Conjunctivitis ਅੱਖ ਦੁਖਣੀ ਆਉਣੀ

ਅੱਖ ਦੇ ਸਫ਼ੈਦ ਹਿੱਸੇ (ਸਕਲੇਰਾ) ਨੂੰ ਢੱਕਣ ਵਾਲੀ ਪਤਲੀ ਝਿੱਲੀ (ਕੰਨਜਕਟਾਈਵਾ) ਦੀ ਸੋਜ਼ਸ਼ ਨੂੰ ਅੱਖ ਦੁੱਖਣੀ ਆਉਣੀ ਜਾਂ ਅੰਗ੍ਰੇਜ਼ੀ ਵਿੱਚ ਪਿੰਕ ਆਈ ਵੀ ਕਹਿੰਦੇ ਹਨ। ਇਨ੍ਹਾਂ ਹਲਾਤਾਂ ਵਿੱਚ ਅੱਖ ਦੀ ਝਿੱਲੀ ਗੁਲਾਬੀ ਜਾਂ ਲਾਲ ਰੰਗ ਦੀ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਵਾਇਰਸ ਕਾਰਨ ਹੁੰਦੀ ਹੈ ਅਤੇ ਜਰਾਸੀਮੀ ਲਾਗ ਜਾਂ ਐਲਰਜੀ ਕਾਰਨ ਵੀ ਹੋ ਸਕਦੀ ਹੈ।

Conjunctivitis
ਵਰਗੀਕਰਨ ਅਤੇ ਬਾਹਰਲੇ ਸਰੋਤ
Conjunctivitis ਅੱਖ ਦੁਖਣੀ ਆਉਣੀ
An eye with viral conjunctivitis
ਆਈ.ਸੀ.ਡੀ. (ICD)-10H10
ਆਈ.ਸੀ.ਡੀ. (ICD)-9372.0
ਰੋਗ ਡੇਟਾਬੇਸ (DiseasesDB)3067
ਮੈੱਡਲਾਈਨ ਪਲੱਸ (MedlinePlus)001010
ਈ-ਮੈਡੀਸਨ (eMedicine)emerg/110
MeSHD003231

ਨਿਸ਼ਾਨੀਆਂ ਅਤੇ ਲੱਛਣ

  • ਅੱਖ ਅਤੇ ਅੱਖ ਦੇ ਢੱਕਣ ਦੇ ਅੰਦਰਲੇ ਪਾਸੇ ਲਾਲੀ
  • ਪਲਕਾਂ ਦੀ ਹਲਕੀ ਸੋਜਸ਼
  • ਅੱਖਾਂ ਵਿੱਚ ਰੜਕ ਪੈਣੀ
  • ਅੱਖ ਵਿੱਚੋਂ ਸਾਫ਼ ਜਾਂ ਪੀਲੇ-ਹਰੇ ਰੰਗ ਦਾ ਤਰਲ ਵਗਣਾ

ਇਲਾਜ

  • ਵਾਇਰਸ ਨਾਲ ਹੋਣ ਤਕਲੀਫ਼ 1 ਤੋਂ 2 ਹਫ਼ਤੇ ਤੱਕ ਰਹਿ ਸਕਦੀ ਹੈ ਅਤੇ ਇਸ ਲਈ ਡਾਕਟਰੀ ਇਲਾਜ ਦੀ ਲੋੜ ਨਹੀਂ ਹੁੰਦੀ। ਇਹ ਆਪਣੇ ਆਪ ਠੀਕ ਹੋਣੀ ਚਾਹੀਦੀ ਹੈ।
  • ਜਰਾਸੀਮ ਨਾਲ ਹੋਣ ਵਾਲੀ ਤਕਲੀਫ਼ ਦਾ ਇਲਾਜ ਅੱਖਾਂ ਵਿੱਚ ਪਾਉਣ ਵਾਲੇ ਰੋਗਾਣੂਨਾਸ਼ਕ ਤੁਪਕੇ ਪਾ ਕੇ ਜਾਂ ਮੱਲ੍ਹਮ ਲਾਅ ਕੇ ਕੀਤਾ ਜਾ ਸਕਦਾ ਹੈ।
  • ਮੂੰਹ ਰਾਹੀਂ ਲੈਣ ਵਾਲੀ ਐਲਰਜੀ ਦੀ ਦਵਾਈ ਦੇ ਕੇ ਵੀ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ।
Conjunctivitis ਅੱਖ ਦੁਖਣੀ ਆਉਣੀ 
Conjunctivitis due to a viral infection resulting in some bleeding
Conjunctivitis ਅੱਖ ਦੁਖਣੀ ਆਉਣੀ 
An eye with allergic conjunctivitis showing conjunctival edema
Conjunctivitis ਅੱਖ ਦੁਖਣੀ ਆਉਣੀ 
An eye with bacterial conjunctivitis
Conjunctivitis ਅੱਖ ਦੁਖਣੀ ਆਉਣੀ 
An eye with chlamydial conjunctivitis

Tags:

🔥 Trending searches on Wiki ਪੰਜਾਬੀ:

ਐਚਆਈਵੀਭਾਈ ਗੁਰਦਾਸਛੋਟਾ ਘੱਲੂਘਾਰਾਚੋਣਦੋਹਾ (ਛੰਦ)ਟਕਸਾਲੀ ਭਾਸ਼ਾਵਿਆਕਰਨਰਾਮਪੁਰਾ ਫੂਲਨਾਨਕਮੱਤਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਾਘੀਪੰਜ ਪਿਆਰੇਟਵਿਟਰਸੂਚਨਾ ਦਾ ਅਧਿਕਾਰ ਐਕਟਰੋਹਿਤ ਸ਼ਰਮਾਪੰਜਾਬੀ ਪਰਿਵਾਰ ਪ੍ਰਬੰਧਕਬੀਰਅਦਾਕਾਰਗੁਰਦੁਆਰਾ ਬੰਗਲਾ ਸਾਹਿਬਜ਼ੈਲਦਾਰਛੋਲੇਭਗਤ ਪੂਰਨ ਸਿੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸੁਰਿੰਦਰ ਛਿੰਦਾਹਲਜੋਸ ਬਟਲਰਗੁਰੂ ਹਰਿਗੋਬਿੰਦਕਰਨ ਔਜਲਾਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਏਸ਼ੀਆਪੀ.ਟੀ. ਊਸ਼ਾਗੁਰਚੇਤ ਚਿੱਤਰਕਾਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬੁੱਲ੍ਹੇ ਸ਼ਾਹਡਾ. ਹਰਿਭਜਨ ਸਿੰਘਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਡਾ. ਦੀਵਾਨ ਸਿੰਘਪੰਜਾਬੀ ਖੋਜ ਦਾ ਇਤਿਹਾਸਲੋਹੜੀਪੰਜਾਬੀ ਕੈਲੰਡਰਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਈਸਾ ਮਸੀਹਧਿਆਨਪੱਛਮੀ ਕਾਵਿ ਸਿਧਾਂਤਗੁਰਦਾਸ ਮਾਨਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਜ਼ਫ਼ਰਨਾਮਾ (ਪੱਤਰ)ਕਾਮਾਗਾਟਾਮਾਰੂ ਬਿਰਤਾਂਤਵੇਅਬੈਕ ਮਸ਼ੀਨਪੰਜਾਬੀ ਆਲੋਚਨਾਪੰਜਾਬੀ ਲੋਕ ਕਲਾਵਾਂਅਕਾਲ ਤਖ਼ਤਫੁਲਕਾਰੀਅਮਰ ਸਿੰਘ ਚਮਕੀਲਾ (ਫ਼ਿਲਮ)ਡੇਕਕੈਨੇਡਾਗੁਰੂ ਗਰੰਥ ਸਾਹਿਬ ਦੇ ਲੇਖਕਮੁਹਾਰਨੀਰਾਮਾਇਣਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਸਿੰਘ ਸਭਾ ਲਹਿਰਨਨਕਾਣਾ ਸਾਹਿਬਫ਼ਾਰਸੀ ਭਾਸ਼ਾਲੋਕ ਸਭਾ ਹਲਕਿਆਂ ਦੀ ਸੂਚੀਵਾਲੀਬਾਲਵੱਡਾ ਘੱਲੂਘਾਰਾਘਰੇਲੂ ਚਿੜੀਪੰਜਾਬੀ ਅਖਾਣਮੁੱਖ ਸਫ਼ਾਪੀਲੂਪਾਕਿਸਤਾਨਟਾਹਲੀਮਝੈਲਮੀਡੀਆਵਿਕੀਓਸਟੀਓਪਰੋਰੋਸਿਸ🡆 More