ਕਬੂਤਰ

ਕਬੂਤਰ ਪੂਰੇ ਸੰਸਾਰ ਵਿੱਚ ਮਿਲਣ ਵਾਲਾ ਪੰਛੀ ਹੈ। ਇਹ ਇੱਕ ਨਿਅਤਤਾਪੀ, ਉੱਡਣ ਵਾਲਾ ਪੰਛੀ ਹੈ ਤੇ ਮਿੱਠੇ ਸੁਬਾਅ ਵਾਲਾ ਸੁੰਦਰ ਪੰਛੀ ਹੈ ਜਿਸਦਾ ਸਰੀਰ ਪਰਾਂ ਨਾਲ ਢਕਿਆ ਰਹਿੰਦਾ ਹੈ। ਮੂੰਹ ਦੇ ਸਥਾਨ ਉੱਤੇ ਇਸ ਦੀ ਛੋਟੀ ਨੋਕੀਲੀ ਚੁੰਜ ਹੁੰਦੀ ਹੈ। ਮੂੰਹ ਵਿੱਚ ਦੰਦ ਨਹੀਂ ਹੁੰਦੇ। ਇਹ ਜੰਤੁ ਮਨੁੱਖ ਦੇ ਸੰਪਰਕ ਵਿੱਚ ਰਹਿਣਾ ਜਿਆਦਾ ਪਸੰਦ ਕਰਦਾ ਹੈ। ਅਨਾਜ, ਮੇਵੇ ਅਤੇ ਦਾਲਾਂ ਇਨ੍ਹਾਂ ਦਾ ਮੁੱਖ ਭੋਜਨ ਹੈ। ਭਾਰਤ ਵਿੱਚ ਇਹ ਸਫੇਦ ਅਤੇ ਸਲੇਟੀ ਰੰਗ ਦੇ ਹੁੰਦੇ ਹਨ ਪੁਰਾਣੇ ਜਮਾਨੇ ਵਿੱਚ ਇਸ ਦਾ ਪ੍ਰਯੋਗ ਪੱਤਰ ਅਤੇ ਚਿੱਠੀਆਂ ਭੇਜਣ ਲਈ ਕੀਤਾ ਜਾਂਦਾ ਸੀ। ਪੰਜਾਬ ਵਿੱਚ ਅਕਸਰ ਦੋ ਤਰ੍ਹਾਂ ਦੇ ਕਬੂੂਤਰ ਪਾਏ ਜਾਂਦੇ ਹਨ; ਗੋਲੇ ਅਤੇ ਚਿੱੱਟੇ। ਚਿੱਟੇ ਕਬੂੂਤਰਾਂ ਨੂੰ ਸ਼ੌੌੌਕੀਆ ਪਾਲਿਆ ਜਾਂਦਾ ਹੈ ਅਤੇੇ ਪੇੇਂਡੂ ਖੇਡਾਂ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।

ਕਬੂਤਰ
ਭੂਰਾ ਅਤੇ ਚਿੱਟੇ ਰੰਗ ਦਾ ਚੀਨਾ ਕਬੂਤਰ

ਕਬੂਤਰ
Temporal range: ਆਰੰਭਿਕ ਮਾਇਓਞਸੀਨ – ਵਰਤਮਾਨ
ਕਬੂਤਰ
ਫੇਰਲ ਪਿਜਨ (ਕੋਲੰਬਾ ਲੀਬਿਆ ਡੋਮੇਸਟਿਕਾ)ਉਡਦਾ ਹੋਇਆ
Scientific classification
Kingdom:
Phylum:
ਕੋਰਡਾਟਾ
Subphylum:
Class:
ਪੰਛੀ
Order:
Family:
ਕੋਲੰਬੀਡੀ

Tags:

🔥 Trending searches on Wiki ਪੰਜਾਬੀ:

ਬਾਬਰਬਾਣੀਰਾਜ ਸਭਾਕੁਲਫ਼ੀ (ਕਹਾਣੀ)ਸੁਖ਼ਨਾ ਝੀਲਪਾਣੀਪਤ ਦੀ ਪਹਿਲੀ ਲੜਾਈਛੰਦਕਿਰਿਆਮਨੁੱਖੀ ਸਰੀਰਭਾਰਤਨਾਰੀਵਾਦਕੇਂਦਰੀ ਸੈਕੰਡਰੀ ਸਿੱਖਿਆ ਬੋਰਡਸੋਨਾਨਾਨਕਮੱਤਾਕਣਕਸਿੱਖ ਗੁਰੂਚੈੱਕ ਭਾਸ਼ਾਭਾਰਤ ਵਿੱਚ ਭ੍ਰਿਸ਼ਟਾਚਾਰਮਾਨੀਟੋਬਾਸ਼ਰਧਾ ਰਾਮ ਫਿਲੌਰੀ15 ਅਗਸਤਸਿੱਖਮਹਾਤਮਾ ਗਾਂਧੀਬੱਚਾਕਿੱਕਰਥਾਇਰਾਇਡ ਰੋਗਚਲੂਣੇਪੰਜਾਬੀ ਵਿਆਕਰਨਬਾਬਾ ਫ਼ਰੀਦਮਨੁੱਖਪਾਕਿਸਤਾਨੀ ਪੰਜਾਬਜਸਬੀਰ ਸਿੰਘ ਆਹਲੂਵਾਲੀਆਪੰਜਾਬੀ ਕਹਾਣੀਸਿੰਘਮਿਰਜ਼ਾ ਸਾਹਿਬਾਂਬਾਗਬਾਨੀਪੱਤਰਕਾਰੀਫ਼ਜ਼ਲ ਸ਼ਾਹਆਧੁਨਿਕ ਪੰਜਾਬੀ ਵਾਰਤਕਲੂਆਉਪਵਾਕਪੰਜਾਬ ਦੇ ਲੋਕ ਸਾਜ਼ਗੂਗਲਸੁਰਿੰਦਰ ਸਿੰਘ ਨਰੂਲਾਨਾਰੀਵਾਦੀ ਆਲੋਚਨਾਰਹਿਰਾਸਅਲਬਰਟ ਆਈਨਸਟਾਈਨਭਗਵਾਨ ਸਿੰਘਨਿਵੇਸ਼ਨੰਦ ਲਾਲ ਨੂਰਪੁਰੀਅੱਲਾਪੁੜਾਡੇਕਵਿਆਕਰਨਸੁਖਪਾਲ ਸਿੰਘ ਖਹਿਰਾਪੰਜ ਪਿਆਰੇਸ਼ਰੀਂਹਦਸਤਾਰਹਾਫ਼ਿਜ਼ ਬਰਖ਼ੁਰਦਾਰਅਸਤਿਤ੍ਵਵਾਦਇਸਲਾਮਪੰਜਾਬੀ ਨਾਟਕਰਬਿੰਦਰਨਾਥ ਟੈਗੋਰਡਾ. ਹਰਚਰਨ ਸਿੰਘਰਾਵਣਜਸਪ੍ਰੀਤ ਬੁਮਰਾਹਇਜ਼ਰਾਇਲਸਦਾਮ ਹੁਸੈਨਘਰਸਵਰ ਅਤੇ ਲਗਾਂ ਮਾਤਰਾਵਾਂਉਪਭਾਸ਼ਾਹੜੱਪਾਸਰੋਦਸ਼ਸ਼ਾਂਕ ਸਿੰਘਦੁਰਗਿਆਣਾ ਮੰਦਰ🡆 More