ਭੂਮੱਧ ਸਾਗਰ: ਯੂਰਪ, ਅਫਰੀਕਾ ਅਤੇ ਏਸ਼ੀਆ ਵਿਚਕਾਰ ਸਾਗਰ

ਭੂ-ਮੱਧ ਸਮੁੰਦਰ ਅੰਧ ਮਹਾਂਸਾਗਰ ਨਾਲ਼ ਜੁੜਿਆ ਅਤੇ ਭੂ-ਮੱਧ ਖੇਤਰ ਨਾਲ਼ ਘਿਰਿਆ ਹੋਇਆ ਇੱਕ ਸਮੁੰਦਰ ਹੈ ਜੋ ਲਗਭਗ ਪੂਰੀ ਤਰ੍ਹਾਂ ਜ਼ਮੀਨ ਨਾਲ਼ ਘਿਰਿਆ ਹੋਇਆ ਹੈ: ਉੱਤਰ ਵੱਲ ਯੂਰਪ ਅਤੇ ਅਨਾਤੋਲੀਆ, ਦੱਖਣ ਵੱਲ ਉੱਤਰੀ ਅਫ਼ਰੀਕਾ ਅਤੇ ਪੂਰਬ ਵੱਲ ਲੇਵਾਂਤ। ਇਸ ਸਮੁੰਦਰ ਨੂੰ ਕਈ ਵਾਰ ਅੰਧ ਮਹਾਂਸਾਗਰ ਦਾ ਹੀ ਹਿੱਸਾ ਮੰਨ ਲਿਆ ਜਾਂਦਾ ਹੈ ਅਤੇ ਕਈ ਵਾਰ ਇੱਕ ਅੱਡ ਜਲ-ਪਿੰਡ ਗਿਣਿਆ ਜਾਂਦਾ ਹੈ।

ਭੂਮੱਧ ਸਾਗਰ
ਗੁਣਕ35°N 18°E / 35°N 18°E / 35; 18
Basin countries
ਲਗਭਗ 60
ਅਬਖ਼ਾਜ਼ੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਜਾਰਜੀਆ ਵੱਲੋਂ ਹੱਕ ਜਤਾਇਆ ਜਾਂਦਾ)ਅਲਬਾਨੀਆਅਲਜੀਰੀਆਅੰਡੋਰਾਆਸਟਰੀਆਬੈਲਾਰੂਸਬੋਸਨੀਆ ਅਤੇ ਹਰਜ਼ੇਗੋਵਿਨਾਬੁਲਗਾਰੀਆਬੁਰੂੰਡੀਚਾਡਕਾਂਗੋ ਗਣਰਾਜਕ੍ਰੋਏਸ਼ੀਆਸਾਈਪ੍ਰਸਚੈੱਕ ਗਣਰਾਜਮਿਸਰਇਰੀਤਰੀਆਇਥੋਪੀਆਫ਼ਰਾਂਸਜਾਰਜੀਆਜਰਮਨੀਜਿਬਰਾਲਟਰਯੂਨਾਨਹੰਗਰੀਇਜ਼ਰਾਈਲਇਟਲੀਕੀਨੀਆਕੋਸੋਵੋ ਗਣਰਾਜ (ਤਕਰਾਰੀ ਖ਼ੁਦਮੁਖ਼ਤਿਆਰੀ, ਸਰਬੀਆ ਵੱਲੋਂ ਹੱਕ ਜਤਾਇਆ ਜਾਂਦਾ)ਲਿਬਨਾਨਲੀਬੀਆਲੀਖਟਨਸ਼ਟਾਈਨਮਕਦੂਨੀਆਮਾਲਟਾਮੋਲਦੋਵਾਮੋਨਾਕੋਮੋਂਟੇਨੇਗਰੋਮੋਰਾਕੋਨਾਈਜਰਉੱਤਰੀ ਸਾਈਪ੍ਰਸ (ਤਕਰਾਰੀ ਖ਼ੁਦਮੁਖ਼ਤਿਆਰੀ, ਸਾਈਪ੍ਰਸ ਵੱਲੋਂ ਹੱਕ ਜਤਾਇਆ ਜਾਂਦਾ)ਫ਼ਲਸਤੀਨਪੋਲੈਂਡਰੋਮਾਨੀਆਰੂਸਰਵਾਂਡਾਸਾਨ ਮਰੀਨੋਸਰਬੀਆਸਲੋਵਾਕੀਆਸਲੋਵੇਨੀਆਦੱਖਣੀ ਓਸੈਟੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਜਾਰਜੀਆ ਵੱਲੋਂ ਹੱਕ ਜਤਾਇਆ ਜਾਂਦਾ)ਦੱਖਣੀ ਸੁਡਾਨਸਪੇਨਸੁਡਾਨਸਵਿਟਜ਼ਰਲੈਂਡਸੀਰੀਆਤਨਜ਼ਾਨੀਆਟਰਾਂਸਨਿਸਤੀਰੀਆ (ਤਕਰਾਰੀ ਖ਼ੁਦਮੁਖ਼ਤਿਆਰੀ, ਮੋਲਦੋਵਾ ਵੱਲੋਂ ਹੱਕ ਜਤਾਇਆ ਜਾਂਦਾ)ਤੁਨੀਸੀਆਤੁਰਕੀਯੁਗਾਂਡਾਯੂਕ੍ਰੇਨਵੈਟੀਕਨ ਸਿਟੀ
Surface area2,500,000 km2 (970,000 sq mi)
ਔਸਤ ਡੂੰਘਾਈ1,500 m (4,900 ft)
ਵੱਧ ਤੋਂ ਵੱਧ ਡੂੰਘਾਈ5,267 m (17,280 ft)
Water volume3,750,000 km3 (900,000 cu mi)
Residence time80-100 years
Islands3300+

ਇਸ ਦਾ ਨਾਂ ਅੰਗਰੇਜ਼ੀ ਨਾਂ "Mediterranean" ਦਾ ਤਰਜਮਾ ਹੈ ਜੋ ਲਾਤੀਨੀ mediterraneus, ਜਿਸਦਾ ਅਰਥ ਹੈ "ਅੰਦਰਲਾ" ਜਾਂ "ਧਰਤੀ ਦੇ ਵਿਚਕਾਰਲਾ" (medius, "ਵਿਚਕਾਰ" ਅਤੇ terra, "ਭੋਂ" ਤੋਂ) ਤੋਂ ਆਇਆ ਹੈ। ਇਸ ਦਾ ਖੇਤਰਫਲ ਲਗਭਗ 25 ਲੱਖ ਵਰਗ ਕਿ.ਮੀ. ਹੈ ਪਰ ਇਸ ਦਾ ਅੰਧ ਮਹਾਂਸਾਗਰ ਨਾਲ ਜੋੜ (ਜਿਬਰਾਲਟਰ ਦਾ ਪਣਜੋੜ) ਸਿਰਫ਼ 14 ਕਿ.ਮੀ. ਚੌੜਾ ਹੈ। ਸਮੁੰਦਰ-ਵਿਗਿਆਨ ਵਿੱਚ ਹੋਰ ਥਾਂਵਾਂ ਦੇ ਭੂ-ਮੱਧ ਸਾਗਰਾਂ ਤੋਂ ਨਿਖੇੜਵਾਂ ਦੱਸਣ ਲਈ ਇਸਨੂੰ ਕਈ ਵਾਰ ਯੂਰਪ-ਅਫ਼ਰੀਕੀ ਭੂ-ਮੱਧ ਸਮੁੰਦਰ ਜਾਂ ਯੂਰਪੀ ਭੂ-ਮੱਧ ਸਮੁੰਦਰ ਕਿਹਾ ਜਾਂਦਾ ਹੈ।

ਹਵਾਲੇ

Tags:

ਅਫ਼ਰੀਕਾਅੰਧ ਮਹਾਂਸਾਗਰਯੂਰਪ

🔥 Trending searches on Wiki ਪੰਜਾਬੀ:

ਮਹਾਤਮਾ ਗਾਂਧੀਪੁਆਧੀ ਉਪਭਾਸ਼ਾਹੀਰ ਵਾਰਿਸ ਸ਼ਾਹਸਾਹਿਤ ਅਤੇ ਮਨੋਵਿਗਿਆਨਮਧਾਣੀਪੰਜ ਪਿਆਰੇਸਿੰਧੂ ਘਾਟੀ ਸੱਭਿਅਤਾਕਾਵਿ ਸ਼ਾਸਤਰਤੀਆਂਕ੍ਰੋਮੀਅਮਵਿਆਕਰਨਮਾਤਾ ਤ੍ਰਿਪਤਾਭਾਈ ਨੰਦ ਲਾਲਨਾਥ ਜੋਗੀਆਂ ਦਾ ਸਾਹਿਤਲਿਪੀਅੰਮ੍ਰਿਤ ਸੰਚਾਰਲਿੰਗ (ਵਿਆਕਰਨ)ਮਹਾਨ ਕੋਸ਼ਅਜਮੇਰ ਸਿੰਘ ਔਲਖਕਿੱਕਰਗੈਲੀਲਿਓ ਗੈਲਿਲੀਕੋਹਿਨੂਰਧਾਰਾ 370ਸੱਭਿਆਚਾਰਪੰਜਾਬੀ ਨਾਵਲ ਦਾ ਇਤਿਹਾਸਅਲਬਰਟ ਆਈਨਸਟਾਈਨਕਰਤਾਰ ਸਿੰਘ ਸਰਾਭਾਵੋਟ ਦਾ ਹੱਕਦੇਬੀ ਮਖਸੂਸਪੁਰੀਆਦਿ ਕਾਲੀਨ ਪੰਜਾਬੀ ਸਾਹਿਤਦਹਿੜੂਅਧਿਆਪਕਅੰਮ੍ਰਿਤਸਰਆਪਰੇਟਿੰਗ ਸਿਸਟਮਗੁਰਬਚਨ ਸਿੰਘਭਾਰਤ ਦੀ ਵੰਡਸੰਗਰੂਰ (ਲੋਕ ਸਭਾ ਚੋਣ-ਹਲਕਾ)ਵਿਕੀਮੀਡੀਆ ਸੰਸਥਾਨਾਂਵਸ਼੍ਰੋਮਣੀ ਅਕਾਲੀ ਦਲਭਾਰਤ ਦਾ ਸੰਵਿਧਾਨਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਨੁੱਖੀ ਪਾਚਣ ਪ੍ਰਣਾਲੀਪੰਜਾਬੀ ਬੁਝਾਰਤਾਂਗੁਰੂ ਗ੍ਰੰਥ ਸਾਹਿਬਭਾਈ ਗੁਰਦਾਸ ਦੀਆਂ ਵਾਰਾਂਪਾਉਂਟਾ ਸਾਹਿਬਸਿੱਧੂ ਮੂਸੇ ਵਾਲਾਲੋਕ ਖੇਡਾਂਆਤਮਾਭਾਰਤ ਦੀਆਂ ਭਾਸ਼ਾਵਾਂ16 ਅਪਰੈਲਅਕਾਲ ਤਖ਼ਤਅਜਮੇਰ ਸਿੱਧੂਲੱਸੀਨਿਸ਼ਾਨ ਸਾਹਿਬਲਹੌਰਪਾਣੀਪਤ ਦੀ ਦੂਜੀ ਲੜਾਈਨਾਵਲਪ੍ਰਦੂਸ਼ਣਫ਼ਾਰਸੀ ਲਿਪੀਸੰਚਾਰਅੰਗਰੇਜ਼ੀ ਬੋਲੀਬਾਈਬਲ1 ਸਤੰਬਰਗੁਰਮੀਤ ਬਾਵਾਮਲਾਲਾ ਯੂਸਫ਼ਜ਼ਈਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪਾਣੀਪਤ ਦੀ ਪਹਿਲੀ ਲੜਾਈਪੰਜਾਬੀ ਭਾਸ਼ਾਪੰਜਾਬੀ ਨਾਟਕਸਤਿ ਸ੍ਰੀ ਅਕਾਲਲੋਕ ਸਭਾਭਗਤ ਰਵਿਦਾਸਸਤੀਸ਼ ਕੁਮਾਰ ਵਰਮਾਭਾਈ ਘਨੱਈਆ🡆 More