ਪਾਬਲੋ ਐਸਕੋਬਾਰ

ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ (ਦਸੰਬਰ 1, 1949- ਦਸੰਬਰ 2, 1993) ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਸੀ, ਇਹ ਚਿੱਟੇ ਦੀ ਸਮਗਲਿੰਗ ਤੋਂ ਅਮੀਰ ਹੋਇਆ। ਇਸਨੇ ਆਪਣੇ ਰਾਜ ਦੀ ਚੜ੍ਹਤ ਵੇਲੇ ਅਮਰੀਕਾ ਵਿੱਚ ਆਉਣ ਵਾਲੇ ਚਿੱਟੇ ਵਿਚੋਂ 80% ਦੀ ਸਮਗਲਿੰਗ ਕੀਤੀ। ਇਸਨੂੰ ਅਕਸਰ ਚਿੱਟੇ ਦਾ ਬਾਦਸ਼ਾਹ ਬੋਲਿਆ ਜਾਂਦਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਅਮੀਰ ਮੁਜ਼ਰਿਮ ਸੀ, ਜਿਸਦੀ ਜਾਇਦਾਦ ਅੰਦਾਜ਼ਨ 30 ਤੋਂ 100 ਬਿਲੀਅਨ ਸੀ। ਇਸਦੇ ਨਾਲ ਹੀ ਆਪਣੀ ਚੜ੍ਹਤ ਵੇਲੇ ਉਹ ਦੁਨੀਆ ਦੇ 10 ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।

ਪਾਬਲੋ ਐਸਕੋਬਾਰ
ਪਾਬਲੋ ਐਸਕੋਬਾਰ
ਜਨਮ
ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ

(1949-12-01)ਦਸੰਬਰ 1, 1949
ਮੌਤਦਸੰਬਰ 2, 1993(1993-12-02) (ਉਮਰ 44)
ਹੋਰ ਨਾਮ
  • ਦੋਨ ਪਾਬਲੋ
  • El Mágico (The Magician)
  • El Padrino (The Godfather)
  • El Patrón (The Boss)
  • El Pablito (little Pablo)
  • ਐਲ ਸੈਨੀਓਰ (The Lord)
  • El vergias
  • El Zar de la Cocaína
    (The Tsar of Cocaine)
ਸਿੱਖਿਆUniversidad Autónoma Latinoamericana
ਪੇਸ਼ਾHead of the Medellín Cartel
ਜੀਵਨ ਸਾਥੀMaria Victoria Henao (1976–1993; his death)
ਬੱਚੇ
  • Sebastián Marroquín
  • Manuela Escobar
Conviction(s)
  • Drug trafficking and smuggling
  • assassinations
  • bombing
  • bribery
  • racket
  • rape
  • molestation
Criminal penalty60 years imprisonment

ਹਵਾਲੇ

Tags:

ਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਪੰਜਾਬੀ ਸੂਫ਼ੀ ਕਵੀਲੋਕ ਸਭਾ ਦਾ ਸਪੀਕਰਜ਼ਫ਼ਰਨਾਮਾਸਮਿੱਟਰੀ ਗਰੁੱਪਪੰਜਾਬ ਵਿੱਚ ਕਬੱਡੀਸਵਿਤਾ ਭਾਬੀਪੰਜਾਬੀ ਨਾਟਕਜ਼ੀਨਤ ਆਪਾਫ਼ਰੀਦਕੋਟ ਸ਼ਹਿਰ3 ਅਕਤੂਬਰਕਾਰਕਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਬੀਰ ਰਸੀ ਕਾਵਿ ਦੀਆਂ ਵੰਨਗੀਆਂਕਰਨੈਲ ਸਿੰਘ ਈਸੜੂਕਬੀਰਇਸਤਾਨਬੁਲਜਾਤਡੱਡੂ4 ਮਈਸੰਸਾਰ ਇਨਕਲਾਬਮਨੁੱਖ ਦਾ ਵਿਕਾਸਭਾਰਤ ਦਾ ਝੰਡਾਖ਼ਾਲਸਾਭੰਗੜਾ (ਨਾਚ)ਬਾਬਰਭਾਸ਼ਾ ਦਾ ਸਮਾਜ ਵਿਗਿਆਨਮੌਤਬਾਬਾ ਫ਼ਰੀਦਮਾਤਾ ਸਾਹਿਬ ਕੌਰਸੰਯੋਜਤ ਵਿਆਪਕ ਸਮਾਂਆਸਟਰੇਲੀਆਬਾਲਟੀਮੌਰ ਰੇਵਨਜ਼ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਕਹਾਵਤਾਂਮਾਰਕਸਵਾਦਉਥੈਲੋ (ਪਾਤਰ)ਸਾਕਾ ਗੁਰਦੁਆਰਾ ਪਾਉਂਟਾ ਸਾਹਿਬਮੁਗ਼ਲ ਸਲਤਨਤਨੀਰਜ ਚੋਪੜਾਕਰਮਜੀਤ ਅਨਮੋਲਸਮਾਜਪਾਉਂਟਾ ਸਾਹਿਬਬਿਧੀ ਚੰਦਜਪੁਜੀ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇ੧੯੧੬ਸਾਈ (ਅੱਖਰ)ਮਨੋਵਿਗਿਆਨਗੁਰਮੁਖੀ ਲਿਪੀਐਮਨੈਸਟੀ ਇੰਟਰਨੈਸ਼ਨਲਸਾਮਾਜਕ ਮੀਡੀਆ14 ਅਗਸਤਲੋਕ-ਕਹਾਣੀ11 ਅਕਤੂਬਰਮਾਸਕੋਗੁਰਦੁਆਰਿਆਂ ਦੀ ਸੂਚੀਜ਼ੀਲ ਦੇਸਾਈਪੰਜਾਬੀ ਬੁਝਾਰਤਾਂਆਸੀ ਖੁਰਦਕੀਰਤਪੁਰ ਸਾਹਿਬਬਠਿੰਡਾਇਲੈਕਟ੍ਰਾਨਿਕ ਮੀਡੀਆਦੁਬਈਗੌਰਵ ਕੁਮਾਰਕ੍ਰਿਸਟੀਆਨੋ ਰੋਨਾਲਡੋ1912ਰਬਿੰਦਰਨਾਥ ਟੈਗੋਰਦ੍ਰੋਪਦੀ ਮੁਰਮੂਵਾਹਿਗੁਰੂਰਣਜੀਤ ਸਿੰਘ ਕੁੱਕੀ ਗਿੱਲਕਰਤਾਰ ਸਿੰਘ ਸਰਾਭਾਜੋੜ (ਸਰੀਰੀ ਬਣਤਰ)🡆 More