ਇਮਲੀ

ਇਮਲੀ (ਅੰਗ੍ਰੇਜੀ:Tamarind, ਅਰਬੀ: تمر هندي ਤਾਮਰ ਹਿੰਦੀ, ਭਾਰਤੀ ਖਜੂਰ) ਪੌਦਾ ਕੁਲ ਫੈਬੇਸੀ ਦਾ ਤਪਤਖੰਡੀ ਅਫਰੀਕੀ ਮੂਲ ਦਾ ਇੱਕ ਰੁੱਖ ਹੈ। ਇਸਦੇ ਫਲ ਲਾਲ ਜਿਹੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਸਵਾਦ ਵਿੱਚ ਬਹੁਤ ਖੱਟੇ ਹੁੰਦੇ ਹਨ। ਇਮਲੀ ਦਾ ਰੁੱਖ ਸਮੇਂ ਦੇ ਨਾਲ ਬਹੁਤ ਵੱਡਾ ਹੋ ਸਕਦਾ ਹੈ ਅਤੇ ਇਸਦੀਆਂ ਪੱਤੀਆਂ ਇੱਕ ਡੰਡੀ ਦੇ ਦੋਨੋਂ ਤਰਫ ਛੋਟੀਆਂ-ਛੋਟੀਆਂ ਲੱਗੀਆਂ ਹੁੰਦੀਆਂ ਹਨ। ਇਸਦੇ ਖ਼ਾਨਦਾਨ ਟੈਮੇਰਿੰਡਸ ਵਿੱਚ ਸਿਰਫ ਇੱਕ ਪ੍ਰਜਾਤੀ ਹੁੰਦੀ ਹੈ।

ਇਮਲੀ
ਇਮਲੀ
Scientific classification
Kingdom:
Division:
ਮੈਗਨੀਲੀਓਪਿਸਡਾ ਪੌਦੇ
Class:
ਮੈਗਨੀਲੀਓਪਿਸਡਾ
Order:
ਫੈਬਾਲੇਸ
Family:
ਫੈਬੇਸੀ
Subfamily:
ਕਾਏਸਾਲਪਿਨੀਓਇਡੀਆਏ
Tribe:
ਡੈਟਾਰੀਏ
Genus:
ਟੈਮੇਰਿੰਡਸ
Species:
ਟੀ. ਇੰਡੀਕਾ
Binomial name
ਟੈਮੇਰਿੰਡਸ ਇੰਡੀਕਾ
ਲੀਨਿਆਸ

ਇਮਲੀ ਦੇ ਰੁੱਖ ਨੂੰ ਫਲੀ-ਨੁਮਾ ਫਲ ਲੱਗਦੇ ਹਨ ਜਿਨ੍ਹਾਂ ਨੂੰ ਸੰਸਾਰ ਭਰ ਅੰਦਰ ਦੇ ਪਕਵਾਨਾਂ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਇਸਦੇ ਹੋਰ ਇਸਤੇਮਾਲ ਵੀ ਹਨ, ਜਿਵੇਂ ਰਵਾਇਤੀ ਦਵਾਈਆਂ ਅਤੇ ਧਾਤ ਪਾਲਿਸ਼। ਲੱਕੜ ਨੂੰ ਤਰਖਾਣੀ ਵਿੱਚ ਵਰਤਿਆ ਜਾ ਸਕਦਾ ਹੈ।

Tags:

🔥 Trending searches on Wiki ਪੰਜਾਬੀ:

ਸਿੱਖ ਗੁਰੂਤਖ਼ਤ ਸ੍ਰੀ ਦਮਦਮਾ ਸਾਹਿਬਖਿਦਰਾਣੇ ਦੀ ਢਾਬਭੰਗੜਾ (ਨਾਚ)ਮਾਝਾਸੱਸੀ ਪੁੰਨੂੰਗੁਰਦੁਆਰਾ ਬਾਬਾ ਬਕਾਲਾ ਸਾਹਿਬਵੇਦਜਲੰਧਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਾਨਕ ਸਿੰਘਚਮਾਰਐਚ.ਟੀ.ਐਮ.ਐਲਵਿਅੰਜਨ ਗੁੱਛੇਵਿਗਿਆਨਨਿੱਕੀ ਕਹਾਣੀਭੂਗੋਲਵੈਦਿਕ ਕਾਲਬਵਾਸੀਰਪੰਜਾਬੀ ਕਹਾਣੀਜਰਮਨੀਗੋਪਰਾਜੂ ਰਾਮਚੰਦਰ ਰਾਓਸੂਬਾ ਸਿੰਘਨਾਥ ਜੋਗੀਆਂ ਦਾ ਸਾਹਿਤਕੈਨੇਡਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅਲੋਪ ਹੋ ਰਿਹਾ ਪੰਜਾਬੀ ਵਿਰਸਾਦਸਮ ਗ੍ਰੰਥਗੁਰੂ ਰਾਮਦਾਸਹਿਮਾਲਿਆਰੇਲਗੱਡੀਗਗਨ ਮੈ ਥਾਲੁਰੋਹਿਤ ਸ਼ਰਮਾ11 ਜਨਵਰੀਮੁਦਰਾਬਲਵੰਤ ਗਾਰਗੀ1990ਪੰਜਾਬੀ ਨਾਟਕਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵਿਆਕਰਨਊਧਮ ਸਿੰਘਚਾਲੀ ਮੁਕਤੇਪੰਜਾਬ, ਭਾਰਤ ਦੇ ਜ਼ਿਲ੍ਹੇਵਾਰਤਕ ਦੇ ਤੱਤਭਾਰਤ ਦਾ ਝੰਡਾਸ਼ਬਦ-ਜੋੜਹਰਿਮੰਦਰ ਸਾਹਿਬਫ਼ਾਰਸੀ ਭਾਸ਼ਾਜਸਵੰਤ ਸਿੰਘ ਕੰਵਲਉਰਦੂਮਦਰ ਟਰੇਸਾਸਾਕਾ ਨਨਕਾਣਾ ਸਾਹਿਬਭਾਰਤਗਿਆਨੀ ਦਿੱਤ ਸਿੰਘਹੇਮਕੁੰਟ ਸਾਹਿਬਦ ਵਾਰੀਅਰ ਕੁਈਨ ਆਫ਼ ਝਾਂਸੀਮਾਨੂੰਪੁਰ, ਲੁਧਿਆਣਾਸੋਹਿੰਦਰ ਸਿੰਘ ਵਣਜਾਰਾ ਬੇਦੀਆਮਦਨ ਕਰਪਾਕਿਸਤਾਨਵਿਰਾਟ ਕੋਹਲੀਪੱਤਰਕਾਰੀਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਛੰਦਪੰਜਾਬੀ ਸਵੈ ਜੀਵਨੀਮੁਹਾਰਤਗੁਰਬਚਨ ਸਿੰਘ ਭੁੱਲਰਬੋਹੜਵਾਹਿਗੁਰੂਮੰਗੂ ਰਾਮ ਮੁਗੋਵਾਲੀਆਲੋਕਧਾਰਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਜ਼ੋਮਾਟੋਵਾਲੀਬਾਲ🡆 More