ਇਰਾਨ ਦੀ ਤੂਦੇ ਪਾਰਟੀ

ਇਰਾਨ ਦੀ ਤੂਦੇ ਪਾਰਟੀ (ਇਰਾਨ ਦੀ ਜਨਤਾ ਪਾਰਟੀ; Persian: حزب توده ایران ਹਿਜ਼ਬੇ ਤੂਦੇ ਇਰਾਨ ) ਇਰਾਨ ਦੀ ਕਮਿਊਨਿਸਟ ਪਾਰਟੀ ਹੈ ਜੋ ਸੁਲੇਮਾਨ ਮੋਹਸਿਨ ਸਕੰਦਰੀ ਦੀ ਅਗਵਾਈ ਹੇਠ 1941 ਵਿੱਚ ਬਣਾਈ ਗਈ ਸੀ। ਆਰੰਭਿਕ ਸਾਲਾਂ ਦੌਰਾਨ ਇਹਦਾ ਤਕੜਾ ਪ੍ਰਭਾਵ ਸੀ ਅਤੇ ਮੁਹੰਮਦ ਮੁਸੱਦਕ ਦੀ ਤੇਲ ਦੇ ਕਾਰਖਾਨਿਆਂ ਦਾ ਕੌਮੀਕਰਨ ਕਰਨ ਦੀ ਮੁਹਿੰਮ ਵਿੱਚ ਇਸਨੇ ਤਕੜਾ ਰੋਲ ਨਿਭਾਇਆ। ਕਿਹਾ ਜਾਂਦਾ ਹੈ ਕਿ ਮੁਹੰਮਦ ਮੁਸੱਦਕ ਦੇ ਖਿਲਾਫ਼ 1953 ਦੇ ਰਾਜਪਲਟੇ ਉਪਰੰਤ ਹੋਏ ਜਬਰ ਨੇ ਇਸਨੂੰ ਕਮਜ਼ੋਰ ਕਰ ਦਿੱਤਾ,। ਅੱਜ ਇਹ ਇਸਲਾਮੀ ਗਣਰਾਜ ਦੁਆਰਾ 1982 ਵਿੱਚ ਲਾਈ ਪਾਬੰਦੀ ਅਤੇ ਗ੍ਰਿਫਤਾਰੀਆਂ ਅਤੇ ਫਿਰ 1988 ਵਿੱਚ ਰਾਜਨੀਤਕ ਕੈਦੀਆਂ ਨੂੰ ਫਾਹੇ ਲਾਏ ਕਾਰਨ ਬਹੁਤ ਕਮਜ਼ੋਰ ਹੋ ਚੁੱਕੀ ਹੈ।

ਇਰਾਨ ਦੀ ਤੂਦੇ ਪਾਰਟੀ
ਆਗੂAli Khavari
ਸਥਾਪਨਾ1941 (1941)
ਮੁੱਖ ਦਫ਼ਤਰBerlin, Germany
London, England
ਵਿਚਾਰਧਾਰਾਕਮਿਊਨਿਜ਼ਮ
ਸਿਆਸੀ ਥਾਂLeft-wing
ਵੈੱਬਸਾਈਟ
Tudeh Party Iran

ਹਵਾਲੇ

Tags:

🔥 Trending searches on Wiki ਪੰਜਾਬੀ:

ਕਾਂਸਿੱਖਆਸਟਰੇਲੀਆਰੱਖੜੀਰਾਣੀ ਅਨੂਸਿੱਖਾਂ ਦੀ ਸੂਚੀਕਬੂਤਰਪ੍ਰਦੂਸ਼ਣਆਮਦਨ ਕਰਵਰਿਆਮ ਸਿੰਘ ਸੰਧੂਜਿਹਾਦਮਹਾਨ ਕੋਸ਼ਪੰਜਾਬੀ ਨਾਟਕਆਸਾ ਦੀ ਵਾਰਜੁਝਾਰਵਾਦਗ਼ਜ਼ਲਅੱਲਾਪੁੜਾਵਿਰਾਸਤਪੰਜਾਬੀ ਟੀਵੀ ਚੈਨਲਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਪ੍ਰੋਫੈਸਰ ਗੁਰਮੁਖ ਸਿੰਘਰਤਨ ਟਾਟਾਲੋਕਧਾਰਾਵਿੱਤੀ ਸੇਵਾਵਾਂਗਾਂਧੀ (ਫ਼ਿਲਮ)ਨਰਿੰਦਰ ਸਿੰਘ ਕਪੂਰਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਕਹਾਣੀਸ਼ਿਵਾ ਜੀਪਰਿਵਾਰਡਰਾਮਾਵਾਰਬੋਲੇ ਸੋ ਨਿਹਾਲਬਾਬਾ ਬਕਾਲਾਫ਼ਰੀਦਕੋਟ (ਲੋਕ ਸਭਾ ਹਲਕਾ)ਜਗਤਾਰਕਰਨ ਔਜਲਾਅਰਸਤੂ ਦਾ ਅਨੁਕਰਨ ਸਿਧਾਂਤਰਸ ਸੰਪਰਦਾਇਸ਼ਬਦ-ਜੋੜਪੰਜਾਬੀ ਰੀਤੀ ਰਿਵਾਜਸੰਰਚਨਾਵਾਦਸੁਜਾਨ ਸਿੰਘਕੈਨੇਡਾ ਦੇ ਸੂਬੇ ਅਤੇ ਰਾਜਖੇਤਰਬਾਬਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਰੇਖਾ ਚਿੱਤਰਪੱਤਰਕਾਰੀਪੋਹਾਮਨੁੱਖੀ ਦੰਦਨੌਰੋਜ਼ਲੂਆਜਰਨੈਲ ਸਿੰਘ ਭਿੰਡਰਾਂਵਾਲੇਅਨੀਮੀਆਗੁਰੂ ਗੋਬਿੰਦ ਸਿੰਘਪੀ.ਟੀ. ਊਸ਼ਾਪੰਜਾਬੀ ਲੋਕ ਬੋਲੀਆਂਘੜਾਪਾਠ ਪੁਸਤਕਨਾਨਕਮੱਤਾਸੂਬਾ ਸਿੰਘਬਾਸਕਟਬਾਲਅਲਬਰਟ ਆਈਨਸਟਾਈਨਆਨੰਦਪੁਰ ਸਾਹਿਬਹਰਿਮੰਦਰ ਸਾਹਿਬਜ਼ਾਕਿਰ ਹੁਸੈਨ ਰੋਜ਼ ਗਾਰਡਨਬਾਗਬਾਨੀਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਜੰਗਨਾਮਾ ਸ਼ਾਹ ਮੁਹੰਮਦਕੈਨੇਡਾਲੁਧਿਆਣਾਭਾਰਤ ਦਾ ਪ੍ਰਧਾਨ ਮੰਤਰੀਸੱਪ (ਸਾਜ਼)ਭਗਤ ਸਿੰਘ🡆 More