ਚਾਵਲ: ਅਨਾਜ ਵਾਲੀ ਫ਼ਸਲ

ਚਾਵਲ ਇੱਕ ਪ੍ਰਕਾਰ ਦਾ ਅਨਾਜ ਹੈ ਜੋ ਪੂਰਬੀ ਦੇਸ਼ਾਂ ਵਿੱਚ ਖਾਣੇ ਦਾ ਅਭਿੰਨ ਅੰਗ ਹੈ। ਇਸ ਨੂੰ ਝੋਨੇ ਦੀ ਫ਼ਸਲ ਦਾ ਇੱਕ ਉਤਪਾਦ ਹੈ, ਭਾਰਤ ਵਿੱਚ ਇਹ ਇੱਕ ਪ੍ਰਮੁੱਖ ਫਸਲ ਹੈ। ਇਹ ਗਰਮੀਆਂ ਵਿੱਚ ਬੀਜੀ ਜਾਂਦੀ ਹੈ ਤੇ ਸਰਦੀਆਂ ਵਿੱਚ ਕੱਟ ਲਈ ਜਾਂਦੀ ਹੈ। ਭਾਰਤ ਵਿੱਚ ਦੱਖਣੀ ਭਾਰਤ ਵਿੱਚ ਇਹ ਵਧੇਰੇ ਪ੍ਰਚੱਲਿਤ ਹੈ। ਇਸ ਦੀ ਸਭ ਤੋ ਉੱਤਮ ਕਿਸਮ ਬਾਸਮਤੀ ਹੈ। ਇਸ ਨੂੰ ਚੌਲ ਵੀ ਕਿਹਾ ਜਾਂਦਾ ਹੈ।

ਕਿਸਮਾਂ

ਕਈ ਕਿਸਮਾਂ ਵਿੱਚੋਂ ਹੇਠ ਲਿਖੀਆਂ ਕਿਸਮਾਂ ਕਾਫ਼ੀ ਮਸ਼ਹੂਰ ਤੇ ਵਰਤੋਯੋਗ ਹਨ,

  1. ਬਾਸਮਤੀ
  2. ਲਾਲ ਚੌਲ

ਪਕਵਾਨ

ਚਾਵਲ ਤੋਂ ਬਹੁਤ ਸਾਰੇ ਪਕਵਾਨਾਂ ਸਮੇਤ ਹੇਠ ਲਿਖੇ ਪਕਵਾਨ ਬਹੁਤ ਸਾਰੇ ਦੇਸ਼ਾਂ 'ਚ ਖਾਧੇ ਜਾਂਦੇ ਹਨ,ਜਿਵੇਂ,

  1. ਰਾਜਮਾਂਹ
  2. ਖੀਰ
  3. ਖਿਚੜੀ
  4. ਪੰਜਾਬੀ ਪਕਵਾਨ
  5. ਕੁਰਕੁਰੇ
  6. ਕਾਲੇ ਤਿਲ ਦਾ ਸੂਪ
  7. ਮੋਚੀ
  8. ਅੱਪਮ
  9. ਜੌਂਗਜ਼ੀ
  10. ਓਰਚਾਤਾ
  11. ਯਾਕਸਿਕ
  12. ਹਾਯਾਸ਼ੀ ਚੌਲ
  13. ਢੋਕਲਾ
  14. ਮੰਗਲੋਰੇ ਭਾਜੀ
  15. ਥਾਲੀਪੀਥ
  16. ਓਨੀਗਿਰੀ
  17. ਜੋਸੁਈ
  18. ਪਖਲਾ
  19. ਵਾਜਿਕ
  20. ਬਿਰਿਆਨੀ
  21. ਉੱਤਪਮ

ਹਵਾਲਾ

Tags:

ਝੋਨਾਫ਼ਸਲਭਾਰਤ

🔥 Trending searches on Wiki ਪੰਜਾਬੀ:

ਸ਼ਬਦ-ਜੋੜ22 ਜੂਨਮਾਤਾ ਗੁਜਰੀਮਹਾਤਮਾ ਗਾਂਧੀਤਾਰਾਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਗੁਰੂ ਹਰਿਰਾਇ1967ਪੰਜਾਬੀ ਅਖ਼ਬਾਰਤੀਆਂਵੇਦ1939ਯੂਬਲੌਕ ਓਰਿਜਿਨਸਮਾਜਸ਼ਬਦਕੋਸ਼ਗੁਰਚੇਤ ਚਿੱਤਰਕਾਰਜਨ ਗਣ ਮਨਦੂਜੀ ਸੰਸਾਰ ਜੰਗਮਹਿਦੇਆਣਾ ਸਾਹਿਬਵੈਸਾਖਜਹਾਂਗੀਰਭਗਤ ਰਵਿਦਾਸਪੰਜਾਬੀਪਾਸ਼ ਦੀ ਕਾਵਿ ਚੇਤਨਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਾਰਤ ਦਾ ਇਤਿਹਾਸਅਭਾਜ ਸੰਖਿਆਸਿੱਖ ਗੁਰੂਗਣਤੰਤਰ ਦਿਵਸ (ਭਾਰਤ)ਪਿਆਰਗੁਰਦੁਆਰਾ ਕਰਮਸਰ ਰਾੜਾ ਸਾਹਿਬਵਿਰਾਟ ਕੋਹਲੀਵਿਸ਼ਵਕੋਸ਼16 ਅਪ੍ਰੈਲਅਰਸਤੂ ਦਾ ਅਨੁਕਰਨ ਸਿਧਾਂਤਕਿਰਿਆ-ਵਿਸ਼ੇਸ਼ਣਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਦਾ ਕੌਰਆਧੁਨਿਕ ਪੰਜਾਬੀ ਵਾਰਤਕਰਾਜ (ਰਾਜ ਪ੍ਰਬੰਧ)ਵਿਧਾਰਸ (ਕਾਵਿ ਸ਼ਾਸਤਰ)ਬਾਲਣਕਲਪਨਾ ਚਾਵਲਾਗਿਆਨੀ ਗਿਆਨ ਸਿੰਘਪੰਜਾਬੀ ਕਿੱਸਾ ਕਾਵਿ (1850-1950)ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬ ਦੀਆਂ ਪੇਂਡੂ ਖੇਡਾਂਸਿੱਖਵੱਡਾ ਘੱਲੂਘਾਰਾਰੋਗਦੋਆਬਾਦੇਸ਼ਬੋਹੜਅਮੀਰ ਖ਼ੁਸਰੋਪੰਜਾਬੀ ਵਾਰ ਕਾਵਿ ਦਾ ਇਤਿਹਾਸਬੁੱਧ ਧਰਮਜਲੰਧਰ (ਲੋਕ ਸਭਾ ਚੋਣ-ਹਲਕਾ)ਵਾਹਿਗੁਰੂਚਰਨ ਸਿੰਘ ਸ਼ਹੀਦਇੰਸਟਾਗਰਾਮਯੂਨੈਸਕੋਸ਼ਬਦ ਸ਼ਕਤੀਆਂਪ੍ਰਯੋਗਵਾਦੀ ਪ੍ਰਵਿਰਤੀਰਿਗਵੇਦਸਾਹ ਪ੍ਰਣਾਲੀਸਵੈ-ਜੀਵਨੀਸਿੱਠਣੀਆਂਘੜਾਬਲਰਾਜ ਸਾਹਨੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼🡆 More