ਕੈਮਰੂਨ

ਕੈਮਰੂਨ, ਅਧਿਕਾਰਕ ਤੌਰ ਉੱਤੇ ਕੈਮਰੂਨ ਦਾ ਗਣਰਾਜ (ਫ਼ਰਾਂਸੀਸੀ: République du Cameroun), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਨਾਈਜੀਰੀਆ, ਉੱਤਰ-ਪੂਰਬ ਵੱਲ ਚਾਡ, ਪੂਰਬ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣ ਵੱਲ ਭੂ-ਮੱਧ ਰੇਖਾਈ ਗਿਨੀ, ਗੈਬਾਨ, ਅਤੇ ਕਾਂਗੋ ਗਣਰਾਜ ਨਾਲ ਲੱਗਦੀਆਂ ਹਨ। ਇਸ ਦੀ ਤਟਰੇਖਾ ਬੌਨੀ ਦੀ ਖਾੜੀ ਉੱਤੇ ਹੈ ਜੋ ਗਿਨੀ ਦੀ ਖਾੜੀ ਅਤੇ ਅੰਧ ਮਹਾਂਸਾਗਰ ਦਾ ਹਿੱਸਾ ਹੈ। ਇਸ ਦੇਸ਼ ਨੂੰ ਆਪਣੀ ਸੱਭਿਆਚਾਰਕ ਅਤੇ ਭੂਗੋਲਕ ਵਿਭਿੰਨਤਾ ਕਰ ਕੇ ਛੋਟਾ ਅਫ਼ਰੀਕਾ ਜਾਂ ਅਫ਼ਰੀਕਾ ਦਾ ਲਘੂ-ਚਿੱਤਰ ਕਿਹਾ ਜਾਂਦਾ ਹੈ। ਇਸ ਦੇ ਕੁਦਰਤੀ ਮੁਹਾਂਦਰਿਆਂ ਵਿੱਚ ਸਮੁੰਦਰੀ ਕੰਢੇ, ਮਾਰੂਥਲ, ਪਹਾੜ, ਤਪਤ-ਖੰਡੀ ਜੰਗਲ ਅਤੇ ਘਾਹ-ਮੈਦਾਨ ਸ਼ਾਮਲ ਹਨ। ਇਸ ਦਾ ਸਿਖਰਲਾ ਬਿੰਦੂ ਦੱਖਣ-ਪੱਛਮ ਵਿੱਚ ਮਾਊਂਟ ਕੈਮਰੂਨ ਹੈ ਅਤੇ ਸਭ ਤੋਂ ਵੱਡੇ ਸ਼ਹਿਰ ਦੂਆਲਾ, ਯਾਊਂਦੇ ਅਤੇ ਗਾਰੂਆ ਹਨ। ਇਹ 200 ਤੋਂ ਵੱਧ ਅਲੱਗ-ਅਲੱਗ ਤਰ੍ਹਾਂ ਦੇ ਭਾਸ਼ਾਈ ਸਮੂਹਾਂ ਦੀ ਧਰਤੀ ਹੈ। ਇਹ ਦੇਸ਼ ਆਪਣੇ ਸਥਾਨਕ ਸੰਗੀਤ, ਖ਼ਾਸ ਕਰ ਕੇ ਮਕੋਸਾ ਅਤੇ ਬਿਕੁਤਸੀ ਅਤੇ ਆਪਣੀ ਕਾਮਯਾਬ ਰਾਸ਼ਟਰੀ ਫੁੱਟਬਾਲ ਟੀਮ ਕਰ ਕੇ ਮਸ਼ਹੂਰ ਹੈ। ਇੱਥੋਂ ਦੀਆਂ ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਹਨ।

ਕੈਮਰੂਨ ਦਾ ਗਣਰਾਜ
[République du Cameroun] Error: {{Lang}}: text has italic markup (help)
Flag of ਕੈਮਰੂਨ
Coat of arms of ਕੈਮਰੂਨ
ਝੰਡਾ Coat of arms
ਮਾਟੋ: 
"Paix – Travail – Patrie"
"ਅਮਨ – ਕਿਰਤ – ਪਿੱਤਰ-ਭੂਮੀ"
ਐਨਥਮ: 
Ô Cameroun, Berceau de nos Ancêtres
ਓ ਕੈਮਰੂਨ, ਸਾਡੇ ਪੁਰਖਿਆਂ ਦੇ ਪੰਘੂੜੇ
Location of Cameroon on the globe.
ਰਾਜਧਾਨੀਯਾਊਂਦੇ
ਸਭ ਤੋਂ ਵੱਡਾ ਸ਼ਹਿਰਦੂਆਲਾ
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
  • 31% ਕੈਮਰੂਨੀ ਪਹਾੜੀਏ
  • 19% ਭੂ-ਮੱਧ ਰੇਖਾਈ ਬੰਤੂ
  • 11% Kirdi
  • 10% ਫ਼ੂਲਾਨੀ
  • 8% ਉੱਤਰ-ਪੱਛਮੀ ਬੰਤੂ
  • 7% ਪੂਰਬੀ ਨਿਗਰੀ
  • 13% ਹੋਰ ਅਫ਼ਰੀਕੀ
  • <1% ਗ਼ੈਰ-ਅਫ਼ਰੀਕੀ
ਵਸਨੀਕੀ ਨਾਮਕੈਮਰੂਨੀ
ਸਰਕਾਰਗਣਰਾਜ
• ਰਾਸ਼ਟਰਪਤੀ
ਪਾਲ ਬੀਆ
• ਪ੍ਰਧਾਨ ਮੰਤਰੀ
ਫਿਲੇਮਾਨ ਯਾਂਗ
ਵਿਧਾਨਪਾਲਿਕਾਰਾਸ਼ਟਰੀ ਸਭਾ
 ਫ਼ਰਾਂਸ ਤੋਂ ਸੁਤੰਤਰਤਾ
• ਘੋਸ਼ਣਾ ਕੀਤੀ
1 ਜਨਵਰੀ 1960
• ਪੂਰਵਲੇ ਬਰਤਾਨਵੀ ਕੈਮਰੂਨਾਂ
ਉੱਤੇ ਕਬਜ਼ਾ
1 ਅਕਤੂਬਰ 1961
ਖੇਤਰ
• ਕੁੱਲ
475,442 km2 (183,569 sq mi) (54ਵਾਂ)
• ਜਲ (%)
1.3
ਆਬਾਦੀ
• ਜੁਲਾਈ 2012 ਅਨੁਮਾਨ
20,129,878 (58ਵਾਂ)
• 2005 ਜਨਗਣਨਾ
17,463,836
• ਘਣਤਾ
39.7/km2 (102.8/sq mi) (167ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$47.251 ਬਿਲੀਅਨ
• ਪ੍ਰਤੀ ਵਿਅਕਤੀ
$2,257
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$25.759 ਬਿਲੀਅਨ
• ਪ੍ਰਤੀ ਵਿਅਕਤੀ
$1,230
ਗਿਨੀ (2001)44.6
Error: Invalid Gini value
ਐੱਚਡੀਆਈ (2011)Increase 0.482
Error: Invalid HDI value · 150ਵਾਂ
ਮੁਦਰਾCentral African CFA franc (XAF)
ਸਮਾਂ ਖੇਤਰUTC+1 (ਪੱਛਮੀ ਅਫ਼ਰੀਕਾ ਦੇ ਦੇਸ਼)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ237
ਇੰਟਰਨੈੱਟ ਟੀਐਲਡੀ.cm

ਤਸਵੀਰਾਂ

ਹਵਾਲੇ

Tags:

ਅੰਗਰੇਜ਼ੀਅੰਧ ਮਹਾਂਸਾਗਰਕਾਂਗੋ ਗਣਰਾਜਗੈਬਾਨਚਾਡਨਾਈਜੀਰੀਆਫ਼ਰਾਂਸੀਸੀ ਭਾਸ਼ਾਭੂ-ਮੱਧ ਰੇਖਾਈ ਗਿਨੀਮੱਧ ਅਫ਼ਰੀਕੀ ਗਣਰਾਜ

🔥 Trending searches on Wiki ਪੰਜਾਬੀ:

ਅਕਬਰਕਿੱਕਲੀਕੋਟਲਾ ਛਪਾਕੀਜਰਨੈਲ ਸਿੰਘ ਭਿੰਡਰਾਂਵਾਲੇਇਸ਼ਤਿਹਾਰਬਾਜ਼ੀਕੈਨੇਡਾਭਾਰਤੀ ਪੰਜਾਬੀ ਨਾਟਕਗੁਰਦੁਆਰਾ ਕਰਮਸਰ ਰਾੜਾ ਸਾਹਿਬਰੋਹਿਤ ਸ਼ਰਮਾਮਨੁੱਖੀ ਦਿਮਾਗਅਲਾਉੱਦੀਨ ਖ਼ਿਲਜੀਵਾਰਤਕਸ਼ਾਹ ਮੁਹੰਮਦਦੱਖਣੀ ਕੋਰੀਆਹੀਰ ਰਾਂਝਾਭਾਈ ਵੀਰ ਸਿੰਘਜੀ ਆਇਆਂ ਨੂੰ (ਫ਼ਿਲਮ)ਭਾਸ਼ਾ ਵਿਗਿਆਨਸਕੂਲ ਲਾਇਬ੍ਰੇਰੀਗ਼ਿਆਸੁੱਦੀਨ ਬਲਬਨਕਿਰਨਦੀਪ ਵਰਮਾਆਰੀਆ ਸਮਾਜਗੁਰਦੁਆਰਾ ਬਾਬਾ ਬਕਾਲਾ ਸਾਹਿਬਖੋਜਸਾਂਵਲ ਧਾਮੀਭਾਸ਼ਾਵੱਡਾ ਘੱਲੂਘਾਰਾਘੜਾਸੰਚਾਰਅਮਰ ਸਿੰਘ ਚਮਕੀਲਾ (ਫ਼ਿਲਮ)ਪਾਕਿਸਤਾਨੀ ਪੰਜਾਬਓਸਟੀਓਪਰੋਰੋਸਿਸਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਜੈਤੋ ਦਾ ਮੋਰਚਾਮਹਿਸਮਪੁਰਜਲ੍ਹਿਆਂਵਾਲਾ ਬਾਗਅਕਾਲ ਤਖ਼ਤਕਿਰਿਆ-ਵਿਸ਼ੇਸ਼ਣਆਧੁਨਿਕਤਾਅੰਮ੍ਰਿਤ ਵੇਲਾਸਫ਼ਰਨਾਮੇ ਦਾ ਇਤਿਹਾਸਗ੍ਰੇਸੀ ਸਿੰਘਤ੍ਰਿਜਨਗਾਂਧੀ (ਫ਼ਿਲਮ)ਮਾਘੀਕਾਰੋਬਾਰਲੱਖਾ ਸਿਧਾਣਾਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਕਲ ਯੁੱਗਗੁਰਮੁਖੀ ਲਿਪੀ ਦੀ ਸੰਰਚਨਾਨੀਰਜ ਚੋਪੜਾਦੇਬੀ ਮਖਸੂਸਪੁਰੀਮਾਸਟਰ ਤਾਰਾ ਸਿੰਘਤਾਸ ਦੀ ਆਦਤਏ. ਪੀ. ਜੇ. ਅਬਦੁਲ ਕਲਾਮਖ਼ੂਨ ਦਾਨਹਨੇਰੇ ਵਿੱਚ ਸੁਲਗਦੀ ਵਰਣਮਾਲਾਬੋਹੜਪੰਜ ਪਿਆਰੇਗਠੀਆਵਾਲਮੀਕਭਾਰਤ ਦੀ ਸੰਵਿਧਾਨ ਸਭਾਬਾਬਾ ਬਕਾਲਾਅਲਗੋਜ਼ੇਲਾਲ ਕਿਲ੍ਹਾਝੁੰਮਰਰਾਜਾ ਸਾਹਿਬ ਸਿੰਘਗੁਰੂ ਹਰਿਗੋਬਿੰਦਪੋਹਾਪੰਜਾਬ ਦੀਆਂ ਲੋਕ-ਕਹਾਣੀਆਂਹਰਿਮੰਦਰ ਸਾਹਿਬਵੈਦਿਕ ਸਾਹਿਤਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਨਿਊਜ਼ੀਲੈਂਡਆਦਿ ਗ੍ਰੰਥਪਾਠ ਪੁਸਤਕਰਾਮ ਸਰੂਪ ਅਣਖੀ🡆 More