ਜੰਤੂ

ਜੰਤੂ ਜਾਂ ਜਾਨਵਰ ਜਾਂ ਐਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾ ਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।

ਜਾਨਵਰ, ਐਨੀਮਲ
Temporal range: Ediacaran – Recent
PreЄ
Є
O
S
D
C
P
T
J
K
Pg
N
ਜੰਤੂ
Scientific classification
Domain:
Eukaryota (ਯੁਕਾਰੀਓਟਾ)
(Unranked) ਓਪਿਸਥੋਕੋਨਟਾ
(Unranked) ਹੋਲੋਜੋਆ
(Unranked) ਫਿਲੋਜੋਆ
Kingdom:
ਐਨੀਮੇਲੀਆ

ਕਾਰਲ ਲਿਨਾਏਅਸ, 1758
Phyla
  • Subkingdom ਪੈਰਾਜੋਆ
    • ਪੋਰੀਫੇਰਾ
    • ਪਲੇਸੋਜੋਆ
  • ਸਬਕਿੰਗਡਮ ਯੁਮੈਟਾਜੋਆ
    • Radiata (unranked)
      • Ctenophora
      • Cnidaria
    • Bilateria (unranked)
      • Orthonectida
      • Rhombozoa
      • Acoelomorpha
      • Chaetognatha
      • Superphylum Deuterostomia
        • Chordata
        • Hemichordata
        • Echinodermata
        • Xenoturbellida
        • Vetulicolia †
      • Protostomia (unranked)
        • Superphylum Ecdysozoa
          • Kinorhyncha
          • Loricifera
          • Priapulida
          • Nematoda
          • Nematomorpha
          • Lobopodia
          • Onychophora
          • Tardigrada
          • Arthropoda
        • Superphylum Platyzoa
          • Platyhelminthes
          • Gastrotricha
          • Rotifera
          • Acanthocephala
          • Gnathostomulida
          • Micrognathozoa
          • Cycliophora
        • Superphylum Lophotrochozoa
          • Sipuncula
          • Hyolitha †
          • Nemertea
          • Phoronida
          • Bryozoa
          • Entoprocta
          • Brachiopoda
          • Mollusca
          • Annelida
          • Echiura

ਜਿਆਦਾਤਰ ਜੰਤੂ ਪਰਪੋਸ਼ੀ ਹੀ ਹੁੰਦੇ ਹਨ, ਅਰਥਾਤ ਉਹ ਜੀਣ ਲਈ ਦੂਜੇ ਜੰਤੂਆਂ ਅਤੇ ਪੌਦਿਆਂ ਉੱਤੇ ਨਿਰਭਰ ਹੁੰਦੇ ਹਨ।

ਅਵਾਜਾਂ

ਲੜੀ ਨੰ ਜੰਤੁ ਦਾ ਨਾਮ ਅਵਾਜ
1 ਆਦਮੀ ਭਾਸ਼ਾ ਬੋਲਣ
2 ਊਠ ਅੜਾਉਂਣਾ
3 ਸਾਨ੍ਹ ਬੜ੍ਹਕਦੇ
4 ਹਾਥੀ ਚੰਘਾੜਦੇ
5 ਕੁੱਤੇ ਭੌਂਕਦੇ
6 ਖੋਤੇ ਹੀਂਗਦੇ
7 ਗਊਆਂ ਰੰਭਦੀਆਂ
8 ਗਿੱਦੜ ਹੁਆਂਕਦੇ
9 ਘੋੜੇ ਹਿਣਕਣਾ
10 ਬਾਂਦਰ ਚੀਕਣਾ
11. ਬਿੱਲੀਆਂ ਮਿਆਊਂ-ਮਿਆਊਂ
12 ਬੱਕਰੀਆਂ ਮੈਂ ਮੈਂ
13 ਮੱਝਾਂ ਅੜਿੰਗਦੀਆਂ
14 ਸ਼ੇਰ ਗੱਜਦੇ
15 ਕਬੂਤਰ ਗੁਟਕਦੇ
16 ਕਾਂ ਕਾਂ-ਕਾਂ
17 ਕੋਇਲਾਂ ਕੂਕਦੀਆਂ
18 ਕੁੱਕੜ ਬਾਂਗ
19 ਕੁੱਕੜੀਆਂ ਕੁੜ-ਕੁੜ
20 ਘੁੱਗੀਆਂ ਘੁੂੰ-ਘੂੰ
21 ਚਿੜੀਆਂ ਚੀਂ-ਚੀਂ
22 ਟਟੀਹਰੀ ਟਿਰਟਿਰਾਉਂਦੀ
23 ਤਿੱਤਰ ਤਿੱਤਆਉਂਦੇ
24 ਬਟੇਰੇ ਚਿਣਕਦੇ
25 ਬੱਤਖਾਂ ਪਟਾਕਦੀਆਂ
26 ਪਪੀਹਾ ਪੀਹੂ-ਪੀਹੂ
27 ਬਿੰਡੇ ਗੂੰਜਦੇ
28 ਮੋਰ ਕਿਆਕੋ-ਕਿਆਕੋ
29 ਮੱਖੀਆਂ ਭਿਣਕਦੀਆਂ
30 ਮੱਛਰ ਭੀਂ-ਭੀਂ
31 ਸੱਪ ਸ਼ੂਕਦੇ ਜਾਂ ਫੁੰਕਾਰਦੇ
32 ਭੇਡਾਂ ਮੈਂ ਮੈਂ

ਫੋਟੋ ਗੈਲਰੀ

Tags:

🔥 Trending searches on Wiki ਪੰਜਾਬੀ:

ਬ੍ਰਹਿਮੰਡਚਾਰ ਸਾਹਿਬਜ਼ਾਦੇਵਾਮਿਕਾ ਗੱਬੀਸਾਮਾਜਕ ਮੀਡੀਆਭਾਰਤ ਦਾ ਰਾਸ਼ਟਰਪਤੀਅਕਾਲੀ ਫੂਲਾ ਸਿੰਘਚੜ੍ਹਦੀ ਕਲਾਯੂਨੀਕੋਡਇੰਦਰਾ ਗਾਂਧੀਚੰਡੀ ਦੀ ਵਾਰਜਾਤਪੰਜਾਬ, ਭਾਰਤ ਦੇ ਜ਼ਿਲ੍ਹੇਬਰਗਾੜੀਉਮਰਾਹਵੈਦਿਕ ਕਾਲਇੰਟਰਨੈੱਟਹੁਸੀਨ ਚਿਹਰੇਸਾਕਾ ਗੁਰਦੁਆਰਾ ਪਾਉਂਟਾ ਸਾਹਿਬਸਰੋਜਨੀ ਨਾਇਡੂਆਧੁਨਿਕ ਪੰਜਾਬੀ ਸਾਹਿਤਦਸਵੰਧਸਿੱਧੂ ਮੂਸੇ ਵਾਲਾਪੰਜਾਬੀ ਨਾਟਕਪੇਰੀਆਰ ਅਤੇ ਔਰਤਾਂ ਦੇ ਅਧਿਕਾਰਗੁਰਮੁਖੀ ਲਿਪੀ ਦੀ ਸੰਰਚਨਾਬਾਸਕਟਬਾਲਬਿਧੀ ਚੰਦਪ੍ਰੋਫ਼ੈਸਰ ਮੋਹਨ ਸਿੰਘਮਿਸਲਰਾਜਸਥਾਨਗੁਰਦੁਆਰਾਅਨੰਦ ਸਾਹਿਬਸੂਰਜਜੀਵਨੀਜੱਸਾ ਸਿੰਘ ਰਾਮਗੜ੍ਹੀਆਗਿੱਧਾਧਨੀ ਰਾਮ ਚਾਤ੍ਰਿਕਨਾਮਦਲੀਪ ਸਿੰਘਜਸਵੰਤ ਸਿੰਘ ਨੇਕੀਬੀਬੀ ਸਾਹਿਬ ਕੌਰਦੂਰਦਰਸ਼ਨ ਕੇਂਦਰ, ਜਲੰਧਰਮਹਿਲਾ ਸਸ਼ਕਤੀਕਰਨਸਵਰਹੋਲੀਹਰਿਆਣਾ ਦੇ ਮੁੱਖ ਮੰਤਰੀਜੰਗਨਾਮਾ ਸ਼ਾਹ ਮੁਹੰਮਦਜੀਊਣਾ ਮੌੜਬਠਿੰਡਾਸਵਰਾਜਬੀਰਗੁਰੂਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਫ਼ਜ਼ਲ ਸ਼ਾਹਹੇਮਕੁੰਟ ਸਾਹਿਬਪ੍ਰਿੰਸੀਪਲ ਤੇਜਾ ਸਿੰਘਭਾਈ ਘਨੱਈਆਆਨੰਦਪੁਰ ਸਾਹਿਬਸਾਹਿਤ ਅਤੇ ਮਨੋਵਿਗਿਆਨਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਅਜੀਤ (ਅਖ਼ਬਾਰ)ਅਨੀਸ਼ਾ ਪਟੇਲਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਕੈਨੇਡਾਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਭਾਸ਼ਾਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰਦਿਲਜੀਤ ਦੋਸਾਂਝਉੱਤਰ ਪ੍ਰਦੇਸ਼ਭਾਰਤ ਦਾ ਮੁੱਖ ਚੋਣ ਕਮਿਸ਼ਨਰਕੇ. ਜੇ. ਬੇਬੀਭਗਤੀ ਲਹਿਰਸਿੱਠਣੀਆਂ2022 ਪੰਜਾਬ ਵਿਧਾਨ ਸਭਾ ਚੋਣਾਂ🡆 More