ਯੂਰੋ (ਨਿਸ਼ਾਨ: €; ਕੋਡ: EUR) ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ।
ਯੂਰੋ Euro | |||
---|---|---|---|
ευρώ (ਯੂਨਾਨੀ) евро (ਬੁਲਗਾਰੀਆਈ) | |||
| |||
ISO 4217 ਕੋਡ | EUR (num. 978) | ||
ਕੇਂਦਰੀ ਬੈਂਕ | ਯੂਰਪੀ ਕੇਂਦਰੀ ਬੈਂਕ | ||
ਵੈੱਬਸਾਈਟ | www.ecb.europa.eu | ||
ਅਧਿਕਾਰਕ ਵਰਤੋਂਕਾਰ |
ਯੂਰਪੀ ਸੰਘ ਤੋਂ ਬਾਹਰ (8)
| ||
ਗ਼ੈਰ-ਅਧਿਕਾਰਕ ਵਰਤੋਂਕਾਰ | 3 ਹੋਰ ਵਰਤੋਂਕਾਰ
| ||
ਫੈਲਾਅ | 1.4%, ਦਸੰਬਰ 2012 | ||
ਸਰੋਤ | ECB, June 2009 | ||
ਤਰੀਕਾ | HICP | ||
ਇਹਨਾਂ ਵੱਲੋਂ ਜੋੜੀ ਗਈ | 10 ਮੁਦਰਾਵਾਂ
| ||
ਉਪ-ਇਕਾਈ | |||
1/100 | ਸੈਂਟ actual usage varies depending on language | ||
ਨਿਸ਼ਾਨ | € | ||
ਉਪਨਾਮ | ਇਕਹਿਰੀ ਮੁਦਰਾ ਸਥਾਨਕ ਨਾਂ
| ||
ਬਹੁ-ਵਚਨ | ਯੂਰੋ ਭਾਸ਼ਾਈ ਮੁੱਦੇ ਵੇਖੋ | ||
ਸੈਂਟ | ਲੇਖ ਵੇਖੋ | ||
ਸਿੱਕੇ | 1c, 2c, 5c, 10c, 20c, 50c, €1, €2 | ||
ਬੈਂਕਨੋਟ | €5, €10, €20, €50, €100, €200, €500 | ||
ਛਾਪਕ | ਕਈ
| ||
ਵੈੱਬਸਾਈਟ | ਕਈ
| ||
ਟਕਸਾਲ | ਕਈ
| ||
ਵੈੱਬਸਾਈਟ | ਕਈ
|
This article uses material from the Wikipedia ਪੰਜਾਬੀ article ਯੂਰੋ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.