ਗੂਗਲ: ਅਮਰੀਕੀ ਕੰਪਨੀ

ਗੂਗਲ ਸੰਯੁਕਤ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ। ਇਸ ਨੇ ਇੰਟਰਨੈੱਟ ਖੋਜ਼, ਅਕਾਸ਼ੀ ਭੰਡਾਰਨ ਅਤੇ ਵਿਗਿਆਪਨਾਂ 'ਚ ਪੂੰਜੀ ਲਾਈ ਹੈ। ਇਹ ਇੰਟਰਨੈੱਟ ਉੱਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਬਣਾਉਂਦਾ ਹੈ।ਇਸ ਨੂੰ ਜਿਆਦਾਤਰ ਮੁਨਾਫ਼ਾ ਵਿਗਿਆਪਨ ਪ੍ਰੋਗਰਾਮ ਐਡਵਰਡ ਦੁਆਰਾ ਹੁੰਦਾ ਹੈ।ਇਹ ਕੰਪਨੀ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਪੀ.ਐੱਚ.ਡੀ.

ਸਿੱਖਿਅਕ ਲੈਰੀ ਪੇਜ ਅਤੇ ਸਰਗੇ ਬ੍ਰਿਨ ਦੁਆਰਾ ਸਥਾਪਿਤ ਕੀਤੀ ਗਈ ਸੀ।ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਨੂੰ ਗੂਗਲ ਗਾਏਸ ਨਾਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਸੀ।

ਗੂਗਲ
ਕਿਸਮਸਹਾਇਕ
ਵਪਾਰਕ ਵਜੋਂ
ਦੇਖੋ parent.
ਉਦਯੋਗ
  • ਇੰਟਰਨੈਟ
  • ਕੰਪਿਉਟਰ ਸਾਫਟਵੇਅਰ
  • ਕੰਪਿਉਟਰ ਹਾਰਡਵੇਅਰ
ਸਥਾਪਨਾਸਤੰਬਰ 4, 1998; 25 ਸਾਲ ਪਹਿਲਾਂ (1998-09-04)
ਸੰਸਥਾਪਕ
ਮੁੱਖ ਦਫ਼ਤਰ,
U.S.
ਸੇਵਾ ਦਾ ਖੇਤਰਦੁਨੀਆ ਭਰ
ਮੁੱਖ ਲੋਕ
ਸੁੰਦਰ ਪਿਚਾਈ (ਮੁੱਖ ਕਾਰਜਕਾਰੀ ਅਧਿਕਾਰੀ)
ਲੈਰੀ ਪੇਜ ਮੁੱਖ ਕਾਰਜਕਾਰੀ ਅਧਿਕਾਰੀ
ਸਰਗੇ ਬ੍ਰਿਨ (ਪ੍ਰਧਾਨ)
ਉਤਪਾਦਗੂਗਲ ਦੇ ਉਤਪਾਦਾਂ ਦੀ ਸੂਚੀ
ਕਰਮਚਾਰੀ
57,100 (Q2 2015)
ਹੋਲਡਿੰਗ ਕੰਪਨੀਅਜ਼ਾਦ
(1998-2015)
Alphabet।nc.
(2015–present)
ਸਹਾਇਕ ਕੰਪਨੀਆਂਸਹਾਇਕਾਂ ਦੀ ਲਿਸਟ
ਵੈੱਬਸਾਈਟwww.google.com
ਨੋਟ / ਹਵਾਲੇ

ਉਤਪਾਦ ਅਤੇ ਸੇਵਾਵਾਂ

  • ਯੂਟਿਊਬ - ਇਹ ਔਨਲਾਈਨ ਸਚਿੱਤਰ (ਵੀਡੀਓ) ਸਾਂਝਾ ਕਰਨ ਵਾਲਾ ਜਾਲਸਥਾਨ (ਵੈੱਬਸਾਈਟ) ਹੈ।
  • ਜੀ-ਮੇਲ - ਇਹ ਗੂਗਲ ਦੀ ਈਮੇਲ ਸੇਵਾ ਹੈ।
  • ਗੂਗਲ+ - ਇਹ ਇੱਕ ਸਮਾਜਿਕ ਮੀਡੀਏ ਵਾਲੀ ਸੇਵਾ ਹੈ।
  • ਐਡਵਰਡ - ਇਹ ਇਸ਼ਤਿਹਾਰਬਾਜੀ ਵਾਲੀ ਸੇਵਾ ਹੈ।
  • ਐਡਸੈਂਸ
  • ਬਲਾੱਗਰ - ਇਹ ਗੂਗਲ ਦੁਆਰਾ ਸ਼ੁਰੂ ਕੀਤੀ ਗਈ ਮੁਫ਼ਤ ਬਲੌਗ ਸੇਵਾ ਹੈ। ਇਸਦੀ ਵਰਤੋਂ ਨਾਲ ਵਰਤੋਂਕਾਰ ਆਪਣਾ ਬਲੌਗ ਮੁਫ਼ਤ 'ਚ ਬਣਾ ਕੇ ਉਸ ਵਿੱਚ ਆਪਣੀਆਂ ਸੰਪਾਦਨਾਂ ਛਾਪ ਸਕਦੇ ਹਨ।
  • ਐਂਡਰੌਇਡ - ਗੂਗਲ ਦੁਆਰਾ ਤਿਆਰ ਕੀਤੀ ਇਹ ਇੱਕ ਸੰਚਾਲਕ ਪ੍ਰਣਾਲੀ (ਔਪਰੇਟਿੰਗ ਸਿਸਟਮ) ਸਮਾਰਟਫ਼ੋਨਾਂ ਵਿੱਚ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ।
  • ਗੂਗਲ ਕਰੋਮ - ਇਹ ਇੱਕ ਬ੍ਰਾਊਜ਼ਰ ਹੈ ਜੋ ਕਿ ਬਹੁਤ ਹੀ ਤੇਜ਼ ਰਫ਼ਤਾਰ ਪ੍ਰਦਾਨ ਕਰਦਾ ਹੈ।
  • ਨਕਸ਼ੇ - ਇਹ ਨਕਸ਼ੇ ਵਾਲੀ ਸੇਵਾ ਗੂਗਲ ਦੁਆਰਾ ਚਲਾਈ ਜਾਂਦੀ ਹੈ।
  • ਅਰਥ
  • ਹੈਂਗ-ਆਉਟ

ਇਹ ਵੀ ਵੇਖੋ

ਹਵਾਲੇ

Tags:

ਲੈਰੀ ਪੇਜਸਟੈਨਫੋਰਡ ਯੂਨੀਵਰਸਿਟੀਸਰਗੇ ਬ੍ਰਿਨ

🔥 Trending searches on Wiki ਪੰਜਾਬੀ:

ਛਪਾਰ ਦਾ ਮੇਲਾਪੰਜਾਬੀ ਲੋਕ ਗੀਤਪ੍ਰੀਤੀ ਸਪਰੂਚੌਬੀਸਾਵਤਾਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਾਰਕਸਵਾਦ14 ਅਗਸਤਅਨੁਕਰਣ ਸਿਧਾਂਤਬਾਸਕਟਬਾਲਬੈਟਮੈਨਤਜੱਮੁਲ ਕਲੀਮਗੁਰੂ ਹਰਿਕ੍ਰਿਸ਼ਨਦਿਵਾਲੀਨਿੱਕੀ ਕਹਾਣੀਫਗਵਾੜਾਘਰੇਲੂ ਚਿੜੀ1981ਜਰਨੈਲ ਸਿੰਘ ਭਿੰਡਰਾਂਵਾਲੇਠੰਢੀ ਜੰਗਦਰਸ਼ਨ ਬੁਲੰਦਵੀਲੋਕ ਸਾਹਿਤਪੰਜਾਬ ਦੇ ਲੋਕ ਸਾਜ਼ਗੁਰੂ ਅਮਰਦਾਸਸੂਫ਼ੀ ਕਾਵਿ ਦਾ ਇਤਿਹਾਸਅਨੀਮੀਆਜੂਆਰਾਜਪਾਲ (ਭਾਰਤ)ਲਾਤੀਨੀ ਅਮਰੀਕਾਦੱਖਣੀ ਸੁਡਾਨਲੋਕਧਾਰਾ ਅਜਾਇਬ ਘਰ (ਮੈਸੂਰ)ਪੰਜਾਬੀ ਨਾਵਲਸਿੱਠਣੀਆਂਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਮਾਈ ਭਾਗੋਚਾਰੇ ਦੀਆਂ ਫ਼ਸਲਾਂਇੰਟਰਨੈੱਟਧੁਨੀ ਸੰਪ੍ਰਦਾਅੱਜ ਆਖਾਂ ਵਾਰਿਸ ਸ਼ਾਹ ਨੂੰਰਾਧਾਨਾਥ ਸਿਕਦਾਰਭਾਰਤ ਵਿੱਚ ਘਰੇਲੂ ਹਿੰਸਾਪੰਜਾਬ ਦੇ ਤਿਓਹਾਰਵੈੱਬਸਾਈਟਆਈ ਐੱਸ ਓ 3166-12023 ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸਪੰਜਾਬੀ ਰੀਤੀ ਰਿਵਾਜਦਮਾ21 ਅਕਤੂਬਰਸੱਭਿਆਚਾਰਅਲਾਹੁਣੀਆਂਸਿੱਖ ਧਰਮਨਿਤਨੇਮਪੰਜਾਬ ਦੇ ਮੇੇਲੇਕੁਰਟ ਗੋਇਡਲਵਿਅੰਜਨਸਵਿਤਾ ਭਾਬੀ1951ਸਤਿ ਸ੍ਰੀ ਅਕਾਲਪੰਜਾਬੀ ਕਿੱਸਾ ਕਾਵਿ (1850-1950)ਪੰਜ ਕਕਾਰਸਤੋ ਗੁਣਪਿਸ਼ਾਬ ਨਾਲੀ ਦੀ ਲਾਗਗਿੱਧਾਯਥਾਰਥਵਾਦ (ਸਾਹਿਤ)25 ਸਤੰਬਰਆਧੁਨਿਕ ਪੰਜਾਬੀ ਕਵਿਤਾਕਸ਼ਮੀਰਖ਼ੁਸ਼ੀਜੋੜ383ਅਰਦਾਸਇਜ਼ਰਾਇਲ–ਹਮਾਸ ਯੁੱਧ13 ਅਗਸਤਰਾਜਨੀਤੀ ਵਿਗਿਆਨਚੜ੍ਹਦੀ ਕਲਾ🡆 More