ਖਸਰਾ

ਖਸਰਾ ਬੱਚਿਆ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈ। ਖਸਰਾ ਇੱਕ ਵਾਇਰਸ ਦੇ ਕਾਰਨ ਲੱਗਣ ਵਾਲੀ ਲਾਗ ਹੁੰਦੀ ਹੈ। ਇਹ ਬਹੁਤੀ ਵਾਰੀ ਸਰਦੀ ਦੇ ਆਖੀਰ ਅਤੇ ਮੌਸਮ ਬਹਾਰ ਵਿੱਚ ਵਾਪਰਦਾ ਹੈ। ਜਦੋਂ ਵਾਇਰਸ ਲੱਗੀ ਵਾਲਾ ਕੋਈ ਵਿਅਕਤੀ ਖੰਘਦਾ ਜਾਂ ਨਿੱਛ ਮਾਰਦਾ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਡਿੱਗਣ ਵਾਲੇ ਤੁਪਕਿਆਂ ਵਿਚਲਾ ਵਾਇਰਸ ਹਵਾ ਅਤੇ ਧਰਤੀ ਰਾਹੀਂ ਫ਼ੈਲ ਕੇ ਨਜ਼ਦੀਕੀ ਸਤਹ ਤੇ ਪਹੁੰਚ ਜਾਂਦਾ ਹੈ। ਇਨ੍ਹਾਂ ਤੁਪਕਿਆਂ ਨੂੰ ਸਾਹ ਦੁਆਰਾ ਅੰਦਰ ਲੈਂਦਿਆਂ, ਜਾਂ ਇਨ੍ਹਾਂ ਨੂੰ ਛੋਹਂਦਿਆਂ ਅਤੇ ਆਪਣੇ ਚਿਹਰੇ, ਮੂੰਹ, ਅੱਖਾਂ, ਜਾਂ ਕੰਨਾਂ ਨੂੰ ਛੋਂਹਣ ਨਾਲ ਤੁਹਾਡੇ ਬੱਚੇ ਨੂੰ ਇਹ ਵਾਇਰਸ ਲੱਗ ਜਾਂਦਾ ਹੈ।

ਲਛਣ

ਹਵਾਲੇ

Tags:

🔥 Trending searches on Wiki ਪੰਜਾਬੀ:

ਦਿਲਜੀਤ ਦੋਸਾਂਝਵਿਕੀਪੀਡੀਆਸਵਾਮੀ ਦਯਾਨੰਦ ਸਰਸਵਤੀਭਾਈ ਸਾਹਿਬ ਸਿੰਘਪ੍ਰੇਮ ਪ੍ਰਕਾਸ਼ਅਕਾਲ ਤਖ਼ਤਸਾਹਿਬਜ਼ਾਦਾ ਅਜੀਤ ਸਿੰਘਭਗਤ ਪੂਰਨ ਸਿੰਘਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਮਾਤਾ ਸਾਹਿਬ ਕੌਰਮਾਈ ਭਾਗੋਹਰਿਮੰਦਰ ਸਾਹਿਬਦੇਵਿੰਦਰ ਸਤਿਆਰਥੀਖ਼ਾਲਿਦ ਹੁਸੈਨ (ਕਹਾਣੀਕਾਰ)ਕੰਬੋਜਪੁਰਖਵਾਚਕ ਪੜਨਾਂਵਭਾਰਤੀ ਜਨਤਾ ਪਾਰਟੀਨਾਨਕ ਸਿੰਘਅਮਰ ਸਿੰਘ ਚਮਕੀਲਾ (ਫ਼ਿਲਮ)ਸੋਨਾਮੋਰਚਾ ਜੈਤੋ ਗੁਰਦਵਾਰਾ ਗੰਗਸਰਦਿਨੇਸ਼ ਕਾਰਤਿਕਜਾਨ ਲੌਕਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਸੰਤ ਸਿੰਘ ਸੇਖੋਂਘਰਜਨਮਸਾਖੀ ਅਤੇ ਸਾਖੀ ਪ੍ਰੰਪਰਾਪੇਰੀਆਰ ਈ ਵੀ ਰਾਮਾਸਾਮੀਬਾਸਕਟਬਾਲਲੋਕ ਸਭਾ ਦਾ ਸਪੀਕਰਲੋਕਧਾਰਾਸ਼ਖ਼ਸੀਅਤਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪੰਜਾਬੀ ਮੁਹਾਵਰੇ ਅਤੇ ਅਖਾਣਕਿਰਿਆ-ਵਿਸ਼ੇਸ਼ਣਆਧੁਨਿਕਤਾਕਾਵਿ ਦੀਆ ਸ਼ਬਦ ਸ਼ਕਤੀਆਟਿਕਾਊ ਵਿਕਾਸ ਟੀਚੇਤੂੰਬੀਪੰਜਾਬੀ ਲੋਕ ਖੇਡਾਂਪੰਜਾਬੀ ਲੋਕ ਬੋਲੀਆਂਪੰਜਾਬ ਦੇ ਕਬੀਲੇਤਰਨ ਤਾਰਨ ਸਾਹਿਬਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਖ਼ਾਲਸਾਲੋਹਾਦੀਵਾਚਮਾਰਟੇਲਰ ਸਵਿਫ਼ਟਛੰਦਗੁਰਦੁਆਰਾ ਅੜੀਸਰ ਸਾਹਿਬਗੁਰਦੁਆਰਾ ਥੰਮ ਸਾਹਿਬਨਵ ਰਹੱਸਵਾਦੀ ਪ੍ਰਵਿਰਤੀਬੁਸ਼ਰਾ ਬੀਬੀਫੌਂਟਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਵਿਰਾਸਤ-ਏ-ਖ਼ਾਲਸਾਜਾਪੁ ਸਾਹਿਬਸਿੱਠਣੀਆਂਗੁਰੂ ਅਮਰਦਾਸਅਲੈਗਜ਼ੈਂਡਰ ਵਾਨ ਹੰਬੋਲਟਭਾਈ ਵੀਰ ਸਿੰਘਪੰਜਾਬੀ ਲੋਕ ਕਲਾਵਾਂਜੱਸਾ ਸਿੰਘ ਆਹਲੂਵਾਲੀਆ2024 ਭਾਰਤ ਦੀਆਂ ਆਮ ਚੋਣਾਂਪੰਜਾਬੀ ਰੀਤੀ ਰਿਵਾਜਰਾਮਾਇਣਬਵਾਸੀਰਆਧੁਨਿਕ ਪੰਜਾਬੀ ਸਾਹਿਤਪਵਿੱਤਰ ਪਾਪੀ (ਨਾਵਲ)ਪੰਜਾਬੀ ਨਾਵਲਪਾਵਰ ਪਲਾਂਟ🡆 More