ਜਿਸਤ: ਜ਼ਿੰਕ

ਜਿਸਤ (ਅੰਗ੍ਰੇਜ਼ੀ: Zinc) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 30 ਅਤੇ ਸੰਕੇਤ Zn ਹੈ। ਇਹ ਠੋਸ ਧਾਤ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 65.38 amu ਹੈ। ਇਸ ਦੀ ਖੋਜ 1746 ਵਿੱਚ ਜਰਮਨ ਰਾਸਾਇਣ ਵਿਗਿਆਨੀ ਅੰਦਰੇਆਸ ਸਿਗੀਸਮੁੰਡ ਮਰਗਰਫ਼ ਨੇ ਕੀਤੀ|

ਜਿਸਤ: ਗੁਣ, ਮਿਆਦੀ ਪਹਾੜੇ ਵਿੱਚ ਸਥਿਤੀ, ਹੋਰ ਜਾਣਕਾਰੀ
ਪੀਰੀਆਡਿਕ ਟੇਬਲ ਵਿੱਚ ਜਿਸਤ ਦੀ ਥਾਂ
ਜਿਸਤ: ਗੁਣ, ਮਿਆਦੀ ਪਹਾੜੇ ਵਿੱਚ ਸਥਿਤੀ, ਹੋਰ ਜਾਣਕਾਰੀ
ਜਿਸਤ ਅਤੇ ਇਸ ਤੋਂ ਬਣਿਆ ਸਿੱਕਾ

ਗੁਣ

ਇਹ ਇੱਕ ਡੀ-ਬਲਾਕ ਧਾਤ ਹੈ। ਰਾਸਾਣਿਕ ਪਖੋਂ ਇਹ ਮੈਗਨੇਸ਼ਿਅਮ ਨਾਲ ਕਾਫੀ ਹੱਦ ਤੱਕ ਮਿਲਦਾ ਜੁਲਦਾ ਹੈ।

ਮਿਆਦੀ ਪਹਾੜੇ ਵਿੱਚ ਸਥਿਤੀ

ਇਹ 12 ਸਮੂਹ ਦਾ ਪਹਿਲਾ ਤੱਤ ਹੈ ਅਤੇ ਚੌਥੇ ਪੀਰੀਅਡ ਵਿੱਚ ਹੈ। ਇਸ ਦੇ ਖੱਬੇ ਪਾਸੇ ਤਾਂਬਾ ਅਤੇ ਸੱਜੇ ਪਾਸੇ ਗੇਲੀਅਮ ਹੈ।

ਹੋਰ ਜਾਣਕਾਰੀ

ਜਿਸਤ ਰੋਜ਼ਾਨਾ ਆਹਾਰ ਵਿੱਚ ਲੋੜੀਂਦੀ ਹੈ। ਸਰੀਰ ਵਿੱਚ ਇਸ ਦੀ ਕਮੀ ਨਾਲ ਲੀਵਰ ਦੀਆਂ ਬਿਮਾਰੀਆਂ ਤੋਂ ਇਲਾਵਾ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਬਾਹਰੀ ਕੜੀਆਂ

ਫਰਮਾ:Compact periodic table ਫਰਮਾ:Zinc compounds

Tags:

ਜਿਸਤ ਗੁਣਜਿਸਤ ਮਿਆਦੀ ਪਹਾੜੇ ਵਿੱਚ ਸਥਿਤੀਜਿਸਤ ਹੋਰ ਜਾਣਕਾਰੀਜਿਸਤ ਬਾਹਰੀ ਕੜੀਆਂਜਿਸਤ

🔥 Trending searches on Wiki ਪੰਜਾਬੀ:

ਗੁਰਮੁਖੀ ਲਿਪੀਮਾਤਾ ਜੀਤੋਹਿਮਾਲਿਆਸੋਹਣ ਸਿੰਘ ਮੀਸ਼ਾਮੂਲ ਮੰਤਰਘੜਾਪੁਰਾਤਨ ਜਨਮ ਸਾਖੀ ਅਤੇ ਇਤਿਹਾਸਪੰਜਾਬੀ ਮੁਹਾਵਰੇ ਅਤੇ ਅਖਾਣ18ਵੀਂ ਸਦੀਕਹਾਵਤਾਂਜਨਤਕ ਛੁੱਟੀਗੁਰੂ ਅਰਜਨਗੂਰੂ ਨਾਨਕ ਦੀ ਪਹਿਲੀ ਉਦਾਸੀਅਰਵਿੰਦ ਕੇਜਰੀਵਾਲਕਰਤਾਰ ਸਿੰਘ ਦੁੱਗਲਅਰਦਾਸਸਿੱਖਕੌਰਸੇਰਾਸਰਬਜੀਤ ਸਿੰਘਅਨੁਵਾਦਚਰਨ ਦਾਸ ਸਿੱਧੂਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਲੋਕ ਕਾਵਿਪੜਨਾਂਵਭਾਈ ਧਰਮ ਸਿੰਘ ਜੀਇਬਰਾਹਿਮ ਲੋਧੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅਮਿਤੋਜਵਾਰਤਕ ਦੇ ਤੱਤਬਾਜਰਾਅਧਿਆਪਕਦਲੀਪ ਸਿੰਘਵਰਗਬਾਬਾ ਵਜੀਦਟਕਸਾਲੀ ਭਾਸ਼ਾਨਾਟਕ (ਥੀਏਟਰ)2024 ਭਾਰਤ ਦੀਆਂ ਆਮ ਚੋਣਾਂਸਿਮਰਨਜੀਤ ਸਿੰਘ ਮਾਨਭਾਰਤ ਦਾ ਆਜ਼ਾਦੀ ਸੰਗਰਾਮਸ਼ਰੀਅਤਕੋਟਲਾ ਮੇਹਰ ਸਿੰਘ ਵਾਲਾਰਿਸ਼ੀਕੇਸ਼ਮਾਝਾਧਿਆਨ ਚੰਦਪਿਆਰਸਿੱਖਿਆਮਧਾਣੀਮਿਆ ਖ਼ਲੀਫ਼ਾਸੰਗੀਤਭਾਈ ਦਇਆ ਸਿੰਘ ਜੀਬੋਹੜਰੋਬਿਨ ਵਿਲੀਅਮਸਵਰਨਮਾਲਾਸਾਹਿਤ ਅਕਾਦਮੀ ਇਨਾਮਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਭੋਜਨ ਸੱਭਿਆਚਾਰਔਰੰਗਜ਼ੇਬਇੰਟਰਨੈੱਟਰਿਗਵੇਦਆਈ ਐੱਸ ਓ 3166-1ਦਲੀਪ ਕੌਰ ਟਿਵਾਣਾਦਿਲਜੀਤ ਦੋਸਾਂਝਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਕੁਲਫ਼ੀ (ਕਹਾਣੀ)ਕਣਕ14 ਅਪ੍ਰੈਲਵਾਲੀਬਾਲਰਣਜੀਤ ਸਿੰਘਪੰਜਾਬੀ ਵਿਆਕਰਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਲ੍ਹਿਆਂਵਾਲਾ ਬਾਗਡਰੱਗ🡆 More