆਦ 1960 ਦੇ ਦਹਾਕੇ ਵਿੱਚ ਸੰਯੁਕਤ ਰਾਜ ਦੀ ਸਰਕਾਰ ਵੱਲੋਂ ਕੰਪਿਊਟਰੀ ਜਾਲਾਂ ਰਾਹੀਂ ਤਕੜੇ ਅਤੇ ਨੁਕਸ ਸਹਿਣਯੋਗ ਆਵਾਜਾਈ ਬਣਾਉਣ ਦੇ ਮਕਸਦ ਨਾਲ ਥਾਪੀ ਗਈ ਘੋਖ ਵਿੱਚ ਮੰਨੀ ਜਾਂਦੀ ਹੈ। ਭਾਵੇਂ ਇਸ ਕੰਮਾ ਨੇ, ਸੰਯੁਕਤ ਬਾਦਸ਼ਾਹੀ ਅਤੇ ਫ਼ਰਾਂਸ ਵਿੱਚ ਹੋ ਰਹੇ ਕੰਮ ਸਮੇਤ, ਮੋਹਰੀ ਜਾਲਾਂ ਦੀ ਸਿਰਜਣਾ ਕੀਤੀ ਪਰ ਇਹ ਇੰਟਰਨੈੱਟ ਨਹੀਂ ਸਨ। ਇਸ ਬਾਰੇ ਕੋਈ ਇੱਕ-ਮੱਤ ਨਹੀਂ ਹੈ ਕਿ ਅਜੋਕਾ ਇੰਟਰਨੈੱਟ ਕਦੋਂ ਹੋਂਦ ਵਿੱਚ ਆਇਆ ਪਰ ਕਈ ਵਾਰ 1980 ਦੇ ਦਹਾਕੇ ਦੀ ਸ਼ੁਰੂਆਤ ਤੋਂ ਲੈ ਕੇ ਅੱਧ ਤੱਕ ਦੇ ਸਮੇਂ ਨੂੰ ਵਾਜਬ ਮੰਨਿਆ ਜਾਂਦਾ ਹੈ। ਇਸ ਸਮੇਂ ਮਗਰੋਂ ਆਉਂਦੇ ਦਹਾਕਿਆਂ ਵਿੱਚ ਇਸ ਜਾਲ਼ ਵਿੱਚ ਅਦਾਰਕ, ਨਿੱਜੀ ਅਤੇ ਮੋਬਾਈਲ ਕੰਪਿਊਟਰਾਂ ਦੀਆਂ ਪੀੜ੍ਹੀਆਂ ਜੁੜਨ ਨਾਲ਼ ਸ਼ਾਨਦਾਰ ਵਾਧਾ ਹੋਇਆ ਇਤਿਹਾਸ

ਮੂਲ ਢਾਂਚਾ

ਪਹੁੰਚ

ਪ੍ਰੋਟੋਕਾਲ

ਸੇਵਾਵਾਂ

ਸੰਚਾਰ

ਅੰਕੜਾ ਬਦਲੀ

ਸਮਾਜਿਕ ਅਸਰ

ਵਰਤੋਂ

ਸਮਾਜਿਕ ਜ਼ਾਲਕਾਰਜ ਅਤੇ ਮਨੋਰੰਜਨ

ਬਿਜਲ ਵਪਾਰ

ਦੂਰਸੰਚਾਰ

ਰਾਜਨੀਤਿਕ ਪ੍ਰਭਾਵ

ਸੁਰੱਖਿਆ

ਇਹ ਵੀ ਦੇਖੋ

ਹਵਾਲੇ

ਅਗਾਂਹ ਪੜ੍ਹੋ

ਬਾਹਰੀ ਜੋੜ

Tags:

ਇੰਟਰਨੈੱਟ ਮੂਲ ਢਾਂਚਾਇੰਟਰਨੈੱਟ ਪਹੁੰਚਇੰਟਰਨੈੱਟ ਪ੍ਰੋਟੋਕਾਲਇੰਟਰਨੈੱਟ ਸੇਵਾਵਾਂਇੰਟਰਨੈੱਟ ਸੰਚਾਰਇੰਟਰਨੈੱਟ ਅੰਕੜਾ ਬਦਲੀਇੰਟਰਨੈੱਟ ਸਮਾਜਿਕ ਅਸਰਇੰਟਰਨੈੱਟ ਵਰਤੋਂਇੰਟਰਨੈੱਟ ਸਮਾਜਿਕ ਜ਼ਾਲਕਾਰਜ ਅਤੇ ਮਨੋਰੰਜਨਇੰਟਰਨੈੱਟ ਬਿਜਲ ਵਪਾਰਇੰਟਰਨੈੱਟ ਦੂਰਸੰਚਾਰਇੰਟਰਨੈੱਟ ਰਾਜਨੀਤਿਕ ਪ੍ਰਭਾਵਇੰਟਰਨੈੱਟ ਸੁਰੱਖਿਆਇੰਟਰਨੈੱਟ ਇਹ ਵੀ ਦੇਖੋਇੰਟਰਨੈੱਟ ਹਵਾਲੇਇੰਟਰਨੈੱਟ ਅਗਾਂਹ ਪੜ੍ਹੋਇੰਟਰਨੈੱਟ ਬਾਹਰੀ ਜੋੜਇੰਟਰਨੈੱਟਕੰਪਿਊਟਰੀ ਜਾਲਵਰਲਡ ਵਾਈਡ ਵੈੱਬਹਾਈਪਰਟੈਕਸਟ

🔥 Trending searches on Wiki ਪੰਜਾਬੀ:

ਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਗਿੱਧਾਜੱਸਾ ਸਿੰਘ ਆਹਲੂਵਾਲੀਆਵੇਅਬੈਕ ਮਸ਼ੀਨਪ੍ਰਦੂਸ਼ਣਸਾਹਿਬਜ਼ਾਦਾ ਫ਼ਤਿਹ ਸਿੰਘਸਵਰ ਅਤੇ ਲਗਾਂ ਮਾਤਰਾਵਾਂਵੱਡਾ ਘੱਲੂਘਾਰਾਸੁਰਜੀਤ ਪਾਤਰਅਕਾਲੀ ਫੂਲਾ ਸਿੰਘਜੁਝਾਰਵਾਦਸਮਾਜਬਲੌਗ ਲੇਖਣੀਲੋਕ ਕਾਵਿਫ਼ਰੀਦਕੋਟ (ਲੋਕ ਸਭਾ ਹਲਕਾ)ਮਾਤਾ ਜੀਤੋਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕਿਰਨਦੀਪ ਵਰਮਾਪੰਜਾਬੀ ਲੋਕਗੀਤਉਲੰਪਿਕ ਖੇਡਾਂਕਾਰਕਵਿਰਾਸਤਗਾਗਰਹੁਮਾਯੂੰਜਰਨੈਲ ਸਿੰਘ ਭਿੰਡਰਾਂਵਾਲੇਜੰਗਲੀ ਜੀਵ ਸੁਰੱਖਿਆਜਵਾਹਰ ਲਾਲ ਨਹਿਰੂਜ਼ਮੀਨੀ ਪਾਣੀਰਾਜ (ਰਾਜ ਪ੍ਰਬੰਧ)2020-2021 ਭਾਰਤੀ ਕਿਸਾਨ ਅੰਦੋਲਨਨੌਰੋਜ਼ਰਾਮਾਇਣਆਧੁਨਿਕਤਾਗੁਰੂ ਹਰਿਰਾਇਪਾਇਲ ਕਪਾਡੀਆਗੁਰਦਾਸ ਮਾਨਕੀਰਤਪੁਰ ਸਾਹਿਬਅਰਜਨ ਢਿੱਲੋਂਦਿਲਪੰਜਾਬ ਦੇ ਮੇਲੇ ਅਤੇ ਤਿਓੁਹਾਰਹਿੰਦੀ ਭਾਸ਼ਾਗੁਰਮੁਖੀ ਲਿਪੀ ਦੀ ਸੰਰਚਨਾਸਾਂਵਲ ਧਾਮੀਫੀਫਾ ਵਿਸ਼ਵ ਕੱਪਪ੍ਰਯੋਗਵਾਦੀ ਪ੍ਰਵਿਰਤੀਨਰਿੰਦਰ ਸਿੰਘ ਕਪੂਰਸ਼ਾਹ ਜਹਾਨਦਿਲਰੁਬਾਬੰਗਲੌਰਨਵ-ਰਹੱਸਵਾਦੀ ਪੰਜਾਬੀ ਕਵਿਤਾਬੀਬੀ ਭਾਨੀਕੰਜਕਾਂਕਲਪਨਾ ਚਾਵਲਾਗੁਰੂ ਗੋਬਿੰਦ ਸਿੰਘ ਮਾਰਗਤਾਜ ਮਹਿਲਭਾਈ ਵੀਰ ਸਿੰਘ ਸਾਹਿਤ ਸਦਨਢੱਡੇਅੰਮ੍ਰਿਤਹਰਿਮੰਦਰ ਸਾਹਿਬਪ੍ਰੀਤਲੜੀਪਾਕਿਸਤਾਨੀ ਪੰਜਾਬਅੰਤਰਰਾਸ਼ਟਰੀ ਮਜ਼ਦੂਰ ਦਿਵਸਡਾ. ਦੀਵਾਨ ਸਿੰਘਕੈਨੇਡਾ ਦੇ ਸੂਬੇ ਅਤੇ ਰਾਜਖੇਤਰਸਿੰਘ ਸਭਾ ਲਹਿਰਪ੍ਰੋਫ਼ੈਸਰ ਮੋਹਨ ਸਿੰਘਸਤਿੰਦਰ ਸਰਤਾਜਆਈ.ਐਸ.ਓ 4217ਪੰਜਾਬੀ ਅਖ਼ਬਾਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵਰਨਮਾਲਾਪਿਆਰਆਲਮੀ ਤਪਸ਼ਸਿੱਖਿਆ🡆 More