ਮਨੋਵਿਗਿਆਨ

ਮਨੋਵਿਗਿਆਨ (ਅੰਗਰੇਜ਼ੀ: Psychology) ਉਹ ਵਿਦਿਅਕ ਅਤੇ ਵਿਵਹਾਰਕ ਅਧਿਐਨ-ਵਿਸ਼ਾ ਹੈ ਜੋ ਮਨੁੱਖੀ ਮਨ-ਮਸਤਕ ਦੇ ਕੰਮਾਂ ਅਤੇ ਮਨੁੱਖ ਦੇ ਸੁਭਾਅ ਦਾ ਅਧਿਐਨ ਕਰਦਾ ਹੈ। ਮਨੋਵਿਗਿਆਨ ਦਾ ਤਤਕਾਲਿਕ ਲਕਸ਼ ਆਮ ਸਿਧਾਂਤਾਂ ਦੀ ਸਥਾਪਨਾ ਅਤੇ ਵਿਸ਼ੇਸ਼ ਮਾਮਲਿਆਂ ਦੀ ਜਾਂਚ ਪੜਤਾਲ ਦੁਆਰਾ ਵਿਅਕਤੀਆਂ ਅਤੇ ਸਮੂਹਾਂ ਨੂੰ ਸਮਝਣਾ ਅਤੇ ਇਸ ਸਭ ਦਾ ਆਖ਼ਰੀ ਮੰਤਵ ਸਮਾਜ ਭਲਾਈ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਨੋਵਿਗਿਆਨ ਇੱਕ ਅਜਿਹਾ ਵਿਗਿਆਨ ਹੈ ਜੋ ਘੋਖਣਯੋਗ ਵਿਵਹਾਰ ਦਾ ਪ੍ਰਣਾਲੀਬੱਧ ਅਤੇ ਮਾਨਸਿਕ ਅਤੇ ਸਰੀਰਕ ਪ੍ਰਕਿਰਿਆਵਾਂ ਦਾ ਬਾਹਰੀ ਮਾਹੌਲ ਨਾਲ ਸੰਬੰਧ ਜੋੜਕੇ ਅਧਿਐਨ ਕਰਦਾ ਹੈ। ਇਸ ਪਰਿਪੇਖ ਵਿੱਚ ਮਨੋਵਿਗਿਆਨ ਨੂੰ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੇ ਦਾਰਸ਼ਨਿਕ ਅਧਿਐਨ ਦਾ ਵਿਗਿਆਨ ਕਿਹਾ ਜਾਂਦਾ ਹੈ। ਵਿਵਹਾਰ ਵਿੱਚ ਮਨੁੱਖੀ ਵਿਵਹਾਰ ਅਤੇ ਪਸ਼ੂ ਵਿਵਹਾਰ ਦੋਨੋਂ ਹੀ ਸਾਮਲ ਹੁੰਦੇ ਹਨ। ਇਸ ਖੇਤਰ ਵਿੱਚ, ਇੱਕ ਪੇਸ਼ੇਵਰ ਪ੍ਰੈਕਟੀਸ਼ਨਰ ਜਾਂ ਖੋਜਕਾਰ ਨੂੰ ਮਨੋਵਿਗਿਆਨੀ ਕਿਹਾ ਜਾਂਦਾ ਹੈ ਅਤੇ ਉਸਨੂੰ ਸਮਾਜਿਕ, ਵਿਵਹਾਰਿਕ, ਜਾਂ ਬੁੱਧੀ ਵਿਗਿਆਨੀ ਵਜੋਂ ਸ਼੍ਰੇਣੀਬਧ ਕੀਤਾ ਜਾ ਸਕਦਾ ਹੈ।

ਇਸ ਖੇਤਰ ਵਿੱਚ, ਇੱਕ ਪੇਸ਼ੇਵਰ ਪ੍ਰੈਕਟੀਸ਼ਨਰ ਜਾਂ ਖੋਜਕਰਤਾ ਨੂੰ ਇੱਕ ਮਨੋਵਿਗਿਆਨੀ ਕਿਹਾ ਜਾਂਦਾ ਹੈ ਅਤੇ ਇਸਨੂੰ ਇੱਕ ਸਮਾਜਿਕ, ਵਿਹਾਰਕ ਜਾਂ ਸੰਜੀਦਾ ਵਿਗਿਆਨੀ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਮਨੋਵਿਗਿਆਨੀ ਵਿਅਕਤੀਗਤ ਅਤੇ ਸਮਾਜਿਕ ਵਿਵਹਾਰ ਵਿੱਚ ਮਾਨਸਿਕ ਕਾਰਜਾਂ ਦੀ ਭੂਮਿਕਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਸਰੀਰਕ ਅਤੇ ਜੀਵ-ਵਿਗਿਆਨਕ ਪ੍ਰਕਿਰਿਆਵਾਂ ਦੀ ਵੀ ਖੋਜ ਕਰਦੇ ਹਨ ਜੋ ਗਿਆਨ-ਸੰਬੰਧੀ ਕਾਰਜਾਂ ਅਤੇ ਵਿਵਹਾਰ ਨੂੰ ਦਰਸਾਉਂਦੇ ਹਨ।

ਨਿਰੁਕਤੀ

ਮਨੋਵਿਗਿਆਨ ਲਈ ਅੰਗਰੇਜ਼ੀ ਸ਼ਬਦ ਸਾਈਕਾਲੋਜੀ (Psychology) ਦਾ ਸ਼ਬਦੀ ਅਰਥ ਹੈ, "ਆਤਮਾ" ਦਾ ਅਧਿਐਨ(ψυχή ਸੂਖ਼ਾ, "breath, spirit, soul" and -λογία -logia, "study of" ਜਾਂ "research").(ਯੂਨਾਨੀ ਮੂਲ ਸੂਖ਼ਾ ਦਾ ਮਤਲਬ ਪ੍ਰਾਣ, ਆਤਮਾ ਅਤੇ ਲੋਜੀਆ ਦਾ ਅਧਿਐਨ, ਖੋਜ)। ਭਾਰਤੀ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਸ਼ਬਦਾਂ ਦੀ ਨਿਰੁਕਤੀ ਵੀ ਐਨ ਇਹੀ ਹੈ।

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਲੋਕਧਾਰਾਨਨਕਾਣਾ ਸਾਹਿਬਕੌਰ (ਨਾਮ)ਅੰਮ੍ਰਿਤ ਵੇਲਾਮਿੱਤਰ ਪਿਆਰੇ ਨੂੰਡਾ. ਹਰਸ਼ਿੰਦਰ ਕੌਰਫ਼ਾਰਸੀ ਕਿਰਿਆਵਾਂਪਿੰਡਪੰਜਾਬ, ਭਾਰਤ ਦੀ ਅਰਥ ਵਿਵਸਥਾਡਾ. ਹਰਿਭਜਨ ਸਿੰਘਆਦਿ ਗ੍ਰੰਥਭਾਈ ਗੁਰਦਾਸਰਾਜ ਕੌਰਟੇਲਰ ਸਵਿਫ਼ਟਪੰਜਾਬੀ ਲੋਰੀਆਂਨਿੰਮ੍ਹਔਰੰਗਜ਼ੇਬਜਸਵੰਤ ਸਿੰਘ ਕੰਵਲਭਗਵੰਤ ਮਾਨਪ੍ਰਦੂਸ਼ਣਡਰੱਗਛੰਦਪੰਜਾਬ (ਭਾਰਤ) ਵਿੱਚ ਖੇਡਾਂਵਿਸ਼ਵਕੋਸ਼ਪੰਜਾਬ ਦੀ ਕਬੱਡੀਪੰਜਾਬੀ ਜੰਗਨਾਮਾਸ਼ਬਦ ਸ਼ਕਤੀਆਂਪੰਜਾਬ ਦੇ ਮੇਲੇ ਅਤੇ ਤਿਓੁਹਾਰਯੂਬਲੌਕ ਓਰਿਜਿਨਪੰਜਾਬੀ ਕਿੱਸਾਕਾਰਪਾਲ ਕੌਰਬਠਿੰਡਾਸੂਫ਼ੀ ਕਾਵਿ ਦਾ ਇਤਿਹਾਸਗੁਰਮੀਤ ਬਾਵਾਲੋਕ ਧਰਮਮੁਹੰਮਦ ਬਿਨ ਤੁਗ਼ਲਕਡਿਸਕਸ ਥਰੋਅਹਰੀ ਖਾਦਬਿਰਤਾਂਤਮੀਰੀ-ਪੀਰੀਅਮਰੀਕਾ ਦਾ ਇਤਿਹਾਸਸਤਿੰਦਰ ਸਰਤਾਜਪ੍ਰੋਫ਼ੈਸਰ ਮੋਹਨ ਸਿੰਘਬਾਬਾ ਫ਼ਰੀਦਸ਼੍ਰੋਮਣੀ ਅਕਾਲੀ ਦਲਮਨੁੱਖੀ ਦਿਮਾਗਬੜੂ ਸਾਹਿਬਪੰਜਾਬ ਪੁਲਿਸ (ਭਾਰਤ)ਲਿਬਨਾਨਸਾਵਣਮੋਬਾਈਲ ਫ਼ੋਨਭਗਵਾਨ ਮਹਾਵੀਰਪੁਰਖਵਾਚਕ ਪੜਨਾਂਵਕੈਨੇਡਾਵਿਕੀਮਾਤਾ ਸੁੰਦਰੀਸੁਲਤਾਨਪੁਰ ਲੋਧੀਜੀਊਣਾ ਮੌੜਸਾਉਣੀ ਦੀ ਫ਼ਸਲਪੁਰਾਤਨ ਜਨਮ ਸਾਖੀਘਰਸਰਵਣ ਸਿੰਘਬਰਗਾੜੀਪੂਰਾ ਨਾਟਕਕਿਰਿਆਸ਼ਾਇਰਪੰਜਾਬ, ਭਾਰਤਪਿਆਰਚੰਦਰ ਸ਼ੇਖਰ ਆਜ਼ਾਦਮਲਹਾਰ ਰਾਵ ਹੋਲਕਰਬੁੱਲ੍ਹੇ ਸ਼ਾਹਪਾਉਂਟਾ ਸਾਹਿਬਨਵੀਂ ਦਿੱਲੀਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਚਾਰ ਸਾਹਿਬਜ਼ਾਦੇ (ਫ਼ਿਲਮ)ਸੰਤ ਰਾਮ ਉਦਾਸੀਵਟਸਐਪ🡆 More