1989

1989 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1986 1987 198819891990 1991 1992

ਘਟਨਾ

  • 7 ਜਨਵਰੀ – ਅਕਿਹਿਤੋ, ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ ਹਿਰੋਹਿਤੋ ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ।
  • 26 ਮਾਰਚਰੂਸ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਬੋਰਿਸ ਯੈਲਤਸਿਨ ਰਾਸ਼ਟਰਪਤੀ ਚੁਣਿਆ ਗਿਆ।
  • 2 ਮਈਹਰਿਆਣਾ ਦੇ ਗਵਾਲ ਪਹਾੜੀ ਖੇਤਰ 'ਚ ਸਥਾਪਤ ਪਹਿਲੇ 50 ਕਿਲੋਵਾਟ ਵਾਲਾ ਸੌਰ ਊਰਜਾ ਯੰਤਰ ਸ਼ੁਰੂ ਕੀਤਾ ਗਿਆ।
  • 30 ਮਈਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
  • 3 ਜੂਨਚੀਨੀ ਫ਼ੌਜ ਨੇ ਤਿਆਨਾਨਮੇਨ ਚੌਕ ਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
  • 23 ਜੂਨ – ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
  • 13 ਅਕਤੂਬਰ – ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਨੇ ਪਨਾਮਾ ਦੇ ਹਾਕਮ ਮੈਨੂਅਲ ਐਨਟੋਨੀਓ ਨੋਰੀਏਗਾ ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।
  • 1 ਨਵੰਬਰ – ਈਸਟ ਜਰਮਨ ਨੇ ਚੈਕੋਸਲਵਾਕੀਆ ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ ਜਰਮਨ ਮੁਲਕ 'ਚੋੋਂ ਭੱਜ ਨਿਕਲੇ।
  • 4 ਨਵੰਬਰਜਰਮਨ 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ ਬਰਲਿਨ 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।
  • 29 ਨਵੰਬਰਭਾਰਤ ਦੀਆਂ ਆਮ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਮਿਲੀ
  • 1 ਦਸੰਬਰ – ਪੂਰਬੀ ਜਰਮਨ ਨੇ ਕਮਿਊਨਿਸਟ ਪਾਰਟੀ ਦੀ ਸਿਆਸੀ ਉੱਚਤਾ ਦੇ ਕਾਨੂੰਨ ਨੂੰ ਖ਼ਤਮ ਕੀਤਾ।
  • 2 ਦਸੰਬਰਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
  • 3 ਦਸੰਬਰ – ਅਮਰੀਕਨ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅਤੇ ਰੂਸੀ ਮੁਖੀ ਮਿਖਾਇਲ ਗੋਰਬਾਚੇਵ ਨੇ ਮਾਲਟਾ ਵਿੱਚ ਮੀਟਿੰਗ ਕੀਤੀ ਅਤੇ ਇੱਕ ਦੂਜੇ ਵਿਰੁਧ 'ਠੰਢੀ ਜੰਗ' ਖ਼ਤਮ ਕਰਨ ਦਾ ਐਲਾਨ ਕੀਤਾ |

ਜਨਮ

ਜਨਵਰੀ

ਫ਼ਰਵਰੀ

ਮਾਰਚ

ਅਪਰੈਲ

ਮਈ

ਜੂਨ

ਜੁਲਾਈ

ਅਗਸਤ

ਸਤੰਬਰ

ਅਕਤੂਬਰ

ਨਵੰਬਰ

ਦਸੰਬਰ

ਮੌਤ

1989  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1989 

Tags:

1989 ਘਟਨਾ1989 ਜਨਮ1989 ਮੌਤ19891980 ਦਾ ਦਹਾਕਾ20ਵੀਂ ਸਦੀਐਤਵਾਰ

🔥 Trending searches on Wiki ਪੰਜਾਬੀ:

ਸਿੰਘ ਸਭਾ ਲਹਿਰਆਰੀਆਭੱਟਫ਼ਾਰਸੀ ਲਿਪੀ23 ਅਪ੍ਰੈਲਪਾਣੀਗੁੁਰਦੁਆਰਾ ਬੁੱਢਾ ਜੌਹੜਆਮਦਨ ਕਰਰੇਖਾ ਚਿੱਤਰਸੁਰਿੰਦਰ ਕੌਰਪਲਾਂਟ ਸੈੱਲਭਾਸ਼ਾਮਾਤਾ ਖੀਵੀਗਾਜ਼ਾ ਪੱਟੀਕਿਤਾਬਾਂ ਦਾ ਇਤਿਹਾਸਦਿਲਜੀਤ ਦੋਸਾਂਝਕੈਨੇਡਾ1975ਪਾਣੀਪਤ ਦੀ ਪਹਿਲੀ ਲੜਾਈਸਿਕੰਦਰ ਲੋਧੀਅਜਮੇਰ ਸਿੱਧੂਤਾਜ ਮਹਿਲਜਮਰੌਦ ਦੀ ਲੜਾਈਸੁਖਮਨੀ ਸਾਹਿਬਰਣਜੀਤ ਸਿੰਘ ਕੁੱਕੀ ਗਿੱਲਹਾਕੀਪਾਉਂਟਾ ਸਾਹਿਬਨਾਨਕਸ਼ਾਹੀ ਕੈਲੰਡਰਨਿਰਵੈਰ ਪੰਨੂਪੰਜਾਬ ਦੇ ਮੇਲੇ ਅਤੇ ਤਿਓੁਹਾਰਭਗਤ ਸਿੰਘਗੁਰਦੁਆਰਾ ਅੜੀਸਰ ਸਾਹਿਬਪੰਜਾਬ, ਪਾਕਿਸਤਾਨਲੋਕ ਸਾਹਿਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸਭਿਆਚਾਰਕ ਪਰਿਵਰਤਨਪਾਣੀਪਤ ਦੀ ਦੂਜੀ ਲੜਾਈਪਦਮਾਸਨਗੁਲਾਬ ਜਾਮਨਸਿੱਖ ਗੁਰੂਗੁਰਮਤਿ ਕਾਵਿ ਦਾ ਇਤਿਹਾਸਲੱਸੀਊਧਮ ਸਿੰਘਔਰੰਗਜ਼ੇਬਪੰਜ ਪਿਆਰੇਇਕਾਂਗੀਕੋਕੀਨਸਵਰਨਜੀਤ ਸਵੀਪੰਜਾਬੀ ਲੋਕ ਬੋਲੀਆਂਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਭਾਸ਼ਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗੁਰੂ ਨਾਨਕ ਜੀ ਗੁਰਪੁਰਬਨਾਥ ਜੋਗੀਆਂ ਦਾ ਸਾਹਿਤਮਰੀਅਮ ਨਵਾਜ਼ਯੂਰਪੀ ਸੰਘਅਮਰ ਸਿੰਘ ਚਮਕੀਲਾਕਾਦਰਯਾਰਮਿੱਤਰ ਪਿਆਰੇ ਨੂੰਵਿਰਾਟ ਕੋਹਲੀਰਾਏਪੁਰ ਚੋਬਦਾਰਾਂਨਿਸ਼ਾਨ ਸਾਹਿਬਬੰਦਾ ਸਿੰਘ ਬਹਾਦਰਸੀ++ਮੰਡਵੀਉੱਤਰਾਖੰਡ ਰਾਜ ਮਹਿਲਾ ਕਮਿਸ਼ਨਭਾਰਤ ਦੀਆਂ ਭਾਸ਼ਾਵਾਂਪ੍ਰਦੂਸ਼ਣਰੋਹਿਤ ਸ਼ਰਮਾਡਰਾਮਾਸੰਯੁਕਤ ਰਾਜਮਲੇਰੀਆਬੱਲਰਾਂਸਆਦਤ ਹਸਨ ਮੰਟੋ🡆 More