ਮੋਟਰਸਾਈਕਲ (ਜਾਂ ਬਾਈਕ, ਮੋਟਰਬਾਈਕ, ਇੰਜਣੀ ਸਾਈਕਲ, ਮੋਟੋ ਜਾਂ ਸਾਈਕਲ) ਦੋ ਜਾਂ ਤਿੰਨ ਚੱਕਿਆਂ ਵਾਲ਼ੀ ਮੋਟਰਗੱਡੀ ਹੁੰਦੀ ਹੈ। ਇਹਦਾ ਢਾਂਚਾ ਕਈ ਤਰਾਂ ਨਾਲ਼ ਵਰਤੇ ਜਾਣ ਕਰ ਕੇ ਅੱਡੋ-ਅੱਡ ਕਿਸਮ ਦਾ ਹੁੰਦਾ ਹੈ: ਦੂਰ ਦਾ ਪੈਂਡਾ ਤੈਅ ਕਰਨਾ, ਆਵਾਜਾਈ, ਦੌੜਾਂ ਲਾਉਣੀਆਂ ਜਾਂ ਸੜਕੋਂ ਲਹਿ ਕੇ ਭਜਾਉਣਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਮੋਟਰਸਾਈਕਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.