ਕਾਂਗੋ ਲੋਕਤੰਤਰੀ ਗਣਰਾਜ

ਕਾਂਗੋ ਲੋਕਤੰਤਰੀ ਗਣਰਾਜ (ਫ਼ਰਾਂਸੀਸੀ: République démocratique du Congo) ਜਾਂ ਕਾਂਗੋ-ਕਿੰਸ਼ਾਸਾ, ਮੱਧ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਅਫ਼ਰੀਕਾ ਦਾ ਦੂਜਾ ਅਤੇ ਦੁਨੀਆ ਦਾ ਗਿਆਰ੍ਹਵਾਂ ਸਭ ਤੋਂ ਵੱਡਾ ਦੇਸ਼ ਹੈ। 7.1 ਕਰੋੜ ਦੀ ਅਬਾਦੀ ਨਾਲ ਇਹ ਦੁਨੀਆ ਦਾ ਉੱਨੀਵਾਂ, ਅਫ਼ਰੀਕਾ ਦਾ ਚੌਥਾ ਅਤੇ ਫ਼ਰਾਂਸੀਸੀ-ਭਾਸ਼ਾਈ ਜਗਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ।

ਕਾਂਗੋ ਲੋਕਤੰਤਰੀ ਗਣਰਾਜ
République démocratique du Congo
(ਫ਼ਰਾਂਸੀਸੀ)
Flag of ਕਾਂਗੋ ਲੋਕਤੰਤਰੀ ਗਣਰਾਜ
Coat of arms of ਕਾਂਗੋ ਲੋਕਤੰਤਰੀ ਗਣਰਾਜ
ਝੰਡਾ Coat of arms
ਮਾਟੋ: Justice – Paix – Travail  (ਫ਼ਰਾਂਸੀਸੀ)
"ਨਿਆਂ – ਅਮਨ – ਕਿਰਤ"
ਐਨਥਮ: "Debout Congolai"  (ਫ਼ਰਾਂਸੀਸੀ)
"ਉੱਠੋ, ਕਾਂਗੋਈਓ"
Location of ਕਾਂਗੋ ਲੋਕਤੰਤਰੀ ਗਣਰਾਜ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਿੰਸ਼ਾਸਾ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂਲਿੰਗਾਲਾ, ਕਿਕੋਂਗੋ, ਸਵਾਹਿਲੀ, ਛੀਲੂਬਾ
ਨਸਲੀ ਸਮੂਹ
200 ਤੋਂ ਵੱਧ ਅਫ਼ਰੀਕੀ ਜਾਤੀ-ਸਮੂਹ ਜਿਹਨਾਂ ਵਿੱਚੋਂ ਜ਼ਿਆਦਾਤਰ ਬੰਟੂ ਹਨ; ਚਾਰ ਸਭ ਤੋਂ ਵੱਡੇ ਕਬੀਲੇ - ਮੋਂਗੋ, ਲੂਬਾ, ਕੋਂਗੋ (ਸਾਰੇ ਬੰਟੂ) ਅਤੇ ਮੰਗਬੇਤੂ-ਅਜ਼ਾਂਦੇ (ਹਮੀਤੀ) ਅਬਾਦੀ ਦਾ ਲਗਭਗ 45% ਹਨ।
ਵਸਨੀਕੀ ਨਾਮਕਾਂਗੋਈ
ਸਰਕਾਰਅਰਧ-ਰਾਸ਼ਟਰਪਤੀ ਗਣਰਾਜ
• ਰਾਸ਼ਟਰਪਤੀ
ਜੋਸਫ਼ ਕਬੀਲਾ
• ਪ੍ਰਧਾਨ ਮੰਤਰੀ
ਆਗਸਟਿਨ ਮਤਾਤਾ ਪੋਨਿਓ
ਵਿਧਾਨਪਾਲਿਕਾਸੰਸਦ
ਸੈਨੇਟ
ਰਾਸ਼ਟਰੀ ਸਭਾ
 ਸੁਤੰਤਰਤਾ
• ਬੈਲਜੀਅਮ ਤੋਂ
30 ਜੂਨ 1960
ਖੇਤਰ
• ਕੁੱਲ
2,345,409 km2 (905,567 sq mi) (11ਵਾਂ)
• ਜਲ (%)
4.3
ਆਬਾਦੀ
• 2011 ਅਨੁਮਾਨ
71,712,867 (19ਵਾਂ)
• ਘਣਤਾ
29.3/km2 (75.9/sq mi) (182ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$25.262 ਬਿਲੀਅਨ
• ਪ੍ਰਤੀ ਵਿਅਕਤੀ
$348
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$15.668 ਬਿਲੀਅਨ
• ਪ੍ਰਤੀ ਵਿਅਕਤੀ
$216
ਐੱਚਡੀਆਈ (2011)Increase 0.286
Error: Invalid HDI value · 187ਵਾਂ (ਸਭ ਤੋਂ ਨੀਵਾਂ)
ਮੁਦਰਾਕਾਂਗੋਈ ਫ਼੍ਰੈਂਕ (CDF)
ਸਮਾਂ ਖੇਤਰUTC+1 ਤੋਂ +2 (ਪੱਛਮੀ ਅਫ਼ਰੀਕੀ ਸਮਾਂ, ਮੱਧ ਅਫ਼ਰੀਕੀ ਸਮਾਂ)
• ਗਰਮੀਆਂ (DST)
ਨਿਰੀਖਤ ਨਹੀਂ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ243
ਆਈਐਸਓ 3166 ਕੋਡCD
ਇੰਟਰਨੈੱਟ ਟੀਐਲਡੀ.cd
Estimate is based on regression; other PPP figures are extrapolated from the latest International Comparison Programme benchmark estimates.

ਇਸ ਦੀਆਂ ਹੱਦਾਂ ਉੱਤਰ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣੀ ਸੁਡਾਨ; ਪੂਰਬ ਵੱਲ ਯੁਗਾਂਡਾ, ਰਵਾਂਡਾ ਅਤੇ ਬਰੂੰਡੀ; ਦੱਖਣ ਵੱਲ ਅੰਗੋਲਾ ਅਤੇ ਜ਼ਾਂਬੀਆ; ਪੱਛਮ ਵੱਲ ਕਾਂਗੋ ਗਣਰਾਜ, ਅੰਗੋਲਾਈ ਇਲਾਕੇ ਕਬਿੰਦਾ ਅਤੇ ਅੰਧ-ਮਹਾਂਸਾਗਰ ਨਾਲ ਲੱਗਦੀਆਂ ਹਨ। ਪੂਰਬ ਵੱਲ ਇਸ ਦੇ ਅਤੇ ਤਨਜ਼ਾਨੀਆ ਵਿਚਕਾਰ ਤੰਗਨਾਇਕਾ ਝੀਲ ਪੈਂਦੀ ਹੈ। ਇਸ ਦੀ ਅੰਧ-ਮਹਾਂਸਾਗਰ ਤੱਕ ਰਾਹਦਾਰੀ ਮੁਆਂਦਾ ਵਿਖੇ ਲਗਭਗ 40 ਕਿਮੀ ਦੀ ਤਟਰੇਖਾ ਅਤੇ ਕਾਂਗੋ ਨਦੀ ਦੇ ਲਗਭਗ 9 ਕਿਮੀ ਚੌੜੇ ਮੂੰਹ (ਜੋ ਗਿਨੀ ਦੀ ਖਾੜੀ ਵਿੱਚ ਖੁੱਲਦਾ ਹੈ) ਦੇ ਰੂਪ ਵਜੋਂ ਹੈ। ਇਹ ਦੇਸ਼ ਅਫ਼ਰੀਕਾ ਵਿੱਚ ਇਸਾਈਆਂ ਦੀ ਦੂਜੀ ਸਭ ਤੋਂ ਵੱਧ ਅਬਾਦੀ ਵਾਲਾ ਹੈ।

ਤਸਵੀਰਾਂ

ਹਵਾਲੇ

Tags:

ਫ਼ਰਾਂਸੀਸੀ ਭਾਸ਼ਾ

🔥 Trending searches on Wiki ਪੰਜਾਬੀ:

1739ਗਿਆਨੀ ਦਿੱਤ ਸਿੰਘਕਾਲ਼ਾ ਸਮੁੰਦਰਸੋਹਣੀ ਮਹੀਂਵਾਲਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਪੰਜਾਬ ਦੀ ਕਬੱਡੀਤਬਲਾਸਮਿੱਟਰੀ ਗਰੁੱਪਏਹੁ ਹਮਾਰਾ ਜੀਵਣਾਹਿੰਦੀ ਭਾਸ਼ਾਅਲੰਕਾਰ (ਸਾਹਿਤ)ਪੰਜਾਬ ਦਾ ਇਤਿਹਾਸਲੋਹੜੀਮਿਸਲਨੈਪੋਲੀਅਨਚੌਪਈ ਸਾਹਿਬ2015ਹੋਲੀਇਜ਼ਰਾਇਲ–ਹਮਾਸ ਯੁੱਧਸਾਈਬਰ ਅਪਰਾਧਸੋਵੀਅਤ ਯੂਨੀਅਨਵਿਸ਼ਵ ਜਲ ਦਿਵਸਮਾਸਕੋਨਾਨਕ ਸਿੰਘਭਾਰਤ ਦਾ ਆਜ਼ਾਦੀ ਸੰਗਰਾਮਸੁਧਾਰ ਘਰ (ਨਾਵਲ)ਨਿਬੰਧ ਅਤੇ ਲੇਖਲੋਕ-ਕਹਾਣੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਬੇਅੰਤ ਸਿੰਘ (ਮੁੱਖ ਮੰਤਰੀ)ਪੰਜ ਤਖ਼ਤ ਸਾਹਿਬਾਨ30 ਮਾਰਚਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)ਪੰਜਾਬੀਮੋਬਾਈਲ ਫ਼ੋਨਨਾਦਰ ਸ਼ਾਹਨਾਰੀਵਾਦ7 ਜੁਲਾਈਪਰੌਂਠਾਮਸੰਦਰਣਜੀਤ ਸਿੰਘ ਕੁੱਕੀ ਗਿੱਲਗ਼ਦਰ ਲਹਿਰਹਰਿੰਦਰ ਸਿੰਘ ਮਹਿਬੂਬਪ੍ਰੋਟੀਨਸੰਧੂਵਿਗਿਆਨ ਦਾ ਇਤਿਹਾਸਹਾੜੀ ਦੀ ਫ਼ਸਲਡੱਡੂਖੋ-ਖੋਮਲਾਲਾ ਯੂਸਫ਼ਜ਼ਈਲੋਕ-ਸਿਆਣਪਾਂਮੁਕਤਸਰ ਦੀ ਮਾਘੀਸਿੱਖ ਗੁਰੂਗੁਰਬਾਣੀਰਾਧਾ ਸੁਆਮੀਹਾਸ਼ਮ ਸ਼ਾਹਮਰਾਠਾ ਸਾਮਰਾਜਪੰਜਾਬੀ ਸਾਹਿਤਪੰਜਾਬੀ ਵਾਰ ਕਾਵਿ ਦਾ ਇਤਿਹਾਸਬੋਲੇ ਸੋ ਨਿਹਾਲਰੂਸਪੜਨਾਂਵਅਰਬੀ ਭਾਸ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੁਠ-ਸਿਧਸੂਰਜਹੈਂਡਬਾਲ4 ਅਕਤੂਬਰਦ੍ਰੋਪਦੀ ਮੁਰਮੂਅਸੀਨ🡆 More