ਕਾਰਲ ਲੀਨੀਅਸ

ਕਾਰੋਲਸ ਲਿਨਾਉਸ (/lɪˈniːəs/; 23 ਮਈ 1707 – 10 ਜਨਵਰੀ 1778), ਸਵੀਡਿਸ਼ ਨੋਬਲਿਟੀ ਅਨੁਸਾਰ ਕਾਰਲ ਵਾਨ ਲਿੰਨ ਵੀ ਕਹਿੰਦੇ ਹਨ।(listen (ਮਦਦ·ਫ਼ਾਈਲ)), ਸਵੀਡਿਸ਼ ਜੰਤੂਵਿਗਿਆਨੀ, ਡਾਕਟਰ, ਅਤੇ ਪੌਧਵਿਗਿਆਨੀ ਸੀ, ਜਿਸਨੇ ਆਧੁਨਿਕ ਦੋਨਾਵੀਂ ਜੀਵ ਨਾਮਕਰਨ ਸਕੀਮ ਲਈ ਬੁਨਿਆਦ ਰੱਖੀ।

ਕਾਰੋਲਸ ਲਿਨਾਉਸ (Carl von Linné)
ਕਾਰਲ ਲੀਨੀਅਸ
Carl von Linné, Alexander Roslin, 1775.
Oil painting in the portrait collection at
Gripsholm Castle
ਜਨਮ(1707-05-23)23 ਮਈ 1707
Råshult, Stenbrohult parish (now within Älmhult Municipality), ਸਵੀਡਨ
ਮੌਤ10 ਜਨਵਰੀ 1778(1778-01-10) (ਉਮਰ 70)
Hammarby (estate), Danmark parish (outside Uppsala), ਸਵੀਡਨ
ਰਾਸ਼ਟਰੀਅਤਾਸਵੀਡਿਸ਼
ਅਲਮਾ ਮਾਤਰਲੁੰਡ ਯੂਨੀਵਰਸਿਟੀ
ਉਪਸਾਲਾ ਯੂਨੀਵਰਸਿਟੀ
University of Harderwijk
ਲਈ ਪ੍ਰਸਿੱਧਟੈਸੋਨੋਮੀ
ਇਕਾਲੋਜੀ
ਬਾਟਨੀ
ਵਿਗਿਆਨਕ ਕਰੀਅਰ
ਖੇਤਰਬਾਟਨੀ
ਬਾਇਓਲੋਜੀ
ਜ਼ੂਆਲੋਜੀ
ਉੱਘੇ ਵਿਦਿਆਰਥੀPeter Ascanius
Author abbrev. (botany)L.
ਦਸਤਖ਼ਤ
Carl v. Linné
ਨੋਟ

ਕਾਰਲ ਲੀਨੀਅਸ
The coat of arms of Carl von Linné.

ਲਿਨਾਓਸ ਦਾ ਜਨਮ ਦੱਖਣ ਸਵੀਡਨ ਦੇ ਪੇਂਡੂ ਇਲਾਕੇ ਸਮਾਲੈਂਡ ਵਿੱਚ ਹੋਇਆ ਸੀ। ਉਸ ਦਾ ਪਿਤਾ ਉਸ ਦੇ ਵਡਾਰੂਆਂ ਵਿੱਚ ਪਹਿਲਾ ਵਿਅਕਤੀ ਸੀ ਜਿਸ ਨੇ ਇੱਕ ਸਥਾਈ ਅੰਤਮ ਨਾਮ ਨੂੰ ਅਪਨਾਇਆ ਸੀ, ਉਸ ਦੇ ਪਹਿਲਾਂ ਉਹਨਾਂ ਦੇ ਵਡਾਰੂ ਸਕੈਂਡਿਨੇਵਿਆਈ ਦੇਸ਼ਾਂ ਵਿੱਚ ਪ੍ਰਚੱਲਤ ਪਿਤ੍ਰਨਾਮ ਪ੍ਰਣਾਲੀ ਦਾ ਇਸਤੇਮਾਲ ਕਰਿਆ ਕਰਦੇ ਸਨ। ਉਸ ਦੇ ਪਿਤਾ ਨੇ ਉਹਨਾਂ ਦੇ ਪਰਵਾਰਿਕ ਫ਼ਾਰਮ ਤੇ ਲੱਗੇ ਇੱਕ ਵਿਸ਼ਾਲ ‘ਲਿੰਡੇਨ’ ਦਰਖਤ ਦੇ ਲੈਟਿਨ ਨਾਮ ਉੱਤੇ ਆਧਾਰਿਤ ਉਸ ਦਾ ਅੰਤਮ ਨਾਮ ਲਿਨਾਓਸ ਅਪਨਾਇਆ ਸੀ। 1717 ਵਿੱਚ ਉਸ ਨੇ ਵੈਕਸਜੋ ਸ਼ਹਿਰ ਤੋਂ ਆਪਣੀ ਆਰੰਭਕ ਸਿੱਖਿਆ ਲਈ ਅਤੇ 1724 ਵਿੱਚ ਜਿਮਨੇਜੀਅਮ ਸਧਾਰਨ ਅੰਕਾਂ ਨਾਲ ਪਾਸ ਕੀਤਾ। ਬਨਸਪਤੀ ਵਿਗਿਆਨ ਵਿੱਚ ਉਸ ਦੇ ਉਤਸ਼ਾਹ ਨੇ ਇੱਕ ਮਕਾਮੀ ਚਿਕਿਤਸਕ ਨੂੰ ਆਕਰਸ਼ਤ ਕੀਤਾ, ਜਿਸ ਨੂੰ ਲੱਗਿਆ, ਕਿ ਇਸ ਬਾਲਕ ਵਿੱਚ ਉਕਤ ਵਿਸ਼ਾ ਦੀ ਪ੍ਰਤਿਭਾ ਹੈ। ਉਸ ਦੀ ਸਿਫਾਰਿਸ਼ ਤੇ ਕਾਰਲ ਦੇ ਪਿਤਾ ਨੇ ਉਸ ਨੂੰ ਸਭ ਤੋਂ ਨੇੜਲੀ ਯੂਨੀਵਰਸਿਟੀ, ਲੁੰਡ ਯੂਨੀਵਰਸਿਟੀ ਭੇਜਿਆ। ਕਾਰਲ ਨੇ ਉੱਥੇ ਪੜ੍ਹਾਈ ਦੇ ਨਾਲ ਹੀ ਉੱਥੇ ਦੀ ਜੀਵਵਿਗਿਆਨ ਫੁਲਵਾੜੀ ਨੂੰ ਵੀ ਸੁਧਾਰਿਆ। ਤਦ ਉਸ ਨੂੰ ਉਪਸਾਲਾ ਯੂਨੀਵਰਸਿਟੀ ਜਾਣ ਦੀ ਪ੍ਰੇਰਨਾ ਮਿਲੀ। ਕਾਰਲ ਨੇ ਇੱਕ ਹੀ ਸਾਲ ਬਾਅਦ ਉਪਸਾਲਾ ਲਈ ਪ੍ਰਸਥਾਨ ਕੀਤਾ।

ਹਵਾਲੇ


Tags:

Sv-Carl von Linné.oggਇਸ ਅਵਾਜ਼ ਬਾਰੇਤਸਵੀਰ:Sv-Carl von Linné.oggਮਦਦ:ਫਾਈਲਾਂ

🔥 Trending searches on Wiki ਪੰਜਾਬੀ:

ਚਿੰਤਪੁਰਨੀਕਿੱਕਰਮੀਡੀਆਵਿਕੀਭਾਰਤ ਦੀ ਸੰਵਿਧਾਨ ਸਭਾਸਾਹਿਤ ਅਤੇ ਮਨੋਵਿਗਿਆਨਅਕਬਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਫ਼ਾਰਸੀ ਭਾਸ਼ਾਅੱਲਾਪੁੜਾਪੰਜਾਬੀ ਲੋਕ ਕਲਾਵਾਂਪੰਜਾਬ, ਭਾਰਤ ਦੇ ਜ਼ਿਲ੍ਹੇਅਜ਼ਰਬਾਈਜਾਨਕ੍ਰੈਡਿਟ ਕਾਰਡਗੁਰੂ ਤੇਗ ਬਹਾਦਰਗੁਰਦੁਆਰਾ ਬਾਬਾ ਬਕਾਲਾ ਸਾਹਿਬਗੁਰਦੁਆਰਾ ਬੰਗਲਾ ਸਾਹਿਬਜੀ ਆਇਆਂ ਨੂੰਭਾਈ ਗੁਰਦਾਸਟੋਟਮਸ਼ਵੇਤਾ ਬੱਚਨ ਨੰਦਾਗੁਰਬਖ਼ਸ਼ ਸਿੰਘ ਪ੍ਰੀਤਲੜੀਸਫ਼ਰਨਾਮਾਪੂਰਨ ਸਿੰਘਮਾਤਾ ਖੀਵੀਜੱਟਪੰਜਾਬ ਦੀਆਂ ਪੇਂਡੂ ਖੇਡਾਂਪੋਹਾਧਿਆਨਫ਼ੇਸਬੁੱਕਚੰਡੀ ਦੀ ਵਾਰਪਾਸ਼ਬੱਚਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਆਤਮਜੀਤਕਿਸਮਤਗੁਰਪੁਰਬਭਾਸ਼ਾ ਵਿਗਿਆਨਪੰਜਾਬੀ ਸੂਫ਼ੀ ਕਵੀਗਾਂਧੀ (ਫ਼ਿਲਮ)ਪਾਣੀਪਤ ਦੀ ਪਹਿਲੀ ਲੜਾਈਗੁਰੂ ਹਰਿਗੋਬਿੰਦਬਲਵੰਤ ਗਾਰਗੀਅਮਰ ਸਿੰਘ ਚਮਕੀਲਾ (ਫ਼ਿਲਮ)ਮੇਲਿਨਾ ਮੈਥਿਊਜ਼ਪੰਜਾਬੀ ਮੁਹਾਵਰੇ ਅਤੇ ਅਖਾਣਪੁਆਧੀ ਉਪਭਾਸ਼ਾਪਰਿਵਾਰਪੰਜ ਪਿਆਰੇਭ੍ਰਿਸ਼ਟਾਚਾਰਪ੍ਰਯੋਗਵਾਦੀ ਪ੍ਰਵਿਰਤੀਲੋਹਾ ਕੁੱਟਸੂਫ਼ੀ ਕਾਵਿ ਦਾ ਇਤਿਹਾਸਅਮਰ ਸਿੰਘ ਚਮਕੀਲਾਐਕਸ (ਅੰਗਰੇਜ਼ੀ ਅੱਖਰ)ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਬੈਂਕਸ਼ਰੀਂਹਸੁਜਾਨ ਸਿੰਘਲੁਧਿਆਣਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਸੰਗੀਤਪੰਜਾਬੀ ਪਰਿਵਾਰ ਪ੍ਰਬੰਧਆਂਧਰਾ ਪ੍ਰਦੇਸ਼ਇਸ਼ਾਂਤ ਸ਼ਰਮਾਮੁਹਾਰਨੀਪੰਜਾਬੀ ਸਾਹਿਤ ਆਲੋਚਨਾਊਰਜਾਅਲੋਚਕ ਰਵਿੰਦਰ ਰਵੀਐਚ.ਟੀ.ਐਮ.ਐਲਅਨੀਮੀਆਕਿਰਿਆਲੋਕ ਕਾਵਿਰਾਮਗੜ੍ਹੀਆ ਮਿਸਲਲੋਕਧਾਰਾ ਅਤੇ ਸਾਹਿਤਲੱਸੀਪੁਰਾਤਨ ਜਨਮ ਸਾਖੀਹੋਲੀ🡆 More