ਯੂਨਾਈਟਡ ਕਿੰਗਡਮ

ਗਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (ਅੰਗਰੇਜੀ ਵਿੱਚ: United Kingdom of Great Britain and Northern Ireland) (ਇਸ ਨੂੰ ਆਮ ਤੋਰ 'ਤੇ ਯੂਨਾਈਟਡ ਕਿੰਗਡਮ, ਯੂ.

ਕੇ. ਜਾਂ ਬ੍ਰਿਟਨ ਵੀ ਕਿਹਾ ਜਾਂਦਾ ਹੈ) ਯੂਰਪ ਦਾ ਇੱਕ ਦੇਸ਼ ਹੈ। ਇਹ ਦੇਸ਼ ਇੱਕ ਟਾਪੂ ਦੇਸ਼ ਹੈਅਤੇ ਬਹੁਤ ਹੀ ਛੋਟੇ ਛੋਟੇ ਟਾਪੂਆਂ ਦਾ ਬਣਿਆਂ ਹੋਇਆ ਹੈ। ਉੱਤਰੀ ਆਇਰਲੈਂਡ ਦਾ ਬੋਰਡਰ ਆਇਰਲੈਂਡ ਨਾਲ ਲੱਗਦਾ ਹੈ। ਇਸ ਲਈ ਯੂਨਾਈਟਡ ਕਿੰਗਡਮ ਦੇ ਵਿੱਚ ਸਿਰਫ਼ ਉੱਤਰੀ ਆਇਰਲੈਂਡ ਦਾ ਹਿੱਸਾ ਹੀ ਹੈ ਜਿਸ ਦਾ ਕਿਸੇ ਦੇਸ਼ ਨਾਲ ਬੋਰਡਰ ਲੱਗਦਾ ਹੈ। ਇਹ ਦੇਸ਼ ਗਰੇਟ ਬ੍ਰਿਟੇਨ, ਜੋ ਕਿ ਪਹਿਲਾਂ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੂੰ ਇਕੱਠਾ ਕਰ ਕੇ ਬਣਾਇਆ ਸੀ। ਇਸ ਦੇਸ਼ ਦਾ ਸਭ ਤੋਂ ਵੱਡਾ ਟਾਪੂ ਗਰੇਟ ਬ੍ਰਿਟੇਨ ਹੈ, ਅਤੇ ਇਹ ਟਾਪੂ ਇੱਕ ਸਮੁੰਦਰ ਦੇ ਥੱਲੇ ਬਣਾਈ ਸੁਰੰਗ ਦੇ ਰਾਹੀਂ ਫਰਾਂਸ ਨਾਲ ਜੁੜਿਆ ਹੋਇਆ ਹੈ। ਯੂਨਾਈਟਡ ਕਿੰਗਡਮ ਦੀ ਰਾਜਧਾਨੀ ਲੰਡਨ ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਵੀ ਆਪਣੀਆਂ ਰਾਜਧਾਨੀਆਂ ਹਨ।

ਯੂਨਾਈਟਡ ਕਿੰਗਡਮ
ਯੂਨਾਈਟਡ ਕਿੰਗਡਮ ਦਾ ਝੰਡਾ
ਯੂਨਾਈਟਡ ਕਿੰਗਡਮ
ਯੂਨਾਈਟਡ ਕਿੰਗਡਮ ਦਾ ਨਕਸ਼ਾ

ਬਾਹਰੀ ਕੜੀ

ਹਵਾਲੇ

Tags:

ਆਇਰਲੈਂਡਇੰਗਲੈਂਡਉੱਤਰੀ ਆਇਰਲੈਂਡਗਰੇਟ ਬ੍ਰਿਟੇਨਫਰਾਂਸਯੂਰਪਲੰਡਨਵੇਲਜ਼ਸਕਾਟਲੈਂਡ

🔥 Trending searches on Wiki ਪੰਜਾਬੀ:

ਕ੍ਰਿਸ਼ਨਭਗਤ ਪੂਰਨ ਸਿੰਘਕਰਨ ਔਜਲਾਵੈੱਬਸਾਈਟਸਵਰ ਅਤੇ ਲਗਾਂ ਮਾਤਰਾਵਾਂਸਾਮਾਜਕ ਮੀਡੀਆਭਾਈ ਤਾਰੂ ਸਿੰਘਵਟਸਐਪਖ਼ਾਲਸਾਭਾਈ ਗੁਰਦਾਸਮਾਤਾ ਸੁੰਦਰੀਸ੍ਰੀ ਚੰਦਟਕਸਾਲੀ ਭਾਸ਼ਾਅਲਾਉੱਦੀਨ ਖ਼ਿਲਜੀਪੰਜਾਬੀ ਰੀਤੀ ਰਿਵਾਜਖੜਕ ਸਿੰਘਵਿਆਕਰਨਿਕ ਸ਼੍ਰੇਣੀਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਕਹਾਵਤਾਂਭਾਰਤ ਦੀ ਵੰਡਜਾਤਗੂਰੂ ਨਾਨਕ ਦੀ ਪਹਿਲੀ ਉਦਾਸੀਲਾਲਾ ਲਾਜਪਤ ਰਾਏਗੌਤਮ ਬੁੱਧਭਾਈ ਦਇਆ ਸਿੰਘਮਿਰਜ਼ਾ ਸਾਹਿਬਾਂਕੁਤਬ ਮੀਨਾਰਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪਾਲ ਕੌਰਟਾਈਟੈਨਿਕ (1997 ਫਿਲਮ)ਪੰਜਾਬੀ ਲੋਕ ਕਲਾਵਾਂਮਾਨੂੰਪੁਰਪੰਜ ਕਕਾਰਜਰਨੈਲ ਸਿੰਘ ਭਿੰਡਰਾਂਵਾਲੇਸਿਧ ਗੋਸਟਿਦਿਲਜੀਤ ਦੋਸਾਂਝਚਿੰਤਾਵਿਆਹ ਦੀਆਂ ਕਿਸਮਾਂਮਾਤਾ ਗੁਜਰੀਨਿਬੰਧਪੇਰੀਆਰਭਾਰਤ ਦਾ ਸੰਵਿਧਾਨਵਿਰਾਸਤ-ਏ-ਖ਼ਾਲਸਾਜਿੰਦਰ ਕਹਾਣੀਕਾਰਦੁਬਈਮਈ ਦਿਨਸਾਹਿਤ ਅਤੇ ਮਨੋਵਿਗਿਆਨਡਾ. ਹਰਿਭਜਨ ਸਿੰਘਆਰਥਿਕ ਉਦਾਰਵਾਦਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਕਲਾਗੁਰੂ ਰਾਮਦਾਸਕੋਸ਼ਕਾਰੀਸਚਿਨ ਤੇਂਦੁਲਕਰਆਰਥਿਕ ਵਿਕਾਸਪਿੰਡਵਾਰਿਸ ਸ਼ਾਹਚੰਦਰਯਾਨ-3ਗੁਰ ਹਰਿਕ੍ਰਿਸ਼ਨਸਿਮਰਨਜੀਤ ਸਿੰਘ ਮਾਨਕਿੱਸਾ ਕਾਵਿਦੇਵਿੰਦਰ ਸਤਿਆਰਥੀਵਾਰਤਕਪਿਆਰਭਾਸ਼ਾਰਘੁਬੀਰ ਢੰਡਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਸ਼ਬਦਕਵਿ ਦੇ ਲੱਛਣ ਤੇ ਸਰੂਪਮਹਾਨ ਕੋਸ਼ਉਰਦੂਵੇਅਬੈਕ ਮਸ਼ੀਨਹੀਰ ਰਾਂਝਾਖਾ (ਸਿਰਿਲਿਕ)ਮਨੁੱਖੀ ਸਰੀਰ🡆 More