1914

1914 20ਵੀਂ ਸਦੀ ਅਤੇ 1910 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1880 ਦਾ ਦਹਾਕਾ  1890 ਦਾ ਦਹਾਕਾ  1900 ਦਾ ਦਹਾਕਾ  – 1910 ਦਾ ਦਹਾਕਾ –  1920 ਦਾ ਦਹਾਕਾ  1930 ਦਾ ਦਹਾਕਾ  1940 ਦਾ ਦਹਾਕਾ
ਸਾਲ: 1911 1912 191319141915 1916 1917

ਘਟਨਾ

  • 31 ਜਨਵਰੀ – ਅਮਰੀਕੀ ਰੂਹਾਨੀ ਆਗੂ ਦਯਾ ਮਾਤਾ (ਮ. 2010)
  • 31 ਜਨਵਰੀ – ਹੰਗੇਰੀਅਨ ਫ਼ਿਲਮ ਨਿਰਦੇਸ਼ਕ ਮੀਕਲੋਸ਼ ਯਾਂਜੋ (ਜ. 1921)
  • 4 ਅਪਰੈਲ – ਕਾਮਾਗਾਟਾਮਾਰੂ ਜਹਾਜ਼ ਹਾਂਗਕਾਂਗ ਤੋਂ ਕੈਨੇਡਾ ਵਾਸਤੇ ਰਵਾਨਾ ਹੋਇਆ।
  • 25 ਮਈ – ਬ੍ਰਿਟਿਸ਼ ਪਾਰਲੀਮੈਂਟ ਨੇ ਆਇਰਲੈਂਡ ਦੇ ਲੋਕਾਂ ਨੂੰ ‘ਹੋਮ ਰੂਲ’ ਦੇਣ ਦਾ ਕਾਨੂੰਨ ਪਾਸ ਕੀਤਾ।
  • 23 ਜੁਲਾਈਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ।
  • 28 ਅਕਤੂਬਰਜਾਰਜ ਈਸਟਮੈਨ ਨੇ ਰੰਗੀਨ ਫ਼ੋਟੋਗਰ੍ਰਾਫ਼ੀ ਦੀ ਕਾਢ ਕੱਢ ਲੈਣ ਦਾ ਐਲਾਨ ਕੀਤਾ।
  • 29 ਨਵੰਬਰ – ਗ਼ਦਰੀ ਵਰਕਰਾਂ ਦੀ ਪੁਲਿਸ ਨਾਲ ਹੋਈ ਝੜੱਪ 'ਚ ਚੰਦਾ ਸਿੰਘ ਤੇ ਨਿਸ਼ਾਨ ਸਿੰਘ ਮਾਰੇ ਗਏ ਤੇ 7 ਫੜੇ ਗਏ

ਜਨਮ

  • 3 ਅਪਰੈਲ – ਫੀਲਡ ਮਾਰਸ਼ਲ ਸਾਮ ਮਾਨੇਕਸ਼ਾਹ ਦਾ ਜਨਮ ਹੋਇਆ।

ਮਰਨ

  • 14 ਅਕਤੂਬਰਫ਼ਰਾਂਸ ਸਰਕਾਰ ਨੇ ਮਸ਼ਹੂਰ ਡਾਂਸਰ ਮਾਤਾ ਹਰੀ ਨੂੰ ਜਰਮਨਾਂ ਨੂੰ ਖ਼ੁਫ਼ੀਆ ਫ਼ੌਜੀ ਜਾਣਕਾਰੀ ਦੇਣ ਦਾ ਦੋਸ਼ ਲਾ ਕੇ, ਫਾਂਸੀ ਦੇ ਦਿਤੀ।

Tags:

1910 ਦਾ ਦਹਾਕਾ20ਵੀਂ ਸਦੀਸ਼ੁੱਕਰਵਾਰ

🔥 Trending searches on Wiki ਪੰਜਾਬੀ:

ਗੁਰੂ ਅਮਰਦਾਸਰਾਜਾ ਈਡੀਪਸਲੋਹੜੀਏਡਜ਼ਭਗਤ ਪੂਰਨ ਸਿੰਘਗੂਗਲਹੀਰ ਰਾਂਝਾਵਰਿਆਮ ਸਿੰਘ ਸੰਧੂਸਿਧ ਗੋਸਟਿਫ਼ਿਰਦੌਸੀਲੰਡਨਸਵੈ-ਜੀਵਨੀਕਰਤਾਰ ਸਿੰਘ ਦੁੱਗਲਗਾਗਰਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸਿੱਖ ਗੁਰੂਲੋਕ ਕਾਵਿਗੁਰਮੀਤ ਸਿੰਘ ਖੁੱਡੀਆਂਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਈ ਧਰਮ ਸਿੰਘ ਜੀਗਠੀਆਸੂਰਜਪੁਰਖਵਾਚਕ ਪੜਨਾਂਵਇਸਲਾਮ ਅਤੇ ਸਿੱਖ ਧਰਮਭਾਰਤੀ ਰਾਸ਼ਟਰੀ ਕਾਂਗਰਸਭੰਗਮਿਡ-ਡੇਅ-ਮੀਲ ਸਕੀਮਆਸਾ ਦੀ ਵਾਰਸੁਖਮਨੀ ਸਾਹਿਬਸਰ ਜੋਗਿੰਦਰ ਸਿੰਘਸੋਹਣ ਸਿੰਘ ਸੀਤਲਸਾਕਾ ਨਨਕਾਣਾ ਸਾਹਿਬਸਿਕੰਦਰ ਮਹਾਨਪੀ.ਟੀ. ਊਸ਼ਾਪਠਾਨਕੋਟਵੀਜ਼ਫ਼ਰਨਾਮਾ (ਪੱਤਰ)ਸੁਰਜੀਤ ਸਿੰਘ ਭੱਟੀਇੰਦਰਾ ਗਾਂਧੀਯੋਨੀਪ੍ਰੀਤਮ ਸਿੰਘ ਸਫ਼ੀਰਪਰਨੀਤ ਕੌਰਕੁਲਵੰਤ ਸਿੰਘ ਵਿਰਕਤੀਆਂਸ਼ਸ਼ਾਂਕ ਸਿੰਘਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕਿਰਿਆ-ਵਿਸ਼ੇਸ਼ਣਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਬਿਧੀ ਚੰਦਵੋਟ ਦਾ ਹੱਕਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਗਾਂਧੀ (ਫ਼ਿਲਮ)ਜ਼ੀਰਾ, ਪੰਜਾਬਜਗਰਾਵਾਂ ਦਾ ਰੋਸ਼ਨੀ ਮੇਲਾਦਿੱਲੀਪੱਛਮੀ ਪੰਜਾਬਦੋਆਬਾਬਲਾਗਬੈਂਕਭਾਰਤ ਦਾ ਝੰਡਾਪੰਜਾਬਨਾਮਸੂਚਨਾ ਦਾ ਅਧਿਕਾਰ ਐਕਟਭੂਮੱਧ ਸਾਗਰਪੰਜਾਬੀ ਬੁਝਾਰਤਾਂਨਿਹੰਗ ਸਿੰਘਜੀ ਆਇਆਂ ਨੂੰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵੈਦਿਕ ਸਾਹਿਤਅਕਾਲੀ ਫੂਲਾ ਸਿੰਘਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਅਸ਼ੋਕ🡆 More