ਸੋਮਵਾਰ: ਹਫ਼ਤੇ ਦਾ ਦਿਨ

ਸੋਮਵਾਰ ਹਫ਼ਤੇ ਦਾ ਇੱਕ ਦਿਨ ਹੈ। ਇਹ ਐਤਵਾਰ ਦੇ ਬਾਅਦ ਅਤੇ ਮੰਗਲਵਾਰ ਤੋਂ ਪਹਿਲਾਂ ਆਉਂਦਾ ਹੈ। ਸੋਮਵਾਰ ਦਾ ਇਹ ਨਾਮ ਸੋਮ ਤੋਂ ਪਿਆ ਹੈ ਜਿਸਦਾ ਮਤਲਬ ਭਗਵਾਨ ਸ਼ਿਵ ਹੁੰਦਾ ਹੈ। ਪਾਕਿਸਤਾਨ ਵਿੱਚ ਸੋਮਵਾਰ ਨੂੰ ਸੋਮ ਕਹਿੰਦੇ ਹਨ। ਭਾਰਤ ਅਤੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਇਹ ਆਮ ਕੰਮ ਧੰਦੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਲਈ ਕਦੇ ਕਦਾਈਂ ਇਸਨੂੰ ਹਫ਼ਤੇ ਦਾ ਪਹਿਲਾ ਦਿਨ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਦਿਨ ਨੂੰ ਮੰਡੇ (Monday) ਕਹਿੰਦੇ ਹਨ। ਬਹੁਤ ਸਾਰੀਆਂ ਇੰਡੋ-ਆਰੀਆ ਭਾਸ਼ਾਵਾਂ ਵਿੱਚ, ਇਸ ਵਾਸਤੇ ਸ਼ਬਦ ਸੋਮਵਾਰ ਜਾਂ ਚੰਦਰਵਾਰ ਹਨ ਜੋ Monday ਦਾ ਹੂਬਹੂ ਸੰਸਕ੍ਰਿਤ ਅਨੁਵਾਦ ਹੈ।

ਸੋਮਵਾਰ: ਹਫ਼ਤੇ ਦਾ ਦਿਨ
ਚੰਨ ਅਤੇ ਇਸ ਦੇ ਪੜਾਵਾਂ ਦੀਆਂ ਗਲੀਲੀਓ ਦੀਆਂ 1616 ਡਰਾਇੰਗਾਂ। ਸੋਮਵਾਰ ਦਾ ਨਾਮ ਕਈ ਭਾਸ਼ਾਵਾਂ ਵਿੱਚ ਚੰਨ ਦੇ ਨਾਮ ਤੇ ਪਿਆ ਹੈ।

ਬਾਹਰੀ ਕੜੀ

ਹਵਾਲੇ

Tags:

ਸੰਸਕ੍ਰਿਤ

🔥 Trending searches on Wiki ਪੰਜਾਬੀ:

ਰਮਾਬਾਈ ਭੀਮ ਰਾਓ ਅੰਬੇਡਕਰਗੁਰੂ ਰਾਮਦਾਸ15 ਅਪ੍ਰੈਲਇਬਰਾਹਿਮ ਲੋਧੀਟਾਈਟੈਨਿਕਜਾਪੁ ਸਾਹਿਬਘੜਾਅਲਗੋਜ਼ੇਵਿਆਕਰਨਜਮਾਲਘੋਟਾਚੜਤ ਸਿੰਘਸਾਦੀਆ ਗਰਦੇਜ਼ੀਪੰਜਾਬਤੂਤਗਿਆਨੀ ਸੰਤ ਸਿੰਘ ਮਸਕੀਨਟੀਬੀਬਿਰਸਾ ਮੁੰਡਾਉੱਚੀ ਛਾਲਗੁਰਬਾਣੀ ਦਾ ਰਾਗ ਪ੍ਰਬੰਧਮਨੁੱਖੀ ਦੰਦਹੇਮਕੁੰਟ ਸਾਹਿਬਬੋਹੜਮਹਿੰਦਰ ਸਿੰਘ ਧੋਨੀਅਮਿਤੋਜਜਾਤਆਵਾਜਾਈਲਾਲਜੀਤ ਸਿੰਘ ਭੁੱਲਰਰਹਿਰਾਸਭੂਗੋਲਸੁਰਿੰਦਰ ਕੌਰਭਾਈ ਧਰਮ ਸਿੰਘ ਜੀਖਡੂਰ ਸਾਹਿਬਬੁਝਾਰਤਾਂਟਕਸਾਲੀ ਭਾਸ਼ਾਕਾਜਲ ਅਗਰਵਾਲਕਿੱਸਾ ਕਾਵਿਪੰਜ ਬਾਣੀਆਂਗਿਆਨੀ ਗਿਆਨ ਸਿੰਘਲਾਤੀਨੀ ਭਾਸ਼ਾਇਕਾਂਗੀਰਾਜ ਸਭਾਵਾਲੀਬਾਲਤਾਂਬਾਕੁਆਰੀ ਮਰੀਅਮਜੁੱਤੀਚੰਦਰ ਸ਼ੇਖਰ ਆਜ਼ਾਦਪੰਜਾਬੀ ਇਕਾਂਗੀ ਦਾ ਇਤਿਹਾਸ18ਵੀਂ ਸਦੀਨਮੋਨੀਆਬਾਬਰਯੂਨੀਕੋਡਮਰਾਠੀ ਭਾਸ਼ਾਹਲਫੀਆ ਬਿਆਨਪਰਕਾਸ਼ ਸਿੰਘ ਬਾਦਲਅਮਰ ਸਿੰਘ ਚਮਕੀਲਾ (ਫ਼ਿਲਮ)ਆਲਮੀ ਤਪਸ਼14 ਅਪ੍ਰੈਲਏ. ਪੀ. ਜੇ. ਅਬਦੁਲ ਕਲਾਮਰੱਖੜੀਧਾਰਾ 370ਆਈ ਐੱਸ ਓ 3166-1ਬੇਬੇ ਨਾਨਕੀਬੱਬੂ ਮਾਨਪੰਜਾਬੀ ਭਾਸ਼ਾਮਹਾਰਾਸ਼ਟਰਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਭਾਈ ਹਿੰਮਤ ਸਿੰਘ ਜੀਫ਼ਿਰੋਜ਼ਦੀਨ ਸ਼ਰਫਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮਚਰਨ ਦਾਸ ਸਿੱਧੂਸਾਕਾ ਸਰਹਿੰਦਵੈਸਾਖਵਿਕੀਵਰਸਿਟੀ🡆 More