ਕਵਾਮੇ ਇੰਕਰੂਮਾ

ਕਵਾਮੇ ਇੰਕਰੂਮਾ ਪ੍ਰਿਵੀਂ ਕੌਂਸਲ (21 ਸਤੰਬਰ 1909 – 27 ਅਪਰੈਲ 1972) 1951 ਤੋਂ 1966 ਤੱਕ ਘਾਨਾ ਅਤੇ ਇਸਦੇ ਪੁਰਾਣੇ ਰਾਜ ਗੋਲਡ ਕੋਸਟ ਦੇ ਨੇਤਾ ਸੀ। 1957 ਵਿੱਚ ਬਰਤਾਨਵੀਂ ਬਸਤੀਵਾਦੀ ਸ਼ਾਸਨ ਤੋਂ ਘਾਨਾ ਦੀ ਅਜ਼ਾਦੀ ਉਸ ਦੀ ਅਗਵਾਈ ਵਿੱਚ ਹੋਈ। ਇਸਦੇ ਬਾਅਦ ਇੰਕਰੂਮਾ ਘਾਨਾ ਦੇ ਪਹਿਲੇ ਰਾਸ਼ਟਰਪਤੀ ਅਤੇ ਪਹਿਲ਼ੇ ਪ੍ਰਧਾਨਮੰਤਰੀ ਬਣੇ। ਸਰਬ-ਅਫ਼ਰੀਕਾਵਾਦ ਨਾਮਕ 20ਵੀਂ ਸਦੀ ਦੀ ਵਿਚਾਰਧਾਰਾ ਦੇ ਪ੍ਰਭਾਵ ਨਾਲ ਉਹ ਅਫਰੀਕੀ ਏਕਤਾ ਜਥੇਬੰਦੀ (ਆਰਗੇਨਾਈਜੇਸ਼ਨ ਆਫ ਅਫਰੀਕਨ ਯੂਨਿਟੀ) ਦੇ ਬਾਨੀ ਮੈਂਬਰ ਬਣੇ ਅਤੇ 1963 ਦਾ ਲੈਨਿਨ ਸ਼ਾਂਤੀ ਇਨਾਮ ਪ੍ਰਾਪਤ ਕਰਨ ਵਿੱਚ ਸਫਲ ਹੋਏ। ਉਹਨਾਂ ਨੇ ਆਪਣੇ ਆਪ ਨੂੰ ਅਫ਼ਰੀਕੀ ਲੈਨਿਨ ਦੇ ਰੂਪ ਵਿੱਚ ਵੇਖਿਆ।

ਦ ਰਾਈਟ ਆਨਰੇਬਲ
ਕਵਾਮੇ ਇੰਕਰੂਮਾ
ਪ੍ਰਿਵੀ ਕੌਂਸਲ
ਕਵਾਮੇ ਇੰਕਰੂਮਾ
ਘਾਨਾ ਦੇ ਪਹਿਲੇ ਰਾਸ਼ਟਰਪਤੀ
ਦਫ਼ਤਰ ਵਿੱਚ
1 ਜੁਲਾਈ 1960 – 24 ਫ਼ਰਵਰੀ 1966
ਤੋਂ ਪਹਿਲਾਂਐਲਿਜ਼ਾਬੈੱਥ II
ਘਾਨਾ ਦੀ ਰਾਣੀ
ਆਪ
ਘਾਨਾ ਦੇ ਪ੍ਰਧਾਨਮੰਤਰੀ ਵਜੋਂ
ਤੋਂ ਬਾਅਦਜੋਜ਼ਫ਼ ਆਰਥਰ ਅੰਕਰਾ
ਅਫ਼ਰੀਕੀ ਏਕਤਾ ਦੇ ਸੰਗਠਨ ਦੇ ਤੀਜੇ ਚੇਅਰਪਰਸਨ
ਦਫ਼ਤਰ ਵਿੱਚ
21 ਅਕਤੂਬਰ 1965 – 24 ਫਰਵਰੀ 1966
ਤੋਂ ਪਹਿਲਾਂਜਮਾਲ ਅਬਦੁਲ ਨਾਸਰ
ਤੋਂ ਬਾਅਦJoseph Arthur Ankrah
ਨੈਸ਼ਨਲ ਲਿਬਰੇਸ਼ਨ ਪ੍ਰੀਸ਼ਦ ਦੇ ਚੇਅਰਮੈਨ ਦੇ ਤੌਰ 'ਤੇ
ਘਾਨਾ ਦਾ ਪਹਿਲ਼ੇ ਪ੍ਰਧਾਨਮੰਤਰੀ
ਦਫ਼ਤਰ ਵਿੱਚ
6 ਮਾਰਚ 1957 – 1 ਜੁਲਾਈ 1960
ਮੋਨਾਰਕਅਲਿਜਾਬੈਥ II
ਗਵਰਨਰ ਜਨਰਲCharles Arden-Clarke
The Lord Listowel
ਤੋਂ ਪਹਿਲਾਂਆਪ ਗੋਲਡ ਕੋਸਟ ਦੇ ਪ੍ਰਧਾਨਮੰਤਰੀ ਵਜੋਂ
ਤੋਂ ਬਾਅਦਆਪ ਰਸ਼ਰਤਪਤੀ
ਗੋਲਡ ਕੋਸਟ ਦੇ ਪਹਿਲੇ ਪ੍ਰਧਾਨਮੰਤਰੀ
ਦਫ਼ਤਰ ਵਿੱਚ
21 ਮਾਰਚ 1952 – 6 ਮਾਰਚ 1957
ਮੋਨਾਰਕਅਲਿਜਾਬੈਥ II
ਗਵਰਨਰ ਜਨਰਲਚਾਰਲਸ ਆਰਡਨ-ਕਲਾਰਕ
ਤੋਂ ਪਹਿਲਾਂਅਹੁਦੇ ਦੀ ਥਾਪਨਾ
ਤੋਂ ਬਾਅਦਆਪ ਘਾਨਾ ਦੇ ਪ੍ਰਧਾਨਮੰਤਰੀ
ਨਿੱਜੀ ਜਾਣਕਾਰੀ
ਜਨਮ(1909-09-18)18 ਸਤੰਬਰ 1909
Nkroful, ਗੋਲਡ ਕੋਸਟ
(ਹੁਣ ਘਾਨਾ)
ਮੌਤ27 ਅਪ੍ਰੈਲ 1972(1972-04-27) (ਉਮਰ 62)
ਬੁਖਾਰੇਸਟ,ਰੋਮਾਨੀਆ
ਸਿਆਸੀ ਪਾਰਟੀਯੂਨਾਈਟਡ ਗੋਲਡ ਕੋਸਟ ਕਨਵੈਨਸ਼ਨ (1947–1949)
ਕਨਵੈਨਸ਼ਨ ਪੀਪਲਜ਼ ਪਾਰਟੀ (1949–1966)
ਜੀਵਨ ਸਾਥੀਫ਼ਤਹੀਆ ਰਿਜ਼ਕ
ਬੱਚੇਫ਼ਰਾਂਸਿਸ
ਗਮਾਲ
ਸਾਮੀਆ
ਸਕੂ
ਅਲਮਾ ਮਾਤਰਲਿੰਕਨ ਯੂਨੀਵਰਸਿਟੀ, ਪੈਨਸਿਲਵੇਨੀਆ
ਪੈਨਸਿਲਵੇਨੀਆ ਯੂਨੀਵਰਸਿਟੀ
ਲੰਡਨ ਸਕੂਲ ਆਫ ਇਕਨਾਮਿਕਸ
ਯੂਨੀਵਰਸਿਟੀ ਕਾਲਜ ਲੰਡਨ
Gray's Inn

ਹਵਾਲੇ

Tags:

en:Her Majesty's Most Honourable Privy Councilਘਾਨਾਵਲਾਦਿਮੀਰ ਲੈਨਿਨ

🔥 Trending searches on Wiki ਪੰਜਾਬੀ:

ਸੁਰਜੀਤ ਸਿੰਘ ਭੱਟੀਪਟਿਆਲਾਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਬਾਵਾ ਬਲਵੰਤਸ਼ਿਵਾ ਜੀਪੰਜਾਬੀ ਸਾਹਿਤਸ਼ਵੇਤਾ ਬੱਚਨ ਨੰਦਾਮਿੳੂਚਲ ਫੰਡਡਿਪਲੋਮਾਰਹਿਰਾਸਭਾਸ਼ਾਪ੍ਰੀਨਿਤੀ ਚੋਪੜਾਸੁਰਿੰਦਰ ਛਿੰਦਾਸ਼ਰਧਾ ਰਾਮ ਫਿਲੌਰੀਨਮੋਨੀਆਨੀਰਜ ਚੋਪੜਾਹਰਿਮੰਦਰ ਸਾਹਿਬਲੱਖਾ ਸਿਧਾਣਾਭਾਰਤੀ ਉਪਮਹਾਂਦੀਪਅੰਮ੍ਰਿਤ ਸੰਚਾਰਸਿੱਖ ਧਰਮ ਦਾ ਇਤਿਹਾਸਗੁਰੂ ਹਰਿਗੋਬਿੰਦਅਨੰਦ ਸਾਹਿਬਧਨੀ ਰਾਮ ਚਾਤ੍ਰਿਕਫੋਰਬਜ਼ਪੰਜਾਬੀ ਸੂਫ਼ੀ ਕਵੀਸ਼ਾਹ ਜਹਾਨਨਰਿੰਦਰ ਸਿੰਘ ਕਪੂਰਖੋਜਸਿਮਰਨਜੀਤ ਸਿੰਘ ਮਾਨਜਨਮਸਾਖੀ ਅਤੇ ਸਾਖੀ ਪ੍ਰੰਪਰਾਗੁਰਦੁਆਰਿਆਂ ਦੀ ਸੂਚੀਅਲਾਉੱਦੀਨ ਖ਼ਿਲਜੀਅਦਾਕਾਰਜਲ੍ਹਿਆਂਵਾਲਾ ਬਾਗਪੰਜਾਬੀ ਨਾਰੀਸਦਾਮ ਹੁਸੈਨਅਜ਼ਰਬਾਈਜਾਨਫ਼ਰੀਦਕੋਟ (ਲੋਕ ਸਭਾ ਹਲਕਾ)ਗ਼ਜ਼ਲਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਭਾਈ ਮੋਹਕਮ ਸਿੰਘ ਜੀ26 ਜਨਵਰੀਮੱਸਾ ਰੰਘੜਗੂਰੂ ਨਾਨਕ ਦੀ ਪਹਿਲੀ ਉਦਾਸੀਮੁੱਖ ਸਫ਼ਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਹਲਫੀਆ ਬਿਆਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਅਨੀਮੀਆਰਹੱਸਵਾਦਪੰਜਾਬੀ ਧੁਨੀਵਿਉਂਤਭਾਈ ਗੁਰਦਾਸਤਵੀਲਲਿਪੀਜਾਤਬਵਾਸੀਰਕਣਕਭਗਵਾਨ ਸਿੰਘਵਿਸ਼ਵਕੋਸ਼ਸ਼ਤਰੰਜਅਨੁਵਾਦਮਲਵਈਉਪਭਾਸ਼ਾਬਾਈਬਲਧਰਤੀਅਮਰ ਸਿੰਘ ਚਮਕੀਲਾਬੀਬੀ ਸਾਹਿਬ ਕੌਰਸੰਤੋਖ ਸਿੰਘ ਧੀਰਰਸ (ਕਾਵਿ ਸ਼ਾਸਤਰ)ਗੁਰੂ ਗ੍ਰੰਥ ਸਾਹਿਬਦੁਸਹਿਰਾਬਾਬਾ ਦੀਪ ਸਿੰਘਪਿੰਡਬਿਕਰਮੀ ਸੰਮਤਰਾਮ ਮੰਦਰਪਾਸ਼🡆 More