ਦੁਨਾਵੀਂ ਨਾਮਕਰਨ

ਜੀਵ ਵਿਗਿਆਨ ਵਿੱਚ, ਦੁਨਾਵੀਂ ਨਾਮਕਰਨ ਜਾਂ ਬਾਈਨੋਮੀਨਲ ਨਾਮਕਰਨ (English: Binomial Nomenclature) ਪ੍ਰਜਾਤੀਆਂ ਦੇ ਨਾਮਕਰਣ ਦੀ ਇੱਕ ਰਸਮੀ ਪ੍ਰਣਾਲੀ ਹੈ। ਕਾਰਲ ਲੀਨਿਅਸ ਨਾਮਕ ਇੱਕ ਸਵੀਡਿਸ਼ ਜੀਵ ਵਿਗਿਆਨੀ ਨੇ ਸਭ ਤੋਂ ਪਹਿਲਾਂ ਇਸ ਦੋ ਨਾਮਾਂ ਦੀ ਨਾਮਕਰਨ ਪ੍ਰਨਾਲੀ ਨੂੰ ਵਰਤੋ ਕਰਣ ਲਈ ਚੁਣਿਆ ਸੀ। ਉਹਨਾਂ ਨੇ ਇਸਦੇ ਲਈ ਪਹਿਲਾ ਨਾਮ ਖ਼ਾਨਦਾਨ (ਜਿਨਸ) ਦਾ ਅਤੇ ਦੂਜਾ ਪ੍ਰਜਾਤੀ ਦੇ ਵਿਸ਼ੇਸ਼ ਨਾਮ ਨੂੰ ਚੁਣਿਆ ਸੀ। ਉਦਾਹਰਨ ਵਜੋਂ, ਮਨੁੱਖ ਦਾ ਖ਼ਾਨਦਾਨ ਹੋਮੋ ਹੈ ਜਦੋਂ ਕਿ ਉਸਦਾ ਵਿਸ਼ੇਸ਼ ਨਾਮ ਸੇਪਿਅਨਸ ਹੈ, ਤਾਂ ਇਸ ਪ੍ਰਕਾਰ ਮਨੁੱਖ ਦਾ ਬਾਈਨੋਮੀਨਲ ਜਾਂ ਵਿਗਿਆਨੀ ਨਾਮ ਹੋਮੋ ਸੇਪੀਅਨਜ਼ (Homo sapiens) ਹੈ। ਰੋਮਨ ਲਿਪੀ ਵਿੱਚ ਲਿਖਦੇ ਸਮੇਂ ਦੋਹਾਂ ਨਾਮਾਂ ਵਿੱਚ ਖ਼ਾਨਦਾਨ ਦੇ ਨਾਮ ਦਾ ਪਹਿਲਾ ਅੱਖਰ ਵੱਡਾ (ਕੈਪਿਟਲ) ਹੁੰਦਾ ਹੈ ਜਦੋਂ ਕਿ ਖ਼ਾਸ ਨਾਮ ਦਾ ਪਹਿਲਾ ਅੱਖਰ ਛੋਟਾ ਹੀ ਹੁੰਦਾ ਹੈ।

ਦੁਨਾਵੀਂ ਨਾਮਕਰਨ
ਕਾਰਲ ਲੀਨੀਅਸ

ਵਿਗਿਆਨੀ ਨਾਮ ਨੂੰ ਲਿਖਣ ਦੇ ਕੁਝ ਕਾਨੂੰਨ

  1. ਜੇਕਰ ਵਿਗਿਆਨੀ ਨਾਮ ਪ੍ਰਿੰਟ ਕੀਤਾ ਜਾਵੇ ਤਾਂ ਉਸਨੂੰ ਟੇਢਾ ਕਰ ਕੇ ਲਿਖਿਆ ਜਾਵੇ।
  2. ਜੇਕਰ ਵਿਗਿਆਨੀ ਨਾਮ ਨੂੰ ਹੱਥ ਨਾਲ ਲਿਖਿਆ ਜਾਵੇ ਤਾਂ ਦੋਨੋਂ ਜਿਨਸ ਅਤੇ ਸਪੀਸ਼ੀਜ਼ ਨਾਮ ਦੇ ਥੱਲੇ ਇੱਕ-ਇੱਕ ਲਾਈਨ ਮਾਰੀ ਜਾਵੇ।
  3. ਜਿਨਸ ਨਾਮ ਦਾ ਪਹਿਲਾ ਅੱਖਰ ਵੱਡਾ ਹੋਣਾ ਚਾਹੀਦਾ ਹੈ।
  4. ਸਪੀਸਿਜ਼ ਨਾਮ ਦਾ ਪਹਿਲਾ ਅੱਖਰ ਛੋਟਾ ਹੋਣਾ ਚਾਹੀਦਾ ਹੈ।

ਹਵਾਲੇ

Tags:

ਜੀਵ ਵਿਗਿਆਨ

🔥 Trending searches on Wiki ਪੰਜਾਬੀ:

ਬਸੰਤਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸਿੱਖਣਾਨਾਨਕ ਸਿੰਘਗੁਰਦਿਆਲ ਸਿੰਘਕਬੂਤਰਪਰਿਵਾਰਆਸਾ ਦੀ ਵਾਰਸਿੱਧੂ ਮੂਸੇ ਵਾਲਾਸ਼ਾਹ ਮੁਹੰਮਦਭਗਤ ਨਾਮਦੇਵਮੌਤ ਦੀਆਂ ਰਸਮਾਂਭਾਸ਼ਾਮਹਿਮੂਦ ਗਜ਼ਨਵੀ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਅਲੰਕਾਰ ਸੰਪਰਦਾਇਯੋਨੀਨਾਟਕ (ਥੀਏਟਰ)ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਵਾਲਵਾਰਤਕ ਦੇ ਤੱਤਇਸਲਾਮਔਰੰਗਜ਼ੇਬਮੁਹਾਰਤਕਾਲੀਦਾਸਸਮਕਾਲੀ ਪੰਜਾਬੀ ਸਾਹਿਤ ਸਿਧਾਂਤਦਿਲਸ਼ਾਦ ਅਖ਼ਤਰਸਮਾਜ ਸ਼ਾਸਤਰਸਵਰ ਅਤੇ ਲਗਾਂ ਮਾਤਰਾਵਾਂਬਾਬਾ ਦੀਪ ਸਿੰਘਪੰਜਾਬੀ ਅਖਾਣਨਿਰਵੈਰ ਪੰਨੂਰੇਲਗੱਡੀਬਾਬਾ ਬੀਰ ਸਿੰਘਲਿਖਾਰੀਗੁਰਮੁਖੀ ਲਿਪੀ ਦੀ ਸੰਰਚਨਾਕਹਾਵਤਾਂਲਹੌਰਗੁਰੂ ਹਰਿਕ੍ਰਿਸ਼ਨਬ੍ਰਹਿਮੰਡ ਵਿਗਿਆਨਤਖ਼ਤ ਸ੍ਰੀ ਕੇਸਗੜ੍ਹ ਸਾਹਿਬਬੰਦਰਗਾਹਰਸਾਇਣ ਵਿਗਿਆਨਆਧੁਨਿਕਤਾਮਾਤਾ ਗੁਜਰੀਸਵੈ-ਜੀਵਨੀਅੰਤਰਰਾਸ਼ਟਰੀ ਮਜ਼ਦੂਰ ਦਿਵਸਵਿਅੰਗਗੁਰੂ ਨਾਨਕ ਜੀ ਗੁਰਪੁਰਬਸਕੂਲਗਰਾਮ ਦਿਉਤੇਖੋ-ਖੋਮੋਹਨ ਭੰਡਾਰੀਮੈਡੀਸਿਨਪੌਦਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਧਾਰਾ 370ਲੋਕਰਾਜਸ਼੍ਰੋਮਣੀ ਅਕਾਲੀ ਦਲਸਦਾਮ ਹੁਸੈਨਸੰਗਰੂਰ (ਲੋਕ ਸਭਾ ਚੋਣ-ਹਲਕਾ)ਆਸਟਰੇਲੀਆਜਪੁਜੀ ਸਾਹਿਬਧਰਮਜ਼ਫ਼ਰਨਾਮਾ (ਪੱਤਰ)ਲੱਖਾ ਸਿਧਾਣਾਵਿਸਾਖੀਦੋਆਬਾਸ੍ਰੀ ਚੰਦਸਫ਼ਰਨਾਮਾਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ1954ਪੰਥ ਰਤਨਭੂਤਵਾੜਾ🡆 More