ਬੁਲਗਾਰੀਆ: ਦੱਖਣ-ਪੂਰਬੀ ਯੂਰਪ ਵਿੱਚ ਦੇਸ਼

ਬੁਲਗਾਰੀਆ ਦੱਖਣ-ਪੂਰਬੀ ਯੂਰਪ ਵਿੱਚ ਸਥਿਤ ਇੱਕ ਦੇਸ਼ ਹੈ, ਜਿਹਦੀ ਰਾਜਧਾਨੀ ਸੋਫ਼ੀਆ ਹੈ। ਇਸ ਦੇਸ਼ ਦੀਆਂ ਹੱਦਾਂ ਉੱਤਰ ਵੱਲ ਰੋਮਾਨੀਆ, ਪੱਛਮ ਵੱਲ ਸਰਬੀਆ ਅਤੇ ਮਕਦੂਨੀਆ, ਦੱਖਣ ਵੱਲ ਯੂਨਾਨ ਅਤੇ ਤੁਰਕੀ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਦੇਸ਼ ਦੀਆਂ ਹੱਦਾਂ ਕਾਲੇ ਸਾਗਰ ਨਾਲ਼ ਲੱਗਦੀਆਂ ਹਨ। ਕਲਾ ਅਤੇ ਤਕਨੀਕ ਤੋਂ ਛੁੱਟ ਸਿਆਸੀ ਨਜ਼ਰੀਏ ਤੋਂ ਵੀ ਬੁਲਗਾਰੀਆ ਦੀ ਹੋਂਦ ਪੰਜਵੀਂ ਸਦੀ ਤੋਂ ਨਜ਼ਰ ਆਉਣ ਲੱਗਦੀ ਹੈ। ਪਹਿਲਾਂ ਬੁਲਗਾਰੀਆਈ ਸਾਮਰਾਜ (632/681 - 1018) ਨੇ ਸਿਰਫ਼ ਬਾਲਕਨ ਖੇਤਰ ਦੀ ਨਹੀਂ ਸਗੋਂ ਪੂਰੇ ਪੂਰਬੀ ਯੂਰਪ ਨੂੰ ਅਨੇਕਾਂ ਪ੍ਰਕਾਰ ਨਾਲ਼ ਪ੍ਰਭਾਵਿਤ ਕੀਤਾ। ਬੁਲਗਾਰੀਆਈ ਸਾਮਰਾਜ ਦੇ ਗਿਰਾਅ ਮਗਰੋਂ ਇਹਨੂੰ ਓਟੋਮਨ ਸ਼ਾਸਨ ਦੇ ਅਧੀਨ ਕਰ ਦਿੱਤਾ ਗਿਆ। 1877-78 ਵਿੱਚ ਹੋਏ ਰੂਸ-ਤੁਰਕੀ ਯੁੱਧ ਨੇ ਬੁਲਗਾਰੀਆ ਰਾਜ ਨੂੰ ਮੁੜ-ਸਥਾਪਤ ਕਰਨ ਵਿੱਚ ਮਦਦ ਕੀਤੀ। ਦੂਜੇ ਵਿਸ਼ਵ ਯੁੱਧ ਮਗਰੋਂ ਬੁਲਗਾਰੀਆ ਸਾਮਵਾਦੀ ਰਾਜ ਅਤੇ ਪੂਰਬੀ ਬਲਾਕ ਦਾ ਹਿੱਸਾ ਬਣ ਗਿਆ। 1989 ਦੇ ਇਨਕਲਾਬ ਤੋਂ ਬਾਅਦ 1990 ਵਿੱਚ ਸਾਮਵਾਦੀਆਂ ਦੀ ਸੱਤਾ ਦਾ ਅਧਿਕਾਰ ਖ਼ਤਮ ਹੋ ਗਿਆ ਅਤੇ ਦੇਸ਼ ਸੰਸਦੀ ਲੋਕ-ਰਾਜ ਦੇ ਰੂਪ ਵਿੱਚ ਅੱਗੇ ਵਧਣ ਲੱਗਾ। ਇਹ ਦੇਸ਼ 2004 ਤੋਂ ਨਾਟੋ ਦਾ ਅਤੇ 2007 ਤੋਂ ਯੂਰਪੀ ਸੰਘ ਦਾ ਮੈਂਬਰ ਹੈ।

ਬੁਲਗਾਰੀਆ: ਦੱਖਣ-ਪੂਰਬੀ ਯੂਰਪ ਵਿੱਚ ਦੇਸ਼
ਬੁਲਗਾਰੀਆ ਦਾ ਝੰਡਾ
ਬੁਲਗਾਰੀਆ: ਦੱਖਣ-ਪੂਰਬੀ ਯੂਰਪ ਵਿੱਚ ਦੇਸ਼
ਬੁਲਗਾਰੀਆ ਦਾ ਨਿਸ਼ਾਨ

ਤਸਵੀਰਾਂ

ਹਵਾਲੇ

Tags:

ਕਾਲਾ ਸਾਗਰਤੁਰਕੀਦੂਜਾ ਵਿਸ਼ਵ ਯੁੱਧਦੱਖਣ-ਪੂਰਬੀ ਯੂਰਪਪੂਰਬੀ ਯੂਰਪਬਾਲਕਨਮਕਦੂਨੀਆ ਗਣਰਾਜਯੂਨਾਨਯੂਰਪੀ ਸੰਘਰੋਮਾਨੀਆਸਰਬੀਆਸੋਫ਼ੀਆ

🔥 Trending searches on Wiki ਪੰਜਾਬੀ:

ਇਸ਼ਤਿਹਾਰਬਾਜ਼ੀਅਥਲੈਟਿਕਸ (ਖੇਡਾਂ)ਅਮਰਿੰਦਰ ਸਿੰਘਬਿਰਤਾਂਤ-ਸ਼ਾਸਤਰਪ੍ਰੋਫ਼ੈਸਰ ਮੋਹਨ ਸਿੰਘਸੁਖਮਨੀ ਸਾਹਿਬਜਾਪੁ ਸਾਹਿਬਗੁਰਦੁਆਰਾ ਪੰਜਾ ਸਾਹਿਬਗੂਗਲਮਾਤਾ ਗੁਜਰੀਮੋਟਾਪਾਤੇਜਾ ਸਿੰਘ ਸੁਤੰਤਰਬੋਹੜਗੁਰੂ ਤੇਗ ਬਹਾਦਰਸਰੀਰਕ ਕਸਰਤਕਾਕਾਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਪੰਜਾਬਅਲੰਕਾਰ ਸੰਪਰਦਾਇਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਪਟਿਆਲਾ (ਲੋਕ ਸਭਾ ਚੋਣ-ਹਲਕਾ)ਬੂਟਾ ਸਿੰਘਹੁਸੀਨ ਚਿਹਰੇਲੋਹੜੀਨਾਰੀਵਾਦਰਾਜ ਸਭਾਗੁਰਦਾਸ ਨੰਗਲ ਦੀ ਲੜਾਈਰੇਲਗੱਡੀਪੱਤਰਕਾਰੀਸੰਸਦੀ ਪ੍ਰਣਾਲੀਵਿਅੰਗਗੁਰਦੁਆਰਾ ਕਰਮਸਰ ਰਾੜਾ ਸਾਹਿਬਲੰਮੀ ਛਾਲਦਿੱਲੀ ਸਲਤਨਤਮਿਆ ਖ਼ਲੀਫ਼ਾਨਵਾਬ ਕਪੂਰ ਸਿੰਘਆਂਧਰਾ ਪ੍ਰਦੇਸ਼ਪੰਜਾਬੀ ਕੱਪੜੇਪਾਕਿਸਤਾਨਜਲਵਾਯੂ ਤਬਦੀਲੀਡਾ. ਦੀਵਾਨ ਸਿੰਘਵਿਆਹ ਦੀਆਂ ਰਸਮਾਂਕਹਾਵਤਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਅਰਜਨਏ. ਪੀ. ਜੇ. ਅਬਦੁਲ ਕਲਾਮਭਗਤੀ ਲਹਿਰਭਗਤ ਨਾਮਦੇਵਕਲਪਨਾ ਚਾਵਲਾਇਹ ਹੈ ਬਾਰਬੀ ਸੰਸਾਰਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਸ਼ਬਦ-ਜੋੜਤਬਲਾਸੁਰਜੀਤ ਪਾਤਰਕਿਰਿਆਡਾ. ਜਸਵਿੰਦਰ ਸਿੰਘਉਰਦੂਸ਼ਬਦ1619ਹੀਰ ਰਾਂਝਾਰਾਜਾ ਸਾਹਿਬ ਸਿੰਘਕਿਲ੍ਹਾ ਮੁਬਾਰਕਕਾਂਗਰਸ ਦੀ ਲਾਇਬ੍ਰੇਰੀਗੁਰਦੁਆਰਾ ਬੰਗਲਾ ਸਾਹਿਬਲੋਕ ਕਾਵਿਕਣਕਭਾਰਤੀ ਮੌਸਮ ਵਿਗਿਆਨ ਵਿਭਾਗਭੂਤਵਾੜਾਸਾਰਾਗੜ੍ਹੀ ਦੀ ਲੜਾਈਉਪਭਾਸ਼ਾਸੁਰਿੰਦਰ ਛਿੰਦਾਮਈ ਦਿਨਏਡਜ਼ਦਿਨੇਸ਼ ਸ਼ਰਮਾਪੰਜਾਬੀ ਬੁਝਾਰਤਾਂਦੱਖਣ🡆 More