ਓਸ਼ੇਨੀਆ

ਓਸ਼ੇਨੀਆ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਦੁਆਲੇ ਕੇਂਦਰਤ ਇੱਕ ਖੇਤਰ ਹੈ। ਕਿ ਓਸ਼ੇਨੀਆ ਕਿਸ-ਕਿਸ ਦਾ ਬਣਿਆ ਹੋਇਆ ਹੈ ਬਾਰੇ ਵਿਚਾਰ ਦੱਖਣੀ ਪ੍ਰਸ਼ਾਂਤ (ਨਸਲ-ਵਿਗਿਆਨ ਅਨੁਸਾਰ ਮੈਲਾਨੇਸ਼ੀਆ, ਮਾਈਕ੍ਰੋਨੇਸ਼ੀਆ ਅਤੇ ਪਾਲੀਨੇਸ਼ੀਆ ਵਿੱਚ ਵੰਡਿਆ ਹੋਇਆ) ਦੇ ਜਵਾਲਾਮੁਖੀ ਟਾਪੂ ਅਤੇ ਮੂੰਗੀਆ-ਪ੍ਰਵਾਲਟਾਪੂ ਤੋਂ ਲੈ ਕੇ ਏਸ਼ੀਆ ਅਤੇ ਅਮਰੀਕਾ ਗਭਲੇ ਕੁੱਲ ਟਾਪੂਵਾਦੀ ਖੇਤਰ (ਜਿਸ ਵਿੱਚ ਆਸਟ੍ਰੇਲੇਸ਼ੀਆ ਅਤੇ ਮਾਲੇ ਟਾਪੂ-ਸਮੂਹ ਵੀ ਸ਼ਾਮਲ ਹੈ) ਤੱਕ ਬਦਲਦੇ ਹਨ। ਇਸ ਸ਼ਬਦ ਨੂੰ ਕਈ ਵਾਰ ਉਚੇਚੇ ਤੌਰ ਉੱਤੇ ਆਸਟ੍ਰੇਲੀਆ ਅਤੇ ਨੇੜਲੇ ਟਾਪੂਆਂ ਤੋਂ ਬਣਦੇ ਮਹਾਂਦੀਪ ਲਈ ਜਾਂ ਜੀਵ-ਭੂਗੋਲਕ ਤੌਰ ਉੱਤੇ ਆਸਟ੍ਰੇਲੇਸ਼ੀਆਈ ਈਕੋ-ਜੋਨ (ਵਾਲੇਸੀਆ ਅਤੇ ਆਸਟ੍ਰੇਲੇਸ਼ੀਆ) ਜਾਂ ਪ੍ਰਸ਼ਾਂਤ ਈਕੋ-ਜੋਨ (ਜਾਂ ਨਿਊਜ਼ੀਲੈਂਡ ਜਾਂ ਮੂਲ-ਧਰਤ ਨਿਊ ਗਿਨੀ ਤੋਂ ਛੁੱਟ ਮੈਲਾਨੇਸ਼ੀਆ, ਪਾਲੀਨੇਸ਼ੀਆ ਅਤੇ ਮਾਈਕ੍ਰੋਨੇਸ਼ੀਆ) ਦੇ ਲਈ ਵਰਤਿਆ ਜਾਂਦਾ ਹੈ।

ਓਸ਼ੇਨੀਆ
ਪ੍ਰਸ਼ਾਂਤ ਮਹਾਂਸਾਗਰ ਦਾ ਆਰਥੋਗ੍ਰਾਫ਼ਿਕ ਪਰਛਾਵਾਂ ਜਿਸ ਵਿੱਚ ਓਸ਼ੇਨੀਆ ਦਾ ਡਾਢਾ ਹਿੱਸਾ ਦਿਖ ਰਿਹਾ ਹੈ।

ਸ਼ਬਦ ਉਤਪਤੀ

ਇਹ ਨਾਮ 1812 ਈਸਵੀ ਦੇ ਲਗਭਗ ਭੂਗੋਲ-ਸ਼ਾਸਤਰੀ ਕੋਨਰਾਡ ਮਾਲਟ-ਬਰੂਨ ਦੁਆਰਾ Océanie (ਓਸੇਆਨੀ) ਦੇ ਰੂਪ ਵਿੱਚ ਘੜਿਆ ਗਿਆ ਸੀ। ਓਸੇਆਨੀ ਸ਼ਬਦ ਫ਼੍ਰਾਂਸੀਸੀ ਭਾਸ਼ਾ ਦਾ ਹੈ ਜੋ ਯੂਨਾਨੀ ਸ਼ਬਦ ὠκεανός (ਓਕੇਆਨੋਸ) ਭਾਵ ਮਹਾਂਸਾਗਰ ਤੋਂ ਆਇਆ ਹੈ।

ਅਬਾਦੀ ਅੰਕੜੇ

ਓਸ਼ੇਨੀਆ

ਓਸ਼ੇਨੀਆ 
ਵਧੇਰਾ ਭੂਗੋਲਕ ਓਸ਼ੇਨੀਆ.
ਇਸ ਪੈਮਾਨੇ ਉੱਤੇ ਦੱਖਣੀ ਪ੍ਰਸ਼ਾਂਤ ਦਾ ਥੋੜ੍ਹਾ ਜਿਹਾ ਹਿੱਸਾ ਹੀ ਪ੍ਰਤੱਖ ਹੈ, ਪਰ ਹਵਾਈ ਦਾ ਟਾਪੂ ਪੂਰਬੀ ਦਿਸਹੱਦੇ ਕੋਲ ਨਜ਼ਰ ਆ ਰਿਹਾ ਹੈ।

ਖੇਤਰਫਲ 10,975,600 km2 (4,237,700 sq mi)
ਅਬਾਦੀ 37.8 ਕਰੋੜ (2010)
ਕਾਲ ਜੋਨਾਂ UTC+7 (ਪੱਛਮੀ ਇੰਡੋਨੇਸ਼ੀਆਈ ਸਮਾਂ) ਤੋਂ UTC-6 (ਈਸਟਰ ਟਾਪੂ)
ਮਹਾਂਨਗਰ ਜਕਾਰਤਾ
ਮਨੀਲਾ
ਸਿਡਨੀ
ਬਾਨਦੁੰਗ
ਮੈਲਬਰਨ
ਸੂਰਾਬਾਇਆ
ਮੇਦਨ

ਓਸ਼ੇਨੀਆ 
ਛੁਟੇਰਾ ਭੂਗੋਲਕ ਓਸ਼ੇਨੀਆ
ਮੈਲਾਨੇਸ਼ੀਆ ਟਾਪੂ, ਮਾਈਕ੍ਰੋਨੇਸ਼ੀਆ ਅਤੇ ਪਾਲੀਨੇਸ਼ੀਆ (ਨਿਊਜ਼ੀਲੈਂਡ ਤੋਂ ਛੁੱਟ)

ਖੇਤਰਫਲ 183,000 km2 (71,000 sq mi)
ਅਬਾਦੀ 52 ਲੱਖ (2008)
ਕਾਲ ਜੋਨਾਂ UTC+9 (ਪਲਾਊ) ਤੋਂ UTC-6 (ਈਸਟਰ ਟਾਪੂ)
ਮਹਾਂਨਗਰ ਹੋਨੋਲੂਲੂ
ਨੂਮੇਆ
ਸੂਵਾ
ਪਪੀਤੇ
ਹੋਨੀਆਰਾ


ਓਸ਼ੇਨੀਆ 
ਓਸ਼ੇਨੀਆ ਦਾ ਨਕਸ਼ਾ
ਓਸ਼ੇਨੀਆ 
ਓਸ਼ੇਨੀਆ ਦੇ ਟਾਪੂਆਂ ਦਾ ਭੂਗੋਲਕ ਨਕਸ਼ਾ
ਖੇਤਰ ਅਤੇ ਬਾਅਦ ਵਿੱਚ ਦੇਸ਼ਾਂ ਦੇ ਨਾਮ
ਅਤੇ ਉਹਨਾਂ ਦੇ ਝੰਡੇ
ਖੇਤਰਫਲ
(ਵਰਗ ਕਿਮੀ)
ਅਬਾਦੀ ਅਬਾਦੀ ਘਣਤਾ
(ਪ੍ਰਤੀ ਵਰਗ ਕਿਮੀ)
ਰਾਜਧਾਨੀ ISO 3166-1
ਆਸਟ੍ਰੇਲੇਸ਼ੀਆ
ਓਸ਼ੇਨੀਆ  ਆਸਟਰੇਲੀਆ 7,686,850 22,028,000 2.7 ਕੈਨਬਰਾ AU
ਓਸ਼ੇਨੀਆ  ਨਿਊਜ਼ੀਲੈਂਡ 268,680 4,108,037 14.5 ਵੈਲਿੰਗਟਨ NZ
ਆਸਟ੍ਰੇਲੀਆ ਦੇ ਬਾਹਰੀ ਇਲਾਕੇ:
 ਐਸ਼ਮੋਰ ਅਤੇ ਕਾਰਟੀਅਰ ਟਾਪੂ 199
ਫਰਮਾ:Country data ਕ੍ਰਿਸਮਸ ਟਾਪੂ 135 1,493 3.5 ਉੱਡਣ-ਮੱਛੀ ਖਾੜੀ CX
ਫਰਮਾ:Country data ਕੋਕੋਸ (ਕੀਲਿੰਗ) ਟਾਪੂ 14 628 45.1 ਪੱਛਮੀ ਟਾਪੂ CC
 ਕੋਰਲ ਸਮੁੰਦਰੀ ਟਾਪੂ 10 4
 ਹਰਡ ਟਾਪੂ ਅਤੇ ਮੈਕਡਾਨਲਡ ਟਾਪੂ 372 HM
ਫਰਮਾ:Country data ਨਾਰਫ਼ੋਕ ਟਾਪੂ 35 2,114 53.3 ਕਿੰਗਸਟਨ NF
ਮੈਲਾਨੇਸ਼ੀਆ
ਫਰਮਾ:Country data ਫ਼ਿਜੀ 18,270 856,346 46.9 ਸੂਵਾ FJ
ਫਰਮਾ:Country data ਨਿਊ ਕੈਲੇਡੋਨੀਆ (ਫ਼੍ਰਾਂਸ) 19,060 240,390 12.6 ਨੂਮੇਆ NC
ਫਰਮਾ:Country data ਪਾਪੂਆ ਨਿਊ ਗਿਨੀ 462,840 5,172,033 11.2 ਪੋਰਟ ਮੋਰੈਸਬੀ PG
ਫਰਮਾ:Country data ਸੋਲੋਮਨ ਟਾਪੂ 28,450 494,786 17.4 ਹੋਨੀਆਰਾ SB
ਫਰਮਾ:Country data ਵਨੁਆਤੂ 12,200 240,000 19.7 ਪੋਰਟ ਵਿਲਾ VU
ਮਾਈਕ੍ਰੋਨੇਸ਼ੀਆ
ਫਰਮਾ:Country data ਮਾਈਕ੍ਰੋਨੇਸ਼ੀਆ 702 135,869 193.5 ਪਲੀਕੀਰ FM
ਫਰਮਾ:Country data ਗੁਆਮ (ਸੰਯੁਕਤ ਰਾਜ ਅਮਰੀਕਾ) 549 160,796 292.9 ਹਗਾਤਞਾ GU
ਫਰਮਾ:Country data ਕਿਰੀਬਾਸ 811 96,335 118.8 ਦੱਖਣੀ ਤਰਾਵਾ KI
ਫਰਮਾ:Country data ਮਾਰਸ਼ਲ ਟਾਪੂ 181 73,630 406.8 ਮਜੂਰੋ MH
ਫਰਮਾ:Country data ਨਾਉਰੂ 21 12,329 587.1 ਯਾਰੇਨ (ਯਥਾਰਥ 'ਚ) NR
ਫਰਮਾ:Country data ਉੱਤਰੀ ਮਰੀਆਨਾ ਟਾਪੂ (ਅਮਰੀਕਾ) 477 77,311 162.1 ਸੈਪਨ MP
ਫਰਮਾ:Country data ਪਲਾਊ 458 19,409 42.4 ਮੇਲੇਕਿਉਕ PW
ਫਰਮਾ:Country data ਵੇਕ ਟਾਪੂ ਵੇਕ ਟਾਪੂ (ਅਮਰੀਕਾ) 2 12 ਵੇਕ ਟਾਪੂ UM
ਪਾਲੀਨੇਸ਼ੀਆ
ਫਰਮਾ:Country data ਅਮਰੀਕੀ ਸਮੋਆ (ਅਮਰੀਕਾ) 199 68,688 345.2 ਪਾਗੋ ਪਾਗੋ, ਫ਼ਾਗਾਟੋਗੋ AS
ਫਰਮਾ:Country data ਕੁੱਕ ਟਾਪੂ (ਨਿਊਜ਼ੀਲੈਂਡ) 240 20,811 86.7 ਅਵਾਰੂਆ CK
ਫਰਮਾ:Country data ਈਸਟਰ ਟਾਪੂ (ਚਿਲੀ) 163.6 3,791 23.1 ਹੰਗਾ ਰੋਆ CL
ਫਰਮਾ:Country data ਫ਼ਰਾਂਸੀਸੀ ਪਾਲੀਨੇਸ਼ੀਆ (ਫ਼੍ਰਾਂਸ) 4,167 257,847 61.9 ਪਪੀਤੇ PF
ਫਰਮਾ:Country data ਹਵਾਈ (ਅਮਰੀਕਾ) 16,636 1,360,301 81.8 ਹੋਨੋਲੂਲੂ US
ਫਰਮਾ:Country data ਨਿਊਏ (ਨਿਊਜ਼ੀਲੈਂਡ) 260 2,134 8.2 ਅਲੋਫ਼ੀ NU
ਫਰਮਾ:Country data ਪਿਟਕੇਰਨ ਟਾਪੂ (ਬਰਤਾਨੀਆ) 5 47 10 ਐਡਮਸਟਾਊਨ PN
ਫਰਮਾ:Country data ਸਮੋਆ 2,944 179,000 63.2 ਏਪੀਆ WS
ਫਰਮਾ:Country data ਤੋਕੇਲਾਊ (NZ) 10 1,431 143.1 ਨੁਕੂਨੋਨੂ TK
ਫਰਮਾ:Country data ਟੋਂਗਾ 748 106,137 141.9 ਨੁਕੂ'ਅਲੋਫ਼ਾ TO
ਫਰਮਾ:Country data ਤੁਵਾਲੂ 26 11,146 428.7 ਫ਼ੂਨਾਫ਼ੂਤੀ TV
ਫਰਮਾ:Country data ਵਾਲਿਸ ਅਤੇ ਫ਼ੁਟੂਨਾ (ਫ਼੍ਰਾਂਸ) 274 15,585 56.9 ਮਾਤਾ-ਉਤੂ WF
ਕੁੱਲ 8,536,716 35,669,267 4.2
ਮੁੱਖ-ਧਰਤ ਆਸਟ੍ਰੇਲੀਆ ਤੋਂ ਛੁੱਟ ਕੁੱਲ 849,866 13,641,267 16.1
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਓਸ਼ੇਨੀਆ ਦੇ ਦੇਸ਼ਾਂ ਅਤੇ ਇਲਾਕਿਆਂ ਦਾ ਨਕਸ਼ਾ

ਧਰਮ

ਓਸ਼ੇਨੀਆ ਦਾ ਪ੍ਰਮੁੱਖ ਧਰਮ ਇਸਾਈਅਤ ਹੈ। ਰਵਾਇਤੀ ਧਰਮ ਚੇਤਨਾਵਾਦੀ ਹਨ ਅਤੇ ਰੂੜੀਗਤ ਕਬੀਲੇ ਕੁਦਰਤੀ ਤਾਕਤਾਂ ਵਿੱਚ ਆਤਮਾ ਹੋਣ (ਟੋਕ ਪਿਸਿਨ ਵਿੱਚ ਮਸਲਈ) ਦਾ ਵਿਸ਼ਵਾਸ ਰੱਖਦੇ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਹਾਲੀਆ ਮਰਦਮਸ਼ੁਮਾਰੀਆਂ 'ਚ ਬਹੁਤ ਸਾਰੇ ਲੋਕਾਂ ਨੇ "ਕੋਈ ਧਰਮ ਨਹੀਂ" ਨੂੰ ਹੁੰਗਾਰਾ ਦਿੱਤਾ ਹੈ ਜਿਸ ਵਿੱਚ ਨਾਸਤਕਵਾਦ, ਸ਼ੰਕਾਵਾਦ, ਧਰਮ-ਨਿਰਪੇਖ ਮਾਨਵਵਾਦ ਅਤੇ ਬੁੱਧੀਵਾਦ ਸ਼ਾਮਲ ਹੈ। ਟੋਂਗਾ ਵਿੱਚ ਰੋਜਾਨਾ ਜੀਵਨ ਪਾਲੀਨੇਸ਼ੀਆਈ ਅਤੇ ਖਾਸ ਕਰ ਕੇ ਇਸਾਈ ਰਵਾਇਤਾਂ ਤੋਂ ਕਾਫ਼ੀ ਪ੍ਰਭਾਵਤ ਹੈ। ਤਿਆਪਤਾਤਾ, ਸਮੋਆ 'ਚ ਬਣਿਆ ਬਹਾ'ਈ ਪੂਜਾਘਰ ਬਹਾ'ਈ ਮੱਤ ਦਾ ਮਹੱਤਵਪੂਰਨ ਸਥਾਨ ਹੈ।

ਹਵਾਲੇ

Tags:

ਓਸ਼ੇਨੀਆ ਸ਼ਬਦ ਉਤਪਤੀਓਸ਼ੇਨੀਆ ਅਬਾਦੀ ਅੰਕੜੇਓਸ਼ੇਨੀਆ ਧਰਮਓਸ਼ੇਨੀਆ ਹਵਾਲੇਓਸ਼ੇਨੀਆਪਾਲੀਨੇਸ਼ੀਆਮਾਈਕ੍ਰੋਨੇਸ਼ੀਆਮੈਲਾਨੇਸ਼ੀਆ

🔥 Trending searches on Wiki ਪੰਜਾਬੀ:

ਗੁਰਦੁਆਰਾ ਕਰਮਸਰ ਰਾੜਾ ਸਾਹਿਬਰਜਨੀਸ਼ ਅੰਦੋਲਨਨੀਰਜ ਚੋਪੜਾਐਚ.ਟੀ.ਐਮ.ਐਲਆਂਧਰਾ ਪ੍ਰਦੇਸ਼ਆਤਮਜੀਤਮਾਨੀਟੋਬਾਪੰਜਾਬੀ ਲੋਕਗੀਤਪੰਛੀਡਰਾਮਾਧਿਆਨ ਚੰਦਰਹਿਤਨਾਮਾ ਭਾਈ ਦਇਆ ਰਾਮਸਾਹਿਬਜ਼ਾਦਾ ਅਜੀਤ ਸਿੰਘਜਸਪ੍ਰੀਤ ਬੁਮਰਾਹਭਾਰਤ ਦਾ ਸੰਵਿਧਾਨਪਾਣੀ ਦਾ ਬਿਜਲੀ-ਨਿਖੇੜਗਿੱਧਾਮਾਲਵਾ (ਪੰਜਾਬ)ਬਾਬਰਬਾਣੀਅੰਤਰਰਾਸ਼ਟਰੀ ਮਜ਼ਦੂਰ ਦਿਵਸਸਰਪੰਚਮਹਾਨ ਕੋਸ਼ਭੀਮਰਾਓ ਅੰਬੇਡਕਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗ਼ਜ਼ਲਵਿਸਾਖੀਸਿੰਘਮਾਨਸਿਕ ਵਿਕਾਰਗੁਰਦਿਆਲ ਸਿੰਘਸੱਭਿਆਚਾਰਭਾਰਤੀ ਕਾਵਿ ਸ਼ਾਸਤਰੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜਾਬੀ ਲੋਕ ਸਾਜ਼ਬਾਬਾ ਫ਼ਰੀਦਗ੍ਰੇਸੀ ਸਿੰਘਹਰਿਆਣਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਚੋਣਫੀਫਾ ਵਿਸ਼ਵ ਕੱਪਹੇਮਕੁੰਟ ਸਾਹਿਬਬਵਾਸੀਰਪੰਜਾਬੀ ਖੋਜ ਦਾ ਇਤਿਹਾਸਬੁੱਲ੍ਹੇ ਸ਼ਾਹਪੰਜਾਬੀ ਲੋਕ ਖੇਡਾਂਗੁਰਚੇਤ ਚਿੱਤਰਕਾਰਭਾਰਤ ਵਿੱਚ ਭ੍ਰਿਸ਼ਟਾਚਾਰਰਸ ਸੰਪਰਦਾਇਗੁਰਦਾਸ ਮਾਨਫ਼ਾਰਸੀ ਭਾਸ਼ਾਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਕਰਨ ਔਜਲਾਜੜ੍ਹੀ-ਬੂਟੀਸਮਾਜ ਸ਼ਾਸਤਰਤਰਲੋਕ ਸਿੰਘ ਕੰਵਰਯੂਨਾਈਟਡ ਕਿੰਗਡਮਗਠੀਆਵੀਨਾਂਵਭਾਸ਼ਾਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਬਿਧੀ ਚੰਦਵਾਕਜਪੁਜੀ ਸਾਹਿਬਗੁਰੂ ਅੰਗਦਨਿਬੰਧ ਦੇ ਤੱਤਸੰਯੁਕਤ ਰਾਜਅਨੰਦ ਸਾਹਿਬਬਾਵਾ ਬੁੱਧ ਸਿੰਘਭਾਸ਼ਾ ਵਿਗਿਆਨਚਲੂਣੇਬੁਰਜ ਖ਼ਲੀਫ਼ਾਮੱਖੀਆਂ (ਨਾਵਲ)ਬਾਵਾ ਬਲਵੰਤ🡆 More