ਟੈਲੀਵਿਜ਼ਨ

ਟੈਲੀਵਿਜ਼ਨ (ਜਾਂ ਟੀ.ਵੀ) ਦੂਰਸੰਚਾਰ ਦਾ ਇੱਕ ਸਾਧਨ ਹੈ ਜੋ ਵੀਡੀਓ, ਮਤਲਬ ਚੱਲਦੀਆਂ ਤਸਵੀਰਾਂ, ਦਿਖਾਉਂਦਾ ਹੈ। ਸ਼ੁਰੂਆਤੀ ਟੈਲੀਵਿਜ਼ਨਾਂ ਵਿੱਚ ਬੇਰੰਗ (ਕਾਲੇ ਤੇ ਚਿੱਟੇ), ਬੇ-ਅਵਾਜ਼ੀ ਸਚਿੱਤਰ ਦਿਖਾਏ ਜਾਂਦੇ ਸਨ ਪਰ ਹੁਣ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਹੋਣ ਨਾਲ ਰੰਗਦਾਰ ਟੀਵੀ ਆ ਗਏ। ਦੂਰਦਰਸ਼ਨ ਜਾਂ 'ਟੀਵੀ' ਜਾਂ 'ਟੈਲੀਵੀਜ਼ਨ' ਦੂਰਸੰਚਾਰ ਦਾ ਇੱਕ ਜ਼ਰੀਆ ਹੈ ਜਿਹਨੂੰ ਤਸਵੀਰਾਂ ਅਤੇ ਅਵਾਜ਼ ਨੂੰ ਭੇਜਣ ਅਤੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਟੀਵੀ ਇੱਕਰੰਗੀ (ਬਲੈਕ ਐਂਡ ਵਾਈਟ), ਰੰਗਦਾਰ ਜਾਂ ਤਿੰਨ-ਪਸਾਰੀ (3ਡੀ) ਤਸਵੀਰਾਂ ਘੱਲਣ ਦੇ ਕਾਬਲ ਹੁੰਦਾ ਹੈ।

ਟੈਲੀਵਿਜ਼ਨ
ਇਕ ਅਮਰੀਕੀ ਪਰਵਾਰ ਟੈਲੀਵਿਜ਼ਨ ਵੇਖਦਾ ਹੋਇਆ, ਸਾਲ 1958

ਨਿਰੁਕਤੀ

"ਟੈਲੀਵਿਜ਼ਨ" ਸ਼ਬਦ ਆਇਆ ਹੈ ਪ੍ਰਾਚੀਨ ਯੂਨਾਨੀ ਅਤੇ ਲਾਤੀਨੀ ਤੋਂ।

ਟੈਲੀਵਿਜ਼ਨ ਦੀ ਖੋਜ

ਟੈਲੀਵਿਜ਼ਨ ਦੀ ਖੋਜ ਸੰਨ 1926 ਦੌਰਾਨ ਵਿਗਿਆਨੀ ਜਾਨ ਲਾਗੀ ਬੇਅਰਡ ਨੇ ਕੀਤੀ ਸੀ। ਰੰਗੀਨ ਟੈਲੀਵਿਜ਼ਨ ਦੀ ਖੋਜ 1928 ਈ: ਵਿੱਚ ਕੀਤੀ ਗਈ ਸੀ।

ਟੈਲੀਵਿਜ਼ਨ 
ਗਾਹਕਾਂ ਦੇ ਖ਼ਰੀਦਣ ਵਾਸਤੇ ਪਏ ਟੀਵੀ

ਟੈਲੀਵਿਜ਼ਨ ਦੀਆਂ ਕਿਸਮਾਂ

ਸਚਿੱਤਰ ਦੇ ਅਧਾਰ ਉੱਤੇ

  • ਬੇਰੰਗ ਟੀਵੀ
  • ਰੰਗੀਨ ਟੀਵੀ
  • 3ਡੀ ਜਾਂ ਤਿੰਨ ਪਸਾਰੀ ਟੀਵੀ

ਤਕਨੀਕ ਦੇ ਅਧਾਰ ਉੱਤੇ

  • ਟਿਊਬ ਵਾਲੇ ਟੀਵੀ
  • ਐਲ.ਸੀ.ਡੀ
  • ਐਲ.ਈ.ਡੀ

ਬਾਹਰਲੇ ਕੜੀਆਂ

Tags:

ਟੈਲੀਵਿਜ਼ਨ ਨਿਰੁਕਤੀਟੈਲੀਵਿਜ਼ਨ ਦੀ ਖੋਜਟੈਲੀਵਿਜ਼ਨ ਦੀਆਂ ਕਿਸਮਾਂਟੈਲੀਵਿਜ਼ਨ ਬਾਹਰਲੇ ਕੜੀਆਂਟੈਲੀਵਿਜ਼ਨਦੂਰਦਰਸ਼ਨ

🔥 Trending searches on Wiki ਪੰਜਾਬੀ:

ਨਿਹੰਗ ਸਿੰਘਦ੍ਰੋਪਦੀ ਮੁਰਮੂਪੰਜਾਬੀ ਸੂਫ਼ੀ ਸਿਲਸਿਲੇਨਾਮਆਜ਼ਾਦ ਸਾਫ਼ਟਵੇਅਰਸੀਤਲਾ ਮਾਤਾ, ਪੰਜਾਬਮਨੋਵਿਗਿਆਨ3 ਅਕਤੂਬਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗਰਭ ਅਵਸਥਾਪਲੱਮ ਪੁਡਿੰਗ ਨਮੂਨਾਪੰਜਾਬ ਵਿਧਾਨ ਸਭਾ ਚੋਣਾਂ 2002ਪਿੰਡਯੂਨੀਕੋਡਪੁਆਧੀ ਉਪਭਾਸ਼ਾਭਗਤ ਸਿੰਘਇਸਤਾਨਬੁਲਜ਼ਿੰਦਗੀ ਤਮਾਸ਼ਾਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਸਤਿ ਸ੍ਰੀ ਅਕਾਲਨਮੋਨੀਆਛਪਾਰ ਦਾ ਮੇਲਾਜਪੁਜੀ ਸਾਹਿਬ26 ਮਾਰਚਕੈਨੇਡਾ ਦੇ ਸੂਬੇ ਅਤੇ ਰਾਜਖੇਤਰਪੰਜਾਬ ਦੇ ਮੇਲੇ ਅਤੇ ਤਿਓੁਹਾਰਸਿੱਖਿਆਜਿੰਦ ਕੌਰਵਿਕੀਪੀਡੀਆ22 ਮਾਰਚਪਰੌਂਠਾਪੂਰਨ ਭਗਤਹਾਂਸੀਪ੍ਰੀਤੀ ਸਪਰੂਸ਼ਹਿਦਸ਼ਿਵ ਦਿਆਲ ਸਿੰਘ1908ਗੁੱਲੀ ਡੰਡਾਸੁਖਦੇਵ ਥਾਪਰਪੀਰ ਬੁੱਧੂ ਸ਼ਾਹਬਲਵੰਤ ਗਾਰਗੀਗੁਰਦੁਆਰਾਅਧਿਆਪਕਧੁਨੀ ਸੰਪ੍ਰਦਾਪੈਸਾਸਿੱਖ ਸੰਗੀਤਪੰਜਾਬਚਰਨ ਸਿੰਘ ਸ਼ਹੀਦਚੰਡੀਗੜ੍ਹਕੁੱਲ ਘਰੇਲੂ ਉਤਪਾਦਨਪੰਜਾਬ (ਭਾਰਤ) ਦੀ ਜਨਸੰਖਿਆਸਾਕਾ ਨੀਲਾ ਤਾਰਾ27 ਮਾਰਚਦਯਾਪੁਰਮਸ਼ੀਨੀ ਬੁੱਧੀਮਾਨਤਾਦਮਾਚੜ੍ਹਦੀ ਕਲਾਤੁਰਕੀਅਨਿਲ ਕੁਮਾਰ ਪ੍ਰਕਾਸ਼ਅਸ਼ੋਕ ਤੰਵਰਚੌਪਈ ਸਾਹਿਬਹਿਰਣਯਾਕਸ਼ਲੂਣਾ (ਕਾਵਿ-ਨਾਟਕ)ਬੀਰ ਰਸੀ ਕਾਵਿ ਦੀਆਂ ਵੰਨਗੀਆਂਧਨੀ ਰਾਮ ਚਾਤ੍ਰਿਕਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਨੁੱਖਦਿੱਲੀ ਸਲਤਨਤਕਾਲ਼ਾ ਸਮੁੰਦਰਮਨੀਕਰਣ ਸਾਹਿਬਮੈਂ ਨਾਸਤਿਕ ਕਿਉਂ ਹਾਂਪ੍ਰਸਿੱਧ ਵੈਬਸਾਈਟਾਂ ਦੀ ਸੂਚੀਦਾਦਾ ਸਾਹਿਬ ਫਾਲਕੇ ਇਨਾਮ🡆 More