2014

2014 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਸਦੀ: 20ਵੀਂ ਸਦੀ21ਵੀਂ ਸਦੀ22ਵੀਂ ਸਦੀ
ਦਹਾਕਾ: 1980 ਦਾ ਦਹਾਕਾ  1990 ਦਾ ਦਹਾਕਾ  2000 ਦਾ ਦਹਾਕਾ  – 2010 ਦਾ ਦਹਾਕਾ –  2020 ਦਾ ਦਹਾਕਾ  2030 ਦਾ ਦਹਾਕਾ  2040 ਦਾ ਦਹਾਕਾ
ਸਾਲ: 2011 2012 201320142015 2016 2017

ਘਟਨਾ

  • 1 ਜਨਵਰੀਲਾਤਵੀਆ ਨੇ ਆਧਿਕਾਰਿਕ ਮੁਦਰਾ ਦੇ ਰੂਪ ਵਿੱਚ ਯੂਰੋ ਨੂੰ ਅਪਣਾਇਆ ਅਤੇ ਯੂਰੋ-ਜ਼ੋਨ ਦਾ 18ਵਾਂ ਸਦੱਸ ਬਣਿਆ।
  • 21 ਜਨਵਰੀਭਾਰਤ ਸਰਕਾਰ ਨੇ ਜੈਨ ਧਰਮ ਨੂੰ ਇੱਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ।
  • 21 ਜਨਵਰੀਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਵਾਲੇ 15 ਕੈਦੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿਤਾ ਤੇ ਫ਼ੈਸਲੇ ਵਿੱਚ ਕਿਹਾ ਕਿ ਉਹਨਾਂ ਵਲੋਂ ਰਹਿਮ ਦੀ ਅਪੀਲ ਨੂੰ ਲੰਮਾ ਸਮਾਂ ਬੀਤ ਜਾਣ ਕਾਰਨ ਜਾਂ ਕੈਦੀ ਦੀ ਮਾਨਸਕ ਹਾਲਤ ਕਾਰਨ ਫ਼ਾਂਸੀ ਨਹੀਂ ਦਿਤੀ ਜਾਣੀ ਚਾਹੀਦੀ।
  • 23 ਫ਼ਰਵਰੀ7 ਫਰਵਰੀ. 22ਵੀਆਂ ਉਲੰਪਿਕ ਸਰਦ ਰੁੱਤ ਖੇਡਾਂ ਸੋਚੀ, ਰੂਸ ਵਿੱਚ ਸੰਪੰਨ ਹੋਈਆਂ।
  • 4 ਮਾਰਚ – ਪੰਜਾਬ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫ਼ੌਜ ਦੇ ਉਹਨਾਂ 282 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਹਨਾਂ ਨੇ 1845 ਵਿੱਚ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਵਾਉਣ ਵਾਸਤੇ ਸਿੱਖਾਂ 'ਤੇ ਹਮਲਾ ਕੀਤਾ ਸੀ।
  • 7 ਜੁਲਾਈਭਾਰਤੀ ਸੁਪਰੀਮ ਕੋਰਟ ਨੇ ਸ਼ਰੀਅਤ ਅਦਾਲਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ।
  • 23 ਜੁਲਾਈਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ।
  • 26 ਜੁਲਾਈ – ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ ਬਣੇ।
  • 14 ਅਕਤੂਬਰਬੈਲਜੀਅਮ ਵਿੱਚ ਅਦਾਲਤ ਨੇ ਦਸਤਾਰ 'ਤੇ ਪਾਬੰਦੀ ਰੱਦ ਕੀਤੀ। ਇਹ ਪਾਬੰਦੀ ਯੂਰਪੀਨ ਕਮਿਸ਼ਨ ਆਫ਼ ਹਿਊਮਨ ਰਾਈਟਜ਼ ਦੀ ਧਾਰਾ 9 ਦੇ ਖ਼ਿਲਾਫ਼ ਹੈ।

ਜਨਮ

ਵਿਸ਼ੇਸ਼ ਸਾਲ

  • ਸੰਯੁਕਤ ਰਾਸ਼ਟਰ ਨੇ 2014 ਨੂੰ ਪਰਿਵਾਰਕ ਖੇਤੀ ਅਤੇ ਮਨੀਵਿਗਿਆਨ ਦੇ ਅੰਤਰਰਾਸ਼ਟਰੀ ਸਾਲ ਦੇ ਤੌਰ 'ਤੇ ਮਨੋਨੀਤ ਕੀਤਾ।

Tags:

2010 ਦਾ ਦਹਾਕਾ21ਵੀਂ ਸਦੀਐਤਵਾਰ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਨਾਟ ਪ੍ਰੰਪਰਾਸੋਨਮ ਵਾਂਗਚੁਕ (ਇੰਜੀਨੀਅਰ)ਅਕਾਲੀ ਫੂਲਾ ਸਿੰਘਅਰਬੀ ਭਾਸ਼ਾਭਾਈ ਮਨੀ ਸਿੰਘਬਾਬਰਸਚਿਨ ਤੇਂਦੁਲਕਰਅਜ਼ਾਦੀ ਦਿਵਸ (ਬੰਗਲਾਦੇਸ਼)ਮਾਝਾਛੰਦਸਵਿਤਾ ਭਾਬੀਹੁਸਤਿੰਦਰਭੰਗਾਣੀ ਦੀ ਜੰਗਗੁਰੂ ਹਰਿਰਾਇਸੋਹਣੀ ਮਹੀਂਵਾਲਕਿਰਪਾਲ ਸਿੰਘ ਕਸੇਲਪਟਿਆਲਾਆਧੁਨਿਕਤਾਵਾਦਇਲੈਕਟ੍ਰਾਨਿਕ ਮੀਡੀਆਬੁਝਾਰਤਾਂਪਾਉਂਟਾ ਸਾਹਿਬਸਿੱਖ ਸਾਮਰਾਜਗੌਰਵ ਕੁਮਾਰਮਨੁੱਖੀ ਸਰੀਰਗਿੱਧਾਪੁਆਧੀ ਉਪਭਾਸ਼ਾਬਾਸਕਟਬਾਲਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪਿਆਰਚੰਦਰਮਾਭਾਰਤ ਦਾ ਆਜ਼ਾਦੀ ਸੰਗਰਾਮਨਿਮਰਤ ਖਹਿਰਾਦਿਨੇਸ਼ ਸ਼ਰਮਾਸੰਯੋਜਤ ਵਿਆਪਕ ਸਮਾਂਅਨੀਮੀਆ੧੯੨੦ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਰਗ ਦਾ ਮੇਲਾਭਾਰਤ ਦੀ ਰਾਜਨੀਤੀਹੇਮਕੁੰਟ ਸਾਹਿਬਵਿਰਾਸਤ-ਏ-ਖ਼ਾਲਸਾ1951ਸੰਗੀਤਹੋਲਾ ਮਹੱਲਾਦਮਾ25 ਸਤੰਬਰਗੁਰਦੁਆਰਿਆਂ ਦੀ ਸੂਚੀਸ਼ਿਖਰ ਧਵਨਕੋਰੋਨਾਵਾਇਰਸ ਮਹਾਮਾਰੀ 201920 ਜੁਲਾਈਮਹਿੰਦਰ ਸਿੰਘ ਰੰਧਾਵਾ29 ਸਤੰਬਰਰਾਧਾਨਾਥ ਸਿਕਦਾਰ1981ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀਯੂਨਾਈਟਡ ਕਿੰਗਡਮਰਾਜਾ ਰਾਮਮੋਹਨ ਰਾਏ2015ਨਵਾਬ ਕਪੂਰ ਸਿੰਘਦਯਾਪੁਰਬੰਗਾਲ ਪ੍ਰੈਜ਼ੀਡੈਂਸੀ ਦੇ ਗਵਰਨਰਾਂ ਦੀ ਸੂਚੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਤਲੁਜ ਦਰਿਆਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਵਿਸ਼ਵਕੋਸ਼ਹੋਲੀਔਰਤਾਂ ਦੇ ਹੱਕਪਾਸ਼ਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਰਵਨੀਤ ਸਿੰਘਮਹਾਨ ਕੋਸ਼ਭਾਰਤ ਵਿੱਚ ਘਰੇਲੂ ਹਿੰਸਾਇਤਿਹਾਸ🡆 More