ਗ਼ੁਲਾਮੀ

ਗ਼ੁਲਾਮੀ ਜਾਂ ਦਾਸਤਾ ਇੱਕ ਅਜਿਹਾ ਕਨੂੰਨੀ ਜਾਂ ਆਰਥਕ ਢਾਂਚਾ ਹੁੰਦਾ ਹੈ ਜਿਸ ਵਿੱਚ ਲੋਕਾਂ ਨੂੰ ਇੱਕ ਜਾਇਦਾਦ ਜਾਂ ਮਲਕੀਅਤ ਦੇ ਤੁੱਲ ਸਮਝਿਆ ਜਾਵੇ। ਭਾਵੇਂ ਕਨੂੰਨ ਅਤੇ ਪ੍ਰਬੰਧ ਵੱਖੋ-ਵੱਖ ਹੋਣ ਪਰ ਗ਼ੁਲਾਮਾਂ ਨੂੰ ਜਾਇਦਾਦ ਸਮਝ ਕੇ ਖ਼ਰੀਦਿਆ ਜਾਂ ਵੇਚਿਆ ਜਾ ਸਕਦਾ ਹੈ। ਗ਼ੁਲਾਮਾਂ ਨੂੰ ਉਹਨਾਂ ਉੱਤੇ ਹਾਸਲ ਕੀਤੀ ਜਿੱਤ, ਉਹਨਾਂ ਦੀ ਖ਼ਰੀਦਦਾਰੀ ਜਾਂ ਉਹਨਾਂ ਦੇ ਜਨਮ ਤੋਂ ਹੀ ਰੱਖਿਆ ਜਾਂਦਾ ਹੈ ਅਤੇ ਫੇਰ ਉਹਨਾਂ ਨੂੰ ਉਹਨਾਂ ਦੇ ਅਜ਼ਾਦੀ, ਕੰਮ ਦੀ ਮਨਾਹੀ ਜਾਂ ਤਨਖ਼ਾਹ ਆਦਿ ਦੀ ਮੰਗ ਵਰਗੇ ਹੱਕਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ। ਅਤੀਤ ਵਿੱਚ ਗ਼ੁਲਾਮੀ ਦੀ ਪ੍ਰਥਾ ਨੂੰ ਬਹੁਤੇ ਸਮਾਜਾਂ ਵਿੱਚ ਮਾਨਤਾ ਪ੍ਰਾਪਤ ਸੀ; ਅਜੋਕੇ ਸਮਿਆਂ ਵਿੱਚ ਭਾਵੇਂ ਏਸ ਪ੍ਰਬੰਧ ਨੂੰ ਸਾਰੇ ਮੁਲਕਾਂ ਵਿੱਚ ਗ਼ੈਰ-ਕਨੂੰਨੀ ਐਲਾਨ ਦਿੱਤਾ ਗਿਆ ਹੈ ਪਰ ਇਹ ਕਰਜ਼ਾਈਪੁਣੇ, ਦਾਸਤਾ, ਘਰੇਲੂ ਖ਼ਿਦਮਤ ਜਾਂ ਜ਼ਬਰਨ ਵਿਆਹ ਵਰਗੀਆਂ ਰੀਤਾਂ ਦੇ ਰੂਪ ਵਿੱਚ ਚੱਲਦਾ ਆ ਰਿਹਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਧਰਤੀ ਦਿਵਸਭਾਰਤ ਦਾ ਪ੍ਰਧਾਨ ਮੰਤਰੀਜੰਗਲੀ ਜੀਵਪਵਿੱਤਰ ਪਾਪੀ (ਨਾਵਲ)ਬੁਰਜ ਖ਼ਲੀਫ਼ਾਛੋਲੇਪੰਜ ਤਖ਼ਤ ਸਾਹਿਬਾਨਏਸ਼ੀਆਵਿੱਤੀ ਸੇਵਾਵਾਂਭਾਈ ਧਰਮ ਸਿੰਘ ਜੀਬਾਵਾ ਬਲਵੰਤਡਿਪਲੋਮਾਪੰਜਾਬੀ ਨਾਵਲ ਦਾ ਇਤਿਹਾਸਕਾਂਪ੍ਰਿੰਸੀਪਲ ਤੇਜਾ ਸਿੰਘਬੰਦਾ ਸਿੰਘ ਬਹਾਦਰਇਟਲੀਬਲੌਗ ਲੇਖਣੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹਰਿਆਣਾਪਾਣੀ ਦੀ ਸੰਭਾਲਪੰਜਾਬੀ ਸਾਹਿਤਭਾਰਤ ਦਾ ਰਾਸ਼ਟਰਪਤੀਸਵਰਕੁਲਵੰਤ ਸਿੰਘ ਵਿਰਕਅਨਵਾਦ ਪਰੰਪਰਾਸਾਹਿਬਜ਼ਾਦਾ ਜੁਝਾਰ ਸਿੰਘਤੂੰ ਮੱਘਦਾ ਰਹੀਂ ਵੇ ਸੂਰਜਾਯੂਰਪ ਦੇ ਦੇਸ਼ਾਂ ਦੀ ਸੂਚੀਸਾਰਾਗੜ੍ਹੀ ਦੀ ਲੜਾਈਦੁਸਹਿਰਾਬੰਗਲੌਰਰਾਣੀ ਅਨੂਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਸੰਰਚਨਾਵਾਦਬੱਬੂ ਮਾਨਆਰੀਆ ਸਮਾਜਗੈਲੀਲਿਓ ਗੈਲਿਲੀਉਪਭਾਸ਼ਾਸਰਸਵਤੀ ਸਨਮਾਨਕੋਟਲਾ ਛਪਾਕੀਪਾਕਿਸਤਾਨੀ ਪੰਜਾਬਨਾਟਕ (ਥੀਏਟਰ)ਵਿਸਾਖੀਖ਼ੂਨ ਦਾਨਗੁਰਦੁਆਰਾ ਬਾਬਾ ਬਕਾਲਾ ਸਾਹਿਬਨਾਨਕਮੱਤਾਚੰਡੀ ਦੀ ਵਾਰਮੁਹਾਰਨੀਮਨੁੱਖੀ ਦਿਮਾਗਬੁਨਿਆਦੀ ਢਾਂਚਾਨਿਬੰਧ ਅਤੇ ਲੇਖਮਨੁੱਖੀ ਸਰੀਰਜ਼ਮੀਨੀ ਪਾਣੀਮੱਖੀਆਂ (ਨਾਵਲ)ਭਾਰਤ ਦਾ ਸੰਵਿਧਾਨਮਾਂ ਬੋਲੀਪ੍ਰੀਨਿਤੀ ਚੋਪੜਾਨੀਰਜ ਚੋਪੜਾਮਾਤਾ ਖੀਵੀਲੋਹੜੀਆਧੁਨਿਕ ਪੰਜਾਬੀ ਕਵਿਤਾਕਿੱਕਲੀਜੀ ਆਇਆਂ ਨੂੰਸ਼ਰੀਂਹਸੰਯੁਕਤ ਰਾਜਅਨੀਮੀਆਲੱਖਾ ਸਿਧਾਣਾਗੁਰਦੁਆਰਿਆਂ ਦੀ ਸੂਚੀਰਾਜ (ਰਾਜ ਪ੍ਰਬੰਧ)ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੰਤ ਰਾਮ ਉਦਾਸੀਸਿੱਠਣੀਆਂ🡆 More