ਵਰਨਮਾਲਾ

ਅੱਖਰਾਂ (ਵਰਣਾਂ) ਦੇ ਮਿਆਰੀ ਸਮੂਹ ਨੂੰ ਵਰਣਮਾਲਾ ਕਹਿੰਦੇ ਹਨ ਜਿਸ ਦੀ ਇੱਕ ਜਾਂ ਇੱਕ ਤੋਂ ਵਧ ਬੋਲੀਆਂ ਨੂੰ ਲਿਖਤ ਰੂਪ ਵਿੱਚ ਉਤਾਰਨ ਲਈ ਵਰਤੋਂ ਕੀਤੀ ਜਾਂਦੀ ਹੈ। ਇਹ ਅੱਖਰ ਬੋਲੀ ਦੀਆਂ ਆਵਾਜ਼ਾਂ ਵਿਚਲੀਆਂ ਮਹੱਤਵਪੂਰਨ ਇੱਕਾਈਆਂ - ਧੁਨੀਅੰਸ਼ਾਂ/ਫੋਨੀਮਾਂ (phonemes) ਲਈ ਚਿੰਨ੍ਹ ਹੁੰਦੇ ਹਨ।

ਵਰਣਮਾਲਾ ਇਸ ਮਾਨਤਾ ਉੱਤੇ ਆਧਾਰਿਤ ਹੈ ਕਿ ਵਰਣ, ਭਾਸ਼ਾ ਵਿੱਚ ਆਉਣ ਵਾਲੀ ਮੂਲ ਧੁਨੀਆਂ (ਫੋਨੀਮਾਂ) ਦੀ ਤਰਜਮਾਨੀ ਕਰਦੇ ਹਨ। ਇਹ ਧੁਨੀਆਂ ਜਾਂ ਤਾਂ ਉਨ੍ਹਾਂ ਅੱਖਰਾਂ ਦੇ ਵਰਤਮਾਨ ਉਚਾਰਣ ਉੱਤੇ ਆਧਾਰਿਤ ਹੁੰਦੀਆਂ ਹਨ ਜਾਂ ਫਿਰ ਇਤਿਹਾਸਕ ਉਚਾਰਣ ਉੱਤੇ। ਪਰ ਵਰਣਮਾਲਾ ਦੇ ਇਲਾਵਾ ਲਿਖਣ ਦੇ ਹੋਰ ਤਰੀਕੇ ਵੀ ਹਨ ਜਿਵੇਂ ਸ਼ਬਦ-ਚਿੰਨ (ਲੋਗੋਗਰਾਫੀ), ਸਿਲੈਬਰੀ ਆਦਿ। ਸ਼ਬਦ-ਚਿੰਨ ਵਿੱਚ ਹਰ ਇੱਕ ਲਿਪੀ-ਚਿੰਨ ਸਮੁੱਚੇ ਸ਼ਬਦ, ਮਾਰਫੀਮ (morpheme) ਜਾਂ ਸਿਮਾਂਟਿਕ ਇਕਾਈ ਨੂੰ ਨਿਰੂਪਿਤ ਕਰਦਾ ਹੈ। ਇਸੇ ਤਰ੍ਹਾਂ ਸਿਲੈਬਰੀ ਵਿੱਚ ਹਰ ਇੱਕ ਲਿਪੀ-ਚਿੰਨ ਕਿਸੇ ਉਚਾਰ-ਖੰਡ (syllable) ਨੂੰ ਨਿਰੂਪਿਤ ਕਰਦਾ ਹੈ। ਅਸਲੀ ਵਰਣਮਾਲਾ ਉਹ ਹੁੰਦੀ ਹੈ ਜਿਸ ਵਿੱਚ ਸਾਰੇ ਸਵਰਾਂ ਲਈ ਅਤੇ ਵਿਅੰਜਨਾਂ ਲਈ ਅੱਡ ਅੱਡ ਅੱਖਰ ਹੁੰਦੇ ਹਨ। ਇਸ ਪੱਖੋਂ ਪਹਿਲੀ "ਅਸਲ ਵਰਣਮਾਲਾ" ਯੂਨਾਨੀ ਵਰਣਮਾਲਾ ਹੈ।

ਹਵਾਲੇ

Tags:

ਅੱਖਰ

🔥 Trending searches on Wiki ਪੰਜਾਬੀ:

ਇਜ਼ਰਾਇਲ–ਹਮਾਸ ਯੁੱਧਸਾਈਬਰ ਅਪਰਾਧਕਾਰੋਬਾਰ26 ਅਕਤੂਬਰਪੰਜ ਪਿਆਰੇਪੰਜਾਬਸਵਰਕੰਗਨਾ ਰਾਣਾਵਤਆਰੀਆ ਸਮਾਜਬੰਦਾ ਸਿੰਘ ਬਹਾਦਰਮਸ਼ੀਨੀ ਬੁੱਧੀਮਾਨਤਾਅਕਾਲੀ ਫੂਲਾ ਸਿੰਘਮੌਤ96ਵੇਂ ਅਕਾਦਮੀ ਇਨਾਮਵਾਰਤਕਕੋਰੋਨਾਵਾਇਰਸ ਮਹਾਮਾਰੀ 2019ਟੋਰਾਂਟੋ ਯੂਨੀਵਰਸਿਟੀਪੰਜਾਬ (ਭਾਰਤ) ਦੀ ਜਨਸੰਖਿਆਚੌਪਈ ਸਾਹਿਬਪੰਜਾਬ ਦੇ ਲੋਕ-ਨਾਚਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਖੁੰਬਾਂ ਦੀ ਕਾਸ਼ਤਗੁਰਦੁਆਰਾਸਰਗੁਣ ਕੌਰ ਲੂਥਰਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮਨੀਕਰਣ ਸਾਹਿਬਖੋ-ਖੋਗੁਰੂ ਕੇ ਬਾਗ਼ ਦਾ ਮੋਰਚਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਨਾਗਰਿਕਤਾਛੋਟਾ ਘੱਲੂਘਾਰਾਗੁਰਦੁਆਰਾ ਬੰਗਲਾ ਸਾਹਿਬਗੋਰਖਨਾਥਗਰਭ ਅਵਸਥਾਸੀਤਲਾ ਮਾਤਾ, ਪੰਜਾਬ9 ਨਵੰਬਰਹਲਫੀਆ ਬਿਆਨਭਗਤ ਰਵਿਦਾਸਨਿਸ਼ਵਿਕਾ ਨਾਇਡੂਮੁਫ਼ਤੀਪੰਜਾਬੀਭੁਚਾਲ5 ਅਗਸਤਭਾਰਤ ਵਿੱਚ ਘਰੇਲੂ ਹਿੰਸਾਦਿਨੇਸ਼ ਸ਼ਰਮਾਪ੍ਰਸਿੱਧ ਵੈਬਸਾਈਟਾਂ ਦੀ ਸੂਚੀਭਾਰਤ ਦੀ ਰਾਜਨੀਤੀਜੈਵਿਕ ਖੇਤੀਨਾਵਲਰਾਜਪਾਲ (ਭਾਰਤ)19 ਅਕਤੂਬਰਸਾਈ (ਅੱਖਰ)ਸੱਭਿਆਚਾਰ ਦਾ ਰਾਜਨੀਤਕ ਪੱਖਸਦਾਮ ਹੁਸੈਨਭਾਸ਼ਾ ਦਾ ਸਮਾਜ ਵਿਗਿਆਨਪੰਜਾਬੀ ਲੋਕ ਗੀਤਅਜ਼ਾਦੀ ਦਿਵਸ (ਬੰਗਲਾਦੇਸ਼)ਸਵਾਮੀ ਦਯਾਨੰਦ ਸਰਸਵਤੀਗੁਰਦਿਆਲ ਸਿੰਘਸੁਨੀਤਾ ਵਿਲੀਅਮਸ8 ਅਗਸਤਪੱਤਰਕਾਰੀਪੰਜਾਬ, ਭਾਰਤ ਦੇ ਜ਼ਿਲ੍ਹੇਤਾਜ ਮਹਿਲਰਾਧਾ ਸੁਆਮੀ ਸਤਿਸੰਗ ਬਿਆਸਰਣਜੀਤ ਸਿੰਘਪੰਜਾਬ, ਭਾਰਤਹਾਸ਼ਮ ਸ਼ਾਹਪੰਜਾਬ ਦੇ ਮੇੇਲੇਵਲਾਦੀਮੀਰ ਪੁਤਿਨ🡆 More