ਭੂ-ਵਿਗਿਆਨ ਉਹ ਵਿਗਿਆਨ ਹੈ ਜਿਸ ਵਿੱਚ ਧਰਤੀ, ਧਰਤੀ ਦੀ ਉਸਾਰੀ ਕਰਨ ਵਾਲੀਆਂ ਚਟਾਨਾਂ ਦਾ ਅਤੇ ਚਟਾਨਾਂ ਦੇ ਵਿਕਾਸ ਦੇ ਅਮਲਾਂ ਦੀ ਘੋਖ ਕੀਤੀ ਜਾਂਦੀ ਹੈ। ਇਹਦੇ ਤਹਿਤ ਧਰਤੀ ਸੰਬੰਧੀ ਅਨੇਕਾਂ ਵਿਸ਼ੇ ਆ ਜਾਂਦੇ ਹਨ, ਜਿਹਨਾਂ ਵਿਚੋਂ ਇੱਕ ਮੁੱਖ ਟੀਚਾ ਉਹਨਾਂ ਅਮਲਾਂ ਦੀ ਪੜ੍ਹਾਈ ਹੈ ਜੋ ਪੁਰਾਣੇ ਦੌਰ ਤੋਂ ਧਰਤੀ ਉੱਤੇ ਹੁੰਦੀਆਂ ਆ ਰਹੀਆਂ ਹਨ ਅਤੇ ਜਿਹਨਾਂ ਦੇ ਨਤੀਜੇ ਸਦਕਾ ਧਰਤ ਦਾ ਰੂਪ ਲਗਾਤਾਰ ਬਦਲਦਾ ਰਹਿੰਦਾ ਹੈ, ਭਾਵੇਂ ਉਹਦੀ ਰਫ਼ਤਾਰ ਆਮ ਤੌਰ 'ਤੇ ਬਹੁਤ ਹੀ ਮੰਦ ਹੁੰਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਭੂ ਵਿਗਿਆਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.