ਕੀਵ

ਕੀਵ ਜਾਂ ਕੀਇਵ ( Error: }: text has italic markup (help); Error: }: text has italic markup (help)) ਯੂਕ੍ਰੇਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਦਨੀਪਰ ਦਰਿਆ ਦੇ ਕੰਢੇ ਸਥਿਤ ਹੈ। 2001 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 2,611,300 ਸੀ ਪਰ ਪ੍ਰੈੱਸ ਵਿੱਚ ਵਧੇਰੀ ਗਿਣਤੀ ਦੱਸੀ ਜਾਂਦੀ ਹੈ।

ਕੀਵ
Boroughs
10 ਦੀ ਸੂਚੀ
  • ਦਾਰਨਿਤਸਕੀ ਰੇਆਨ
  • ਦਸਨਿਆਂਸਕੀ ਰੇਆਨ
  • ਦਨੀਪ੍ਰੋਵਸਕੀ ਰੇਆਨ
  • ਹੋਲੋਸੀਵਸਕੀ ਰੇਆਨ
  • ਓਬੋਲੋਨਸਕੀ ਰੇਆਨ
  • ਪਚੇਰਸਕੀ ਰੇਆਨ
  • ਪੋਦਿਲਸਕੀ ਰੇਆਨ
  • ਸ਼ੇਵਚੇਨਕੀਵਸਕੀ ਰੇਆਨ
  • ਸੋਲੋਮਿਆਂਸਕੀ ਰੇਆਨ
  • ਸਵੀਆਤੋਸ਼ਿਨਸਕੀ ਰੇਆਨ
 • ਘਣਤਾ3,299/km2 (8,540/sq mi)
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)

ਕੀਵ ਪੂਰਬੀ ਯੂਰਪ ਦਾ ਇੱਕ ਪ੍ਰਮੁੱਖ ਉਦਯੋਗਿਕ, ਵਿਗਿਆਨਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਬਹੁਤ ਸਾਰੇ ਉੱਚ-ਤਕਨੀਕੀ ਉਦਯੋਗਾਂ, ਉੱਚ ਪੱਧਰੀ ਵਿਦਿਆਲਿਆਂ ਅਤੇ ਵਿਸ਼ਵ-ਪ੍ਰਸਿੱਧ ਇਤਿਹਾਸਕ ਸਮਾਰਕਾਂ ਦਾ ਸ਼ਹਿਰ ਹੈ। ਇਸ ਦਾ ਬੁਨਿਆਦੀ ਢਾਂਚਾ ਅਤੇ ਲੋਕ ਢੁਆਈ ਪ੍ਰਣਾਲੀ ਬਹੁਤ ਹੀ ਵਿਕਸਤ ਹੈ ਜਿਸ ਵਿੱਚ ਕੀਵ ਮੈਟਰੋ ਵੀ ਸ਼ਾਮਲ ਹੈ।

ਹਵਾਲੇ

Tags:

ਯੂਕ੍ਰੇਨ

🔥 Trending searches on Wiki ਪੰਜਾਬੀ:

ਭਾਈ ਮਨੀ ਸਿੰਘਈਸ਼ਵਰ ਚੰਦਰ ਨੰਦਾਜਗਜੀਵਨ ਰਾਮਰਾਮਗੜ੍ਹੀਆ ਮਿਸਲਅਨੀਮੀਆਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਵਿਜੈਨਗਰ ਸਾਮਰਾਜਭਾਸ਼ਾ ਵਿਗਿਆਨਪੰਜਾਬੀ ਖੋਜ ਦਾ ਇਤਿਹਾਸਮੜ੍ਹੀ ਦਾ ਦੀਵਾਕਵਿਤਾਸੈਕਸ ਰਾਹੀਂ ਫੈਲਣ ਵਾਲੀ ਲਾਗਪੰਜ ਕਕਾਰਮਰਾਠੀ ਭਾਸ਼ਾਗੁਰੂ ਰਾਮਦਾਸਸ਼ਬਦ-ਜੋੜਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਕੋਸ਼ਕਾਰੀਪੈਨਸਿਲਮਾਂ ਦਾ ਦੁੱਧਇਬਰਾਹਿਮ ਲੋਧੀਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਵਲਾਦੀਮੀਰ ਪ੍ਰਾਪਵਿਕੀਮੀਡੀਆ ਸੰਸਥਾਕਾਜਲ ਅਗਰਵਾਲਕਾਰਕਅਹਿਮਦ ਫ਼ਰਾਜ਼2024 ਭਾਰਤ ਦੀਆਂ ਆਮ ਚੋਣਾਂਪੰਜਾਬ, ਭਾਰਤਭਾਰਤ ਦਾ ਇਤਿਹਾਸਜਿੰਦ ਕੌਰਕਲਾਸ਼ਰਾਬਪੁਆਧੀ ਸੱਭਿਆਚਾਰਕੁਲਵੰਤ ਸਿੰਘ ਵਿਰਕਵਿਗਿਆਨ2023 ਕ੍ਰਿਕਟ ਵਿਸ਼ਵ ਕੱਪਅੰਬੇਡਕਰਵਾਦਪੰਚਕੁਲਾਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇਪੰਜਾਬੀ ਸਵੈ ਜੀਵਨੀਵਿਕਸ਼ਨਰੀਅਨੁਪ੍ਰਾਸ ਅਲੰਕਾਰਰੇਡੀਓ ਦਾ ਇਤਿਹਾਸਵਿਟਾਮਿਨ ਡੀਗ਼ਜ਼ਲਪਾਊਂਡ ਸਟਰਲਿੰਗਫੁੱਟ (ਇਕਾਈ)ਧਰਤੀ ਦਿਵਸਸਾਮਾਜਕ ਮੀਡੀਆਖੰਨਾਗੁਰਮੁਖੀ ਲਿਪੀ ਦੀ ਸੰਰਚਨਾਰਾਮਨੌਮੀਗਿਆਨ ਪ੍ਰਬੰਧਨਅਸਤਿਤ੍ਵਵਾਦਸਾਂਬਾ, (ਜੰਮੂ)ਬਚਪਨਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਵਾਰਿਸ ਸ਼ਾਹਮਨੁੱਖੀ ਸਰੀਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਅੰਗੋਲਾਡਾ. ਹਰਿਭਜਨ ਸਿੰਘਲ਼ਸਦਾਮ ਹੁਸੈਨਕੁਲਦੀਪ ਪਾਰਸਅਮਰੀਕ ਸਿੰਘਐਚ.ਟੀ.ਐਮ.ਐਲਰਾਣੀ ਮੁਖਰਜੀਸੰਸਮਰਣਨਵੀਂ ਦਿੱਲੀਅੰਬਾਲਾਡਰੱਗ🡆 More