ਜਿਬੂਤੀ

ਜਿਬੂਤੀ (Arabic: جيبوتي ਜੀਬੂਤੀ, ਫ਼ਰਾਂਸੀਸੀ: Djibouti, ਸੋਮਾਲੀ: Jabuuti, ਅਫ਼ਰ: Gabuuti), ਅਧਿਕਾਰਕ ਤੌਰ ਉੱਤੇ ਜਿਬੂਤੀ ਦਾ ਗਣਰਾਜ (Arabic: جمهورية جيبوتي ਅਰ-ਜਮਹੂਰੀਅਤ ਜਿਬੂਤੀ, ਫ਼ਰਾਂਸੀਸੀ: République de Djibouti, ਅਫ਼ਰ: Gabuutih Ummuuno, ਸੋਮਾਲੀ: Jamhuuriyadda Jabuuti}}) ਅਫ਼ਰੀਕਾ ਦੇ ਸਿੰਗ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਇਰੀਤਰੀਆ, ਪੱਛਮ ਅਤੇ ਦੱਖਣ ਵੱਲ ਇਥੋਪੀਆ ਅਤੇ ਦੱਖਣ-ਪੂਰਬ ਵੱਲ ਸੋਮਾਲੀਆ ਨਾਲ ਲੱਗਦੀਆਂ ਹਨ। ਬਾਕੀ ਦੀਆਂ ਹੱਦਾਂ ਪੂਰਬ ਵਿੱਚ ਲਾਲ ਸਾਗਰ ਅਤੇ ਐਡਨ ਦੀ ਖਾੜੀ ਨਾਲ ਹਨ। ਇਸਲਾਮ ਇਸ ਦੇਸ਼ ਦਾ ਸਭ ਤੋਂ ਪ੍ਰਚੱਲਤ ਧਰਮ ਹੈ ਜਿਸ ਨੂੰ 94% ਅਬਾਦੀ ਮੰਨਦੀ ਹੈ। 19ਵੀਂ ਸਦੀ ਵਿੱਚ ਇਸਨੂੰ ਫ਼੍ਰਾਂਸੀਸੀ ਸੋਮਾਲੀਲੈਂਡ ਕਿਹਾ ਜਾਂਦਾ ਸੀ; 1967 ਵਿੱਚ ਫ਼ਰਾਂਸ ਨਾਲ ਨਵੀਆਂ ਸੰਧੀਆਂ ਤੋਂ ਬਾਅਦ ਇਸ ਦਾ ਨਾਂ ਅਫ਼ਰਸ ਅਤੇ ਇਸਾਸ ਰੱਖ ਦਿੱਤਾ ਗਿਆ। ਇਸ ਦੀ ਅਜ਼ਾਦੀ ਦੀ ਘੋਸ਼ਣਾ 1977 ਵਿੱਚ ਕੀਤੀ ਗਈ ਅਤੇ ਇਸ ਦੇ ਪ੍ਰਮੁੱਖ ਸ਼ਹਿਰ ਜਿਬੂਤੀ ਮਗਰੋਂ ਇਸ ਦਾ ਨਾਂ ਜਿਬੂਤੀ ਦਾ ਗਣਰਾਜ ਕਰ ਦਿੱਤਾ ਗਿਆ। ਇਹ 20 ਸਤੰਬਰ 1977 ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ।

Republic of Djibouti
جمهورية جيبوتي
ਜਮਹੂਰੀਅਤ ਜਿਬੂਤੀ(ਅਰਬੀ)
République de Djibouti (ਫ਼ਰਾਂਸੀਸੀ)
Gabuutih Ummuuno (ਅਫ਼ਰ)
Jamhuuriyadda Jabuuti (ਸੋਮਾਲੀ)
Flag of ਜਿਬੂਤੀ
Emblem of ਜਿਬੂਤੀ
ਝੰਡਾ Emblem
ਮਾਟੋ: "Unité, Égalité, Paix"  (French)
"ਏਕਤਾ, ਸਮਾਨਤਾ, ਅਮਨ"
ਐਨਥਮ: ਜਿਬੂਤੀ
Location of ਜਿਬੂਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਜਿਬੂਤੀ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਅਰਬੀ
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂਸੋਮਾਲੀ
ਅਫ਼ਰ
ਵਸਨੀਕੀ ਨਾਮਜਿਬੂਤੀਆਈ
ਸਰਕਾਰਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਇਸਮੈਲ ਓਮਾਰ ਗੁਏਲੈ
• ਪ੍ਰਧਾਨ ਮੰਤਰੀ
ਦਿਲੀਤਾ ਮੁਹੰਮਦ ਦਿਲੀਤਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
27 ਜੂਨ 1977
ਖੇਤਰ
• ਕੁੱਲ
23,200 km2 (9,000 sq mi) (150ਵਾਂ)
• ਜਲ (%)
0.09 (20 ਵਰਗ ਕਿ.ਮੀ.)
ਆਬਾਦੀ
• 2012 ਅਨੁਮਾਨ
923,000 (158ਵਾਂ)
• 2009 ਜਨਗਣਨਾ
818,159
• ਘਣਤਾ
37.2/km2 (96.3/sq mi) (168ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$2.231 ਬਿਲੀਅਨ
• ਪ੍ਰਤੀ ਵਿਅਕਤੀ
$2,641
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$1.239 ਬਿਲੀਅਨ
• ਪ੍ਰਤੀ ਵਿਅਕਤੀ
$1,467
ਗਿਨੀ (2009)40.0
ਮੱਧਮ
ਐੱਚਡੀਆਈ (2010)Increase 0.402
Error: Invalid HDI value · 147ਵਾਂ
ਮੁਦਰਾਫ਼੍ਰੈਂਕ (DJF)
ਸਮਾਂ ਖੇਤਰUTC+3 (ਪੂਰਬੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+3 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+253
ਇੰਟਰਨੈੱਟ ਟੀਐਲਡੀ.dj

ਜਿਬੂਤੀ ਦੀ ਆਬਾਦੀ ਅਤੇ ਧਰਮ

ਇੱਕ ਅੰਦਾਜ਼ੇ ਅਨੁਸਾਰ 2023 ਤੱਕ ਜਿਬੂਤੀ ਦੀ ਆਬਾਦੀ 11 ਲੱਖ ਹੈ। ਦੇਸ਼ ਦੀ ਆਬਾਦੀ ਮੁੱਖ ਤੌਰ 'ਤੇ ਦੋ ਨਸਲੀ ਸਮੂਹਾਂ ਦੀ ਬਣੀ ਹੋਈ ਹੈ, ਸਭ ਤੋਂ ਵੱਧ ਲੋਕ ਸੋਮਾਲੀ ਜਾਤੀ ਨਾਲ ਸਬੰਧਤ ਹਨ ਅਤੇ ਦੂਜੀ ਸਭ ਤੋਂ ਵੱਡੀ ਜਾਤੀ ਅਫਾਰ ਹੈ। ਜਿਬੂਤੀ ਵਿੱਚ ਸੋਮਾਲੀ ਜਾਤੀ ਦੀ ਆਬਾਦੀ 60% ਅਤੇ ਅਫਾਰ ਜਾਤੀ ਦੀ ਆਬਾਦੀ 35% ਹੈ। ਹੋਰ ਨਸਲੀ ਸਮੂਹਾਂ ਵਿੱਚ ਅਰਬ, ਇਥੋਪੀਅਨ ਅਤੇ ਯੂਰਪੀਅਨ ਸ਼ਾਮਲ ਹਨ। ਜਿਬੂਤੀ ਦੀ ਆਬਾਦੀ 2021 ਦੇ ਮੁਕਾਬਲੇ 0.01% ਘਟੀ ਹੈ। ਜਿਬੂਤੀ ਦੀ ਆਬਾਦੀ 1% ਦੀ ਦਰ ਨਾਲ ਵਧ ਰਹੀ ਹੈ। 1990 ਵਿੱਚ, ਜਿਬੂਤੀ ਦੀ ਆਬਾਦੀ ਵਿੱਚ 10% ਦਾ ਵਾਧਾ ਹੋਇਆ। ਜੇਕਰ ਅਸੀਂ ਆਬਾਦੀ ਦੀ ਘਣਤਾ ਦੀ ਗੱਲ ਕਰੀਏ, ਤਾਂ ਜਿਬੂਤੀ ਦੇ 1 ਕਿਲੋਮੀਟਰ ਵਰਗ ਖੇਤਰ ਵਿੱਚ ਲਗਭਗ 49 ਲੋਕ ਰਹਿੰਦੇ ਹਨ। ਜਿਬੂਟੀ ਦੀ 72% ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ ਅਤੇ ਜਿਬੂਟੀ ਦੀ ਔਸਤ ਉਮਰ ਲਗਭਗ 24 ਸਾਲ ਹੈ।

ਹਵਾਲੇ

Tags:

ਇਥੋਪੀਆਇਰੀਤਰੀਆਇਸਲਾਮਫ਼ਰਾਂਸੀਸੀ ਭਾਸ਼ਾਸੋਮਾਲੀਆ

🔥 Trending searches on Wiki ਪੰਜਾਬੀ:

ਕੋਰੋਨਾਵਾਇਰਸ ਮਹਾਮਾਰੀ 2019ਪੰਜਾਬੀਜੋਤੀਰਾਓ ਫੂਲੇਟੋਰਾਂਟੋ ਯੂਨੀਵਰਸਿਟੀਸੁਖਦੇਵ ਥਾਪਰਨਵੀਂ ਦਿੱਲੀਅਜ਼ਾਦੀ ਦਿਵਸ (ਬੰਗਲਾਦੇਸ਼)ਦਿਵਾਲੀਸਾਈਬਰ ਅਪਰਾਧਕਣਕਜਰਨੈਲ ਸਿੰਘ ਭਿੰਡਰਾਂਵਾਲੇਇਤਿਹਾਸ17 ਅਕਤੂਬਰਵੀਅਤਨਾਮਭਾਰਤ ਦੀ ਵੰਡਭੀਮਰਾਓ ਅੰਬੇਡਕਰਕਰਨ ਔਜਲਾਪੰਜਾਬੀ ਨਾਵਲ10 ਦਸੰਬਰਅਨੁਕਰਣ ਸਿਧਾਂਤਪੰਜਾਬੀ ਨਾਟਕਭਾਈ ਗੁਰਦਾਸਮੀਂਹਸਮਿੱਟਰੀ ਗਰੁੱਪਅਰਬੀ ਭਾਸ਼ਾਦੇਸ਼ਪੰਛੀਦਿਨੇਸ਼ ਸ਼ਰਮਾ1917ਵਲਾਦੀਮੀਰ ਪੁਤਿਨਕੰਬੋਜਸਿਆਸੀ ਦਲਚੋਣ ਜ਼ਾਬਤਾਕਿਲ੍ਹਾ ਰਾਏਪੁਰ ਦੀਆਂ ਖੇਡਾਂਪੱਤਰਕਾਰੀਬੱਬੂ ਮਾਨਜ਼ਫ਼ਰਨਾਮਾਮੁਫ਼ਤੀਨਿੱਕੀ ਕਹਾਣੀ27 ਅਗਸਤਪੰਜਾਬੀ ਵਿਕੀਪੀਡੀਆਮੌਤ ਦੀਆਂ ਰਸਮਾਂਹਾੜੀ ਦੀ ਫ਼ਸਲਰਾਜਸਥਾਨਦਰਸ਼ਨ ਬੁਲੰਦਵੀਪੰਜਾਬਮੈਂ ਹੁਣ ਵਿਦਾ ਹੁੰਦਾ ਹਾਂਸੀਤਲਾ ਮਾਤਾ, ਪੰਜਾਬਪੰਢਰਪੁਰ ਵਾਰੀਪੰਜਾਬ ਦੇ ਤਿਓਹਾਰਅਨੁਵਾਦਕਾਰਕਸਤਲੁਜ ਦਰਿਆਤਮਿਲ਼ ਭਾਸ਼ਾਲੋਕ ਸਭਾ ਦਾ ਸਪੀਕਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਮਨੁੱਖੀ ਦਿਮਾਗਸਿਕੰਦਰ ਇਬਰਾਹੀਮ ਦੀ ਵਾਰ1981ਬੰਦਾ ਸਿੰਘ ਬਹਾਦਰਪੰਜਾਬੀ ਲੋਕ ਨਾਟ ਪ੍ਰੰਪਰਾਅਕਾਲੀ ਲਹਿਰ੧੯੨੧ਅਲਾਉੱਦੀਨ ਖ਼ਿਲਜੀ30 ਮਾਰਚਪੰਜਾਬੀ ਅਧਿਆਤਮਕ ਵਾਰਾਂਗੁਰਬਾਣੀਸੁਭਾਸ਼ ਚੰਦਰ ਬੋਸਉੱਤਰਾਖੰਡਵਿਆਹਦੱਖਣੀ ਸੁਡਾਨਭਗਤ ਨਾਮਦੇਵ🡆 More