ਪਾਮੇਲਾ ਡੇਨਿਸ ਐਂਡਰਸਨ (English: Pamela Denise Anderson, 1967) ਇੱਕ ਕਨੇਡਿਆਈ ਐਕਟਰੈਸ, ਮਾਡਲ, ਨਿਰਮਾਤਾ, ਲੇਖਿਕਾ, ਸਮਾਜਵਾਦੀ ਅਤੇ ਪੂਰਵ ਸ਼ੋ ਗਰਲ ਹੈ ਜੋ ਹੋਮ ਇੰਪ੍ਰੂਵਮੈਂਟ, ਬੇਵਾਚ ਅਤੇ ਵੀ ਆਈ ਪੀ ਵਰਗੇ ਟੈਲੀਵਿਜ਼ਨ ਧਾਰਾਵਾਹਿਕਾਂ ਵਿੱਚ ਆਪਣੇ ਅਭਿਨੇ ਲਈ ਜਾਣੀ ਜਾਂਦੀ ਹੈ। ਉਹਨਾਂ ਨੂੰ ਫਰਵਰੀ 1990 ਦੀ ਪਲੇਬਾਏ ਮੈਗਜ਼ੀਨ ਵਲੋਂ ਦ ਪਲੇਮੇਟ ਆਫ ਦ ਮੰਥ ਚੁਣਿਆ ਗਿਆ ਸੀ।
ਪਾਮੇਲਾ ਐਂਡਰਸਨ | |
---|---|
ਜਨਮ | ਪਾਮੇਲਾ ਡੇਨਿਸ ਐਂਡਰਸਨ ਜੁਲਾਈ 1, 1967 ਲੇਡੀਸਮਿਥ, ਬ੍ਰਿਟਿਸ਼ ਕੋਲੰਬੀਆ, ਕਨਾਡਾ |
ਪੇਸ਼ਾ | ਅਭਿਨੇਤਰੀ, ਮਾਡਲ, ਨਿਰਮਾਤਾ, ਸਮਾਜਵਾਦੀ, ਨਿਰਮਾਤਾ, ਲੇਖਿਕਾ, ਪੂਰਵ ਸ਼ੋ-ਗਰਲ |
ਸਰਗਰਮੀ ਦੇ ਸਾਲ | 1989–ਹੁਣ ਤਕ |
ਜੀਵਨ ਸਾਥੀ | ਟਾਮੀ ਲੀ (ਵਿ. 1995–1998)ਕਿਡ ਰਾਕ (ਵਿ. 2006–2007)ਰਿਕ ਸਾਲੋਮਨ (ਵਿ. 2007–2008) |
ਸਾਥੀ | ਟਾਮੀ ਲੀ (1999–2001; 2008–2009) ਮਾਰਕਸ ਸ਼ੇਨਕੇਂਬਰਗ (2000–2001) ਕਿਡ ਰਾਕ (2001–2003) |
ਵੈੱਬਸਾਈਟ | http://pamelaanderson.com/ |
This article uses material from the Wikipedia ਪੰਜਾਬੀ article ਪਾਮੇਲਾ ਐਂਡਰਸਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.