ਜੀਵ-ਵਿਗਿਆਨ ਜਿਨਸ

ਜੀਵ ਵਿਗਿਆਨ ਵਿੱਚ ਜਿਨਸ (ਜਾਂ ਕਈ ਵਾਰ ਬੰਸ; ਅੰਗਰੇਜ਼ੀ: Genus) ਜਿਊਂਦੇ ਅਤੇ ਪਥਰਾਟੀ ਪ੍ਰਾਣੀਆਂ ਦੇ ਜੀਵ-ਵਿਗਿਆਨਕ ਵਰਗੀਕਰਨ ਲਈ ਵਰਤਿਆ ਜਾਂਦਾ ਇੱਕ ਦਰਜਾ ਹੈ। ਇਸ ਵਰਗੀਕਰਨ ਦੀ ਤਰਤੀਬ ਵਿੱਚ ਇਹ ਜਾਤੀ ਤੋਂ ਉੱਤੇ ਅਤੇ ਘਰਾਣੇ ਤੋਂ ਹੇਠਾਂ ਆਉਂਦੀ ਹੈ। ਦੁਨਾਵੀਂ ਨਾਮਕਰਨ ਵਿੱਚ ਜਿਨਸ ਕਿਸੇ ਜਾਤੀ ਦੇ ਦੁਨਾਵੀਂ ਨਾਂ ਦਾ ਪਹਿਲਾ ਹਿੱਸਾ ਹੁੰਦੀ ਹੈ।

ਜੀਵ-ਵਿਗਿਆਨ ਜਿਨਸ
ਇੱਕ ਘਰਾਣੇ ਵਿੱਚ ਕਈ ਤਰਾਂ ਦੀਆਂ ਜਿਨਸਾਂ ਹੁੰਦੀਆਂ ਹਨ

ਬਾਹਰਲੇ ਜੋੜ

  • Nomenclator Zoologicus Archived 2012-11-26 at the Wayback Machine.: 1758 ਤੋਂ 2004 ਤੱਕ ਦੇ ਜਾਨਵਰੀ ਨਾਮਕਰਨ ਵਿਚਲੀਆਂ ਸਾਰੀਆਂ ਜਿਨਸਾਂ ਅਤੇ ਉੱਪ-ਜਿਨਸਾਂ ਦੇ ਨਾਵਾਂ ਦਾ ਤਤਕਰਾ।
  • Fauna Europaea Database for Taxonomy Archived 2013-10-17 at the Wayback Machine.

Tags:

ਅੰਗਰੇਜ਼ੀਜੀਵ ਵਿਗਿਆਨਦੁਨਾਵੀਂ ਨਾਮਕਰਨਪਥਰਾਟਪ੍ਰਾਣੀ

🔥 Trending searches on Wiki ਪੰਜਾਬੀ:

ਕਿੱਸਾ ਕਾਵਿ ਦੇ ਛੰਦ ਪ੍ਰਬੰਧਰਣਜੀਤ ਸਿੰਘ ਕੁੱਕੀ ਗਿੱਲਰਾਏਪੁਰ ਚੋਬਦਾਰਾਂਆਦਿ ਕਾਲੀਨ ਪੰਜਾਬੀ ਸਾਹਿਤਸੱਪਮਾਤਾ ਖੀਵੀਚੰਡੀਗੜ੍ਹਮਾਝ ਕੀ ਵਾਰਸੱਭਿਆਚਾਰਮਈ ਦਿਨਜਗਦੀਸ਼ ਚੰਦਰ ਬੋਸਉਰਦੂਵਿਆਹ ਦੀਆਂ ਰਸਮਾਂਝੋਨਾਅਧਿਆਪਕਚਮਕੌਰ ਦੀ ਲੜਾਈਡਾ. ਹਰਚਰਨ ਸਿੰਘਕਪਾਹ22 ਅਪ੍ਰੈਲਭਾਰਤ ਦੀ ਸੰਵਿਧਾਨ ਸਭਾ1 ਸਤੰਬਰਮੂਲ ਮੰਤਰਸ਼ਬਦ ਅੰਤਾਖ਼ਰੀ (ਬਾਲ ਖੇਡ)ਲਹੌਰਬਵਾਸੀਰਨਿਰਮਲ ਰਿਸ਼ੀਦਲੀਪ ਸਿੰਘਭਾਰਤ ਦਾ ਰਾਸ਼ਟਰਪਤੀਸੁਧਾਰ ਘਰ (ਨਾਵਲ)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਵੱਡਾ ਘੱਲੂਘਾਰਾਨਾਸਾਆਪਰੇਟਿੰਗ ਸਿਸਟਮਪੰਜਾਬ ਦਾ ਇਤਿਹਾਸਗ੍ਰਹਿਖੇਤਰ ਅਧਿਐਨਰਾਜ ਸਰਕਾਰਸਿੰਚਾਈਯਥਾਰਥਵਾਦ (ਸਾਹਿਤ)ਨਾਂਵਅਰਬੀ ਲਿਪੀਪਾਸ਼ਧਰਤੀਸਾਉਣੀ ਦੀ ਫ਼ਸਲਗੋਰਖਨਾਥਧਰਤੀ ਦਿਵਸਫ਼ਾਰਸੀ ਲਿਪੀਆਂਧਰਾ ਪ੍ਰਦੇਸ਼ਸਮਕਾਲੀ ਪੰਜਾਬੀ ਸਾਹਿਤ ਸਿਧਾਂਤਕਿੰਨੂ16 ਅਪਰੈਲਸ਼ਬਦਕੋਸ਼ਜਵਾਹਰ ਲਾਲ ਨਹਿਰੂਪੰਜਾਬੀ ਇਕਾਂਗੀ ਦਾ ਇਤਿਹਾਸਬਾਸਕਟਬਾਲਮਨੁੱਖਅਸਤਿਤ੍ਵਵਾਦ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਗੁਰਦੁਆਰਾ ਪੰਜਾ ਸਾਹਿਬਜਾਦੂ-ਟੂਣਾਭਾਰਤ ਦਾ ਇਤਿਹਾਸਲੈਰੀ ਪੇਜਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰੇਖਾ ਚਿੱਤਰਮਾਝੀਮਾਲਤੀ ਬੇਦੇਕਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਨਸੂਰਬੋਹੜਪਾਣੀਪਤ ਦੀ ਪਹਿਲੀ ਲੜਾਈਆਮ ਆਦਮੀ ਪਾਰਟੀਸੁਰਿੰਦਰ ਕੌਰਨਾਥ ਜੋਗੀਆਂ ਦਾ ਸਾਹਿਤਮਲਹਾਰ ਰਾਓ ਹੋਲਕਰਪੰਜਾਬੀ ਸਾਹਿਤ ਦਾ ਇਤਿਹਾਸਵਾਯੂਮੰਡਲ🡆 More