E (ਨਾਮ ਈ /ˈiː/, plural ees) ਆਈ ਐੱਸ ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੁਨਿਆਦੀ ਲਾਤੀਨੀ ਵਰਣਮਾਲਾ ਦਾ ਪੰਜਵਾਂ ਅੱਖਰ ਹੈ।ਇਹ ਦੂਜਾ ਸਵਰ ਅੱਖਰ ਹੈ। ਇਹ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਬਹੁਤ ਆਮ ਵਰਤਿਆ ਜਾਂਦਾ ਅੱਖਰ ਹੈ, ਜਿਹਨਾਂ ਵਿੱਚ : ਚੈੱਕ, ਡੈਨਿਸ਼, ਡਚ, ਅੰਗਰੇਜ਼ੀ, ਫਰਾਂਸੀਸੀ, ਜਰਮਨ, ਹੰਗੇਰੀ, ਲਾਤੀਨੀ, ਨਾਰਵੇਜੀਆਈ, ਸਪੇਨੀ, and ਸਵੀਡਿਸ਼ ਵੀ ਸ਼ਾਮਲ ਹਨ।
ਲਾਤੀਨੀ ਵਰਣਮਾਲਾ | |||
---|---|---|---|
Aa | Bb | Cc | Dd |
Ee | Ff | Gg | Hh |
Ii | Jj | Kk | Ll |
Mm | Nn | Oo | Pp |
Rr | Ss | Tt | |
Uu | Vv | Ww | Xx |
Yy | Zz |
This article uses material from the Wikipedia ਪੰਜਾਬੀ article ਈ (ਅੰਗਰੇਜ਼ੀ ਅੱਖਰ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.