ਸੈਕਸ ਰਾਹੀਂ ਫੈਲਣ ਵਾਲੀ ਲਾਗ

ਸੈਕਸ ਨਾਲ ਫੈਲਣ ਵਾਲੇ ਰੋਗ ਜਾਂ ਸੈਕਸ ਸੰਚਾਰਿਤ ਰੋਗ (sexually transmitted disease ਜਾਂ STD) ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦਾ ਸਾਮੂਹਕ ਨਾਮ ਹੈ। ਇਹ ਉਹ ਰੋਗ ਹਨ ਜਿਹਨਾਂ ਦੀ ਮਨੁੱਖਾਂ ਜਾਂ ਜਾਨਵਰਾਂ ਵਿੱਚ ਸੈਕਸ ਸੰਪਰਕ ਦੇ ਕਾਰਨ ਫੈਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਸ਼ੁਰੂ ਵਿੱਚ ਕੋਈ ਲੱਛਣ ਨਹੀਂ ਹੁੰਦੇ। ਇਸ ਕਰਨ ਦੂਸਰਿਆਂ ਨੂੰ ਰੋਗ ਲੱਗ ਜਾਣ ਦਾ ਖਤਰਾ ਹੋਰ ਵੀ ਵਧੇਰੇ ਹੁੰਦਾ ਹੈ।

ਸੈਕਸ ਨਾਲ ਫੈਲਣ ਵਾਲੇ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਸੈਕਸ ਰਾਹੀਂ ਫੈਲਣ ਵਾਲੀ ਲਾਗ
"ਸਿਫਿਲਿਸ ਇੱਕ ਖ਼ਤਰਨਾਕ ਰੋਗ ਹੈ, ਪਰ ਇਸ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ।" ਇਲਾਜ ਲਈ ਪ੍ਰੇਰਦਾ ਪੋਸਟਰ, ਲੰਗਰ ਅਤੇ ਇੱਕ ਸਲੀਬ ਦਾ ਪਾਠ ਅਤੇ ਡਿਜ਼ਾਇਨ ਦਿਖਾ ਰਿਹਾ ਹੈ। 1936 ਅਤੇ 1938 ਦਰਮਿਆਨ ਪ੍ਰਕਾਸ਼ਿਤ।
ਆਈ.ਸੀ.ਡੀ. (ICD)-10A64
ਆਈ.ਸੀ.ਡੀ. (ICD)-9099.9
ਰੋਗ ਡੇਟਾਬੇਸ (DiseasesDB)27130
MeSHD012749
ਸੈਕਸ ਰਾਹੀਂ ਫੈਲਣ ਵਾਲੀ ਲਾਗ
ਸਿਫਿਲਿਸ ਦੀ ਜਾਂਚ ਲਈ ਪੋਸਟਰ, ਜੋ ਇੱਕ ਮਰਦ ਅਤੇ ਔਰਤ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾਉਂਦੇ ਹੋਏ ਦਿਖਾਉਂਦਾ ਹੈ (circa 1936)

ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦੇ ਬਾਰੇ ਜਾਣਕਾਰੀ ਅਣਗਿਣਤ ਸਾਲਾਂ ਤੋਂ ਮਿਲਦੀ ਹੈ। ਇਹਨਾਂ ਵਿੱਚ ਆਤਸ਼ਕ (Syphilis), ਸੁਜਾਕ (Gonorrhoea), ਲਿੰਫੋਗਰੇਨਿਉਲੋਮਾ ਬੇਨੇਰੀਅਮ (Lyphogranuloma Vanarium) ਅਤੇ ਏਡਸ ਪ੍ਰਮੁੱਖ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਬੈਅਰਿੰਗ (ਮਕੈਨੀਕਲ)ਮਈ ਦਿਨਬੰਦਾ ਸਿੰਘ ਬਹਾਦਰਪੰਜਾਬੀ ਭਾਸ਼ਾਹੇਮਕੁੰਟ ਸਾਹਿਬਨੰਦ ਲਾਲ ਨੂਰਪੁਰੀਚਾਹਭਗਤ ਪੂਰਨ ਸਿੰਘਫ਼ਰੀਦਕੋਟ (ਲੋਕ ਸਭਾ ਹਲਕਾ)ਬਠਿੰਡਾਪੰਜਾਬ ਦੀ ਕਬੱਡੀਸਵਰਨਜੀਤ ਸਵੀਭਾਰਤਰਾਜ (ਰਾਜ ਪ੍ਰਬੰਧ)ਰਣਜੀਤ ਸਿੰਘਬਾਰਸੀਲੋਨਾਸੁਜਾਨ ਸਿੰਘਬਾਬਰਈਸ਼ਵਰ ਚੰਦਰ ਨੰਦਾਯੂਰਪੀ ਸੰਘਨਾਟਕ (ਥੀਏਟਰ)ਹਾਸ਼ਮ ਸ਼ਾਹ2003ਸ਼ੇਰ ਸਿੰਘਵੋਟ ਦਾ ਹੱਕਰਾਜਾ ਸਾਹਿਬ ਸਿੰਘਸੰਗਰੂਰ (ਲੋਕ ਸਭਾ ਚੋਣ-ਹਲਕਾ)ਰਿਗਵੇਦਰੇਲਗੱਡੀਜੈਮਲ ਅਤੇ ਫੱਤਾਨਵਾਬ ਕਪੂਰ ਸਿੰਘਸੰਰਚਨਾਵਾਦਪੰਜਾਬੀ ਸੱਭਿਆਚਾਰਵਿਕੀਮੀਡੀਆ ਸੰਸਥਾਚਾਲੀ ਮੁਕਤੇਅੱਜ ਆਖਾਂ ਵਾਰਿਸ ਸ਼ਾਹ ਨੂੰਦਿੱਲੀ ਸਲਤਨਤਕਾਦਰਯਾਰਸ਼ਬਦਲਹੌਰਗੌਤਮ ਬੁੱਧਭਾਰਤੀ ਮੌਸਮ ਵਿਗਿਆਨ ਵਿਭਾਗਗ਼ੁਲਾਮ ਖ਼ਾਨਦਾਨਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਜੀਵਨੀਔਰੰਗਜ਼ੇਬਮਹਿੰਦਰ ਸਿੰਘ ਰੰਧਾਵਾਭੂਗੋਲਦੁੱਲਾ ਭੱਟੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵਚਨ (ਵਿਆਕਰਨ)ਮਹਿਮੂਦ ਗਜ਼ਨਵੀਵਿਆਹ ਦੀਆਂ ਰਸਮਾਂਚੰਡੀ ਦੀ ਵਾਰਲੁਧਿਆਣਾਸੰਯੁਕਤ ਰਾਸ਼ਟਰਜਰਨੈਲ ਸਿੰਘ ਭਿੰਡਰਾਂਵਾਲੇਭਾਰਤ ਸਰਕਾਰਜਾਤਧਾਰਾ 3702020-2021 ਭਾਰਤੀ ਕਿਸਾਨ ਅੰਦੋਲਨਊਧਮ ਸਿੰਘਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮਧਾਣੀਗੋਪਰਾਜੂ ਰਾਮਚੰਦਰ ਰਾਓਧਰਤੀ ਦਿਵਸਕਾਂਗਰਸ ਦੀ ਲਾਇਬ੍ਰੇਰੀਬਵਾਸੀਰਮੌਲਿਕ ਅਧਿਕਾਰਪੰਜਾਬ ਦੇ ਲੋਕ-ਨਾਚਮਨੁੱਖੀ ਦਿਮਾਗਦਿਵਾਲੀਹਾਰਮੋਨੀਅਮਵਿਗਿਆਨਤਰਾਇਣ ਦੀ ਪਹਿਲੀ ਲੜਾਈ🡆 More