੩੦ ਮਈ

30 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 150ਵਾਂ (ਲੀਪ ਸਾਲ ਵਿੱਚ 151ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 215 ਦਿਨ ਬਾਕੀ ਹਨ।

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

ਵਾਕਿਆ

੩੦ ਮਈ 
ਰਬਿੰਦਰ ਨਾਥ ਟੈਗੋਰ
  • 1431ਇੰਗਲੈਂਡ ਵਿਰੁਧ ਫ਼ਰਾਂਸ ਦੀਆਂ ਫ਼ੌਜਾਂ ਦੀ ਅਗਵਾਈ ਕਰਨ ਵਾਲੀ 19 ਸਾਲ ਦੀ ਜਾਨ ਆਫ਼ ਆਰਕ ਨੂੰ ਅੰਗਰੇਜ਼ਾਂ ਨੇ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ।
  • 1581– ਕਿਲਾ ਅਟਕ ਬਨਾਰਸ ਦੀ ਬੁਨਿਆਦ ਰੱਖੀ।
  • 1867 – ਮੌਲਾਨਾ ਮੁਹੰਮਦ ਕਾਸਿਮ ਨਾਨਾਨਤਵੀ ਨੇ ਉੱਤਰ ਪ੍ਰਦੇਸ਼ ਦੇ ਦੇਵਬੰਦ 'ਚ ਦਾਰਲ ਉਲੂਮ ਦੀ ਸਥਾਪਨਾ ਕੀਤੀ।
  • 1889 – ਔਰਤਾਂ ਵਾਸਤੇ ਮੌਜੂਦਾ ਰੂਪ ਵਾਲੀ ਬਰੇਜ਼ੀਅਰ ਦੀ ਕਾਢ ਕੱਢੀ ਗਈ।
  • 1913 – ਪਹਿਲਾ ਬਾਲਕਨ ਯੁੱਧ ਖਤਮ।
  • 1919 – ਗੁਰੂਦੇਵ ਰਬਿੰਦਰ ਨਾਥ ਟੈਗੋਰ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ 'ਚ ਅੰਗਰੇਜ਼ਾਂ ਨੂੰ ਨਾਈਟਹੁਡ (ਸਰ) ਦੀ ਉਪਾਧੀ ਵਾਪਸ ਕੀਤੀ।(ਚਿੱਤਰ ਦੇਖੋ)
  • 1924 – ਸਤਵਾਂ ਤੇ ਅਠਵਾਂ ਸ਼ਹੀਦੀ ਜੱਥਾ ਜੈਤੋ ਦਾ ਮੋਰਚਾ ਵਾਸਤੇ ਰਵਾਨਾ ਹੋਇਆ।
  • 1967 – ਗਾਰਡੇਨਾ, ਕੈਲੇਫ਼ੋਰਨੀਆ ‘ਚ ਜਾਂਬਾਜ਼ ਸਟੰਟਮੈਨ ਏਵਿਲ ਨੀਐਵਲ ਨੇ ਲਗਾਤਾਰ 16 ਗੱਡੀਆਂ ਦੇ ਉਤੋਂ ਮੋਟਰਸਾਈਕਲ ਦੌੜਾ ਕੇ ਜਲਵਾ ਵਿਖਾਇਆ।
  • 1981 – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੈਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
  • 1989ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
  • 1987ਗੋਆ 'ਚ 25ਵੇਂ ਰਾਜ ਦੇ ਰੂਪ 'ਚ ਸਥਾਪਨਾ।
  • 1998 – ਉੱਤਰੀ ਅਫਗਾਨਿਸਤਾਨ 'ਚ ਭੂਚਾਲ ਨਾਲ 5 ਹਜ਼ਾਰ ਲੋਕਾਂ ਦੀ ਮੌਤ।

ਜਨਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਕਾਹਿਰਾਸੱਸੀ ਪੁੰਨੂੰਜਲਵਾਯੂ ਤਬਦੀਲੀਜੈਮਲ ਅਤੇ ਫੱਤਾਅਕੇਂਦਰੀ ਪ੍ਰਾਣੀਕਾਗ਼ਜ਼1977ਡਾ. ਦੀਵਾਨ ਸਿੰਘਚਾਰ ਸਾਹਿਬਜ਼ਾਦੇ (ਫ਼ਿਲਮ)ਲੋਕਧਾਰਾਦੋਆਬਾਹਾੜੀ ਦੀ ਫ਼ਸਲਤਬਲਾਗੁਰਦਾਸ ਮਾਨਹਿੰਦੀ ਭਾਸ਼ਾਬਾਸਕਟਬਾਲਮੋਟਾਪਾਛੰਦਸਾਹਿਬ ਸਿੰਘਗੁਰੂ ਅੰਗਦਸੁਰ (ਭਾਸ਼ਾ ਵਿਗਿਆਨ)ਬਸੰਤਅਜ਼ਰਬਾਈਜਾਨਭਗਤ ਰਵਿਦਾਸਬਿਮਲ ਕੌਰ ਖਾਲਸਾਪਣ ਬਿਜਲੀਸਭਿਆਚਾਰਕ ਆਰਥਿਕਤਾਮਧਾਣੀਸ਼ਾਹ ਮੁਹੰਮਦਵੈੱਬਸਾਈਟਮਿਆ ਖ਼ਲੀਫ਼ਾਨਾਟਕ (ਥੀਏਟਰ)ਊਧਮ ਸਿੰਘਸੋਹਣ ਸਿੰਘ ਥੰਡਲਜਰਨੈਲ ਸਿੰਘ ਭਿੰਡਰਾਂਵਾਲੇਭਗਤ ਪੂਰਨ ਸਿੰਘਪੰਜਾਬੀ ਲੋਕ ਬੋਲੀਆਂਸਵਰਨਜੀਤ ਸਵੀਸੁਜਾਨ ਸਿੰਘਫ਼ਾਇਰਫ਼ੌਕਸਪੰਜਾਬੀ ਅਖ਼ਬਾਰਬਾਤਾਂ ਮੁੱਢ ਕਦੀਮ ਦੀਆਂਸਦਾਮ ਹੁਸੈਨਸ਼ਬਦ-ਜੋੜਵਚਨ (ਵਿਆਕਰਨ)ਗ਼ਜ਼ਲਪੰਥ ਰਤਨਵਿਆਕਰਨਧਰਮਸਫ਼ਰਨਾਮਾਨਿਬੰਧਯੂਨੀਕੋਡਗੁਰਦੁਆਰਾ ਅੜੀਸਰ ਸਾਹਿਬਭਾਈ ਵੀਰ ਸਿੰਘਸੋਹਿੰਦਰ ਸਿੰਘ ਵਣਜਾਰਾ ਬੇਦੀਸ਼ੇਰ ਸਿੰਘਲਾਲਜੀਤ ਸਿੰਘ ਭੁੱਲਰਅਲੰਕਾਰ ਸੰਪਰਦਾਇਉਪਗ੍ਰਹਿਇੰਦਰਾ ਗਾਂਧੀਪੰਜਾਬੀ ਲੋਕ ਖੇਡਾਂਗੁਰਦੁਆਰਾ ਬਾਓਲੀ ਸਾਹਿਬਰੱਖੜੀਅਜਮੇਰ ਸਿੰਘ ਔਲਖਸਿੱਖਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਰਤ ਦਾ ਰਾਸ਼ਟਰਪਤੀਸਾਰਾਗੜ੍ਹੀ ਦੀ ਲੜਾਈਭਾਰਤ ਰਾਸ਼ਟਰੀ ਕ੍ਰਿਕਟ ਟੀਮਕਾਨ੍ਹ ਸਿੰਘ ਨਾਭਾਗੱਤਕਾਲੰਮੀ ਛਾਲਲੋਹੜੀਭਗਤੀ ਲਹਿਰਪਾਕਿਸਤਾਨ1619ਖੋਜਲਿੰਗ (ਵਿਆਕਰਨ)🡆 More