ਵੀਅਤਨਾਮ: ਦੱਖਣ-ਪੂਰਬੀ ਏਸ਼ੀਆ ਵਿੱਚ ਦੇਸ਼

ਵੀਅਤਨਾਮ, ਅਧਿਕਾਰਕ ਤੌਰ ਉੱਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ (ਵੀਅਤਨਾਮੀ: Cộng hòa Xã hội chủ nghĩa Việt Nam), ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। 2011 ਤੱਕ 8.78 ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆ ਦਾ 13ਵਾਂ ਅਤੇ ਏਸ਼ੀਆ ਦਾ 8ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ ਦੱਖਣੀ ਵੀਅਤ ਹੈ ਅਤੇ ਇਸ ਨਾਮ ਨੂੰ 1945 ਵਿੱਚ ਸਵੀਕਾਰਿਆ ਗਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਚੀਨ, ਉੱਤਰ-ਪੱਛਮ ਵੱਲ ਲਾਓਸ, ਦੱਖਣ-ਪੱਛਮ ਵੱਲ ਕੰਬੋਡੀਆ ਅਤੇ ਪੂਰਬ ਵੱਲ ਦੱਖਣੀ ਚੀਨ ਸਾਗਰ ਨਾਲ ਲੱਗਦੀਆਂ ਹਨ। 1976 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਦੇ ਮੁੜ-ਏਕੀਕਰਨ ਮਗਰੋਂ ਇਸ ਦੀ ਰਾਜਧਾਨੀ ਹਨੋਈ ਹੀ ਰਹੀ ਹੈ। ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।

ਵੀਅਤਨਾਮ ਦਾ ਸਮਾਜਵਾਦੀ ਗਣਰਾਜ
Cộng hòa Xã hội chủ nghĩa Việt Nam
Flag of ਵੀਅਤਨਾਮ
Emblem of ਵੀਅਤਨਾਮ
ਝੰਡਾ Emblem
ਮਾਟੋ: Độc lập – Tự do – Hạnh phúc
"ਸੁਤੰਤਰਤਾ – ਅਜ਼ਾਦੀ – ਖ਼ੁਸ਼ਹਾਲੀ"
ਐਨਥਮ: "Tiến Quân Ca"
"ਸੈਨਿਕ ਕੂਚ" (ਪਹਿਲਾ ਸਲੋਕ)
Location of ਵੀਅਤਨਾਮ (ਹਰਾ) in ਏਸੀਆਨ (ਗੂੜ੍ਹਾ ਸਲੇਟੀ)  –  [Legend]
Location of ਵੀਅਤਨਾਮ (ਹਰਾ)

in ਏਸੀਆਨ (ਗੂੜ੍ਹਾ ਸਲੇਟੀ)  –  [Legend]

ਰਾਜਧਾਨੀਹਨੋਈ
ਸਭ ਤੋਂ ਵੱਡਾ ਸ਼ਹਿਰਹੋ ਚੀ ਮਿੰਨ ਸ਼ਹਿਰ
ਅਧਿਕਾਰਤ ਭਾਸ਼ਾਵਾਂਵੀਅਤਨਾਮੀ
ਅਧਿਕਾਰਕ ਲਿਪੀਆਂਵੀਅਤਨਾਮੀ ਵਰਨਮਾਲਾ
ਵਸਨੀਕੀ ਨਾਮਵੀਅਤਨਾਮੀ
ਸਰਕਾਰਮਾਰਕਸਵਾਦੀ-ਲੈਨਿਨਵਾਦੀ ਲੋਕਤੰਤਰੀ ਇੱਕ-ਪਾਰਟੀ ਮੁਲਕ
• ਰਾਸ਼ਟਰਪਤੀ
ਤਰੂੰਗ ਤਾਨ ਸਾਂਗ
• ਪ੍ਰਧਾਨ ਮੰਤਰੀ
ਅੰਗੁਏਨ ਤਾਨ ਦੁੰਗ
• ਰਾਸ਼ਟਰੀ ਸਭਾ ਦਾ ਚੇਅਰਮੈਨ
ਅੰਗੁਏਨ ਸਿੰਨ ਹੁੰਗ
• ਮੁੱਖ ਜੱਜ
ਤਰੂੰਗ ਹੋਆ ਬਿੰਨ
• General Secretary
Nguyễn Phú Trọng
ਵਿਧਾਨਪਾਲਿਕਾਰਾਸ਼ਟਰੀ ਸਭਾ
 ਨਿਰਮਾਣ
• ਚੀਨ ਤੋਂ ਸੁਤੰਤਰਤਾ
938
• ਫ਼ਰਾਂਸ ਤੋਂ ਸੁਤੰਤਰਤਾ
2 ਸਤੰਬਰ 1945
• ਮੁੜ-ਏਕੀਕਰਨ
2 ਜੁਲਾਈ 1976
• ਵਰਤਮਾਨ ਸੰਵਿਧਾਨ
15 ਅਪਰੈਲ 1992
ਖੇਤਰ
• ਕੁੱਲ
331,210 km2 (127,880 sq mi) (65ਵਾਂ)
• ਜਲ (%)
6.4
ਆਬਾਦੀ
• 2011 ਅਨੁਮਾਨ
87,840,000 (13ਵਾਂ)
• ਘਣਤਾ
265/km2 (686.3/sq mi) (46ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$320.874 ਬਿਲੀਅਨ
• ਪ੍ਰਤੀ ਵਿਅਕਤੀ
$3,549
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$135.411 ਬਿਲੀਅਨ
• ਪ੍ਰਤੀ ਵਿਅਕਤੀ
$1,498
ਗਿਨੀ (2008)38
Error: Invalid Gini value
ਐੱਚਡੀਆਈ (2011)Increase 0.593
Error: Invalid HDI value · 128ਵਾਂ
ਮੁਦਰਾਦੌਂਗ (₫) (VND)
ਸਮਾਂ ਖੇਤਰUTC+7 (ਇੰਡੋਚਾਈਨਾ ਸਮਾਂ UTC+7)
• ਗਰਮੀਆਂ (DST)
UTC+7 (ਕੋਈ DST ਨਹੀਂ)
ਡਰਾਈਵਿੰਗ ਸਾਈਡright
ਕਾਲਿੰਗ ਕੋਡ84
ਇੰਟਰਨੈੱਟ ਟੀਐਲਡੀ.vn
Location of ਵੀਅਤਨਾਮ
ਵੀਅਤਨਾਮ ਅਤੇ ਉਸ ਦੇ ਗੁਆਂਢੀਆਂ ਨੂੰ ਦਰਸਾਉਂਦਾ ਇੰਡੋਚਾਈਨਾ ਪਰਾਇਦੀਪ ਦਾ ਨਕਸ਼ਾ।
  1. ਅਧਿਕਾਰਕ ਨਾਂ ਅਤੇ 1992 ਸੰਵਿਧਾਨ ਮੁਤਾਬਕ

ਤਸਵੀਰਾਂ

ਪ੍ਰਸ਼ਾਸਕੀ ਵਿਭਾਗ

ਵੀਅਤਨਾਮ ਨੂੰ 58 ਸੂਬਿਆਂ (ਵੀਅਤਨਾਮੀ: tỉnh, ਚੀਨੀ , shěng ਤੋਂ) ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਪੰਜ ਨਗਰਪਾਲਿਕਾਵਾਂ (thành phố trực thuộc trung ương) ਵੀ ਹਨ ਜੋ ਕਿ ਪ੍ਰਸ਼ਾਸਕੀ ਪੱਧਰ ਉੱਤੇ ਸੂਬਿਆਂ ਦੇ ਬਰਾਬਰ ਹਨ।

ਲਾਲ ਦਰਿਆ ਡੈਲਟਾ

Bắc Ninh
ਹਾ ਨਮ
ਹਾਈ ਦੁਔਂਗ
ਹੁੰਗ ਯੈਨ
ਨਮ ਦਿਨ
ਨਿਨ ਬਿਨ
ਥਾਈ ਬਿਨ
ਵਿੰਨ ਫੂਕ
ਹਨੋਈ (ਨਗਰਪਾਲਿਕਾ)
ਹਾਈ ਫੌਂਗ (ਨਗਰਪਾਲਿਕਾ)

ਦੋਂਗ ਬਕ(ਉੱਤਰ-ਪੂਰਬ)

ਬਕ ਗਿਆਂਗ
ਬਕ ਕਨ
ਕਾਓ ਬਾਂਗ
ਹਾ ਗਿਆਂਗ
ਲਾਂਗ ਸੋਨ
ਲਾਓ ਕਾਈ
ਫੂ ਥੋ
ਛਾਂਗ ਨਿਨ
ਥਾਈ ਅੰਗੁਏਨ
ਤੁਏਨ ਛਾਂਗ
ਯਨ ਬਾਈ

ਤਾਈ ਬਕ (ਉੱਤਰ-ਪੱਛਮ)

ਤਿਏਨ ਬਿਏਨ
ਹੋਆ ਬਿਨ
ਲਾਈ ਚਾਓ
ਸੋਨ ਲਾ

ਬਕ ਤਰੁੰਗ ਬੋ (ਮੱਧ-ਉੱਤਰੀ ਤਟ)

ਹਾ ਤਿਨ
ਅੰਘੇ ਅਨ
ਛਾਂਗ ਬਿਨ
ਛਾਂਗ ਤ੍ਰੀ
ਥਾਨ ਹੋਆ
ਥੂਆ ਥਿਏਨ-ਹੁਏ

ਤਾਈ ਅੰਗੁਏਨ (ਮੱਧ ਉੱਚ-ਭੋਂਆਂ)

ਡਕ ਲਕ
ਡਕ ਨੋਂਗ
ਗਿਆ ਲਈ
ਕੋਨ ਤੁਮ
ਲਮ ਡੋਂਗ

ਨਮ ਤਰੁੰਗ ਬੋ (ਮੱਧ-ਦੱਖਣੀ ਤਟ)

ਬਿਨ ਦਿਨ
ਬਿਨ ਥੁਆਨ
ਖਨ ਹੋਆ
ਨਿਨ ਥੁਆਨ
ਫੂ ਯਨ
ਛਾਂਗ ਨਮ
ਛਾਂਗ ਅੰਗਾਈ
ਦਾ ਨੰਗ (ਨਗਰਪਾਲਿਕਾ)

ਦੋਂਗ ਨਮ ਬੋ (ਦੱਖਣ-ਪੂਰਬ)

ਬਾ ਰੀਆ-ਵੁੰਗ ਤਾਊ
ਬਿਨ ਦੁਓਂਗ
ਬਿਨ ਫੂਉਕ
ਦੋਂਗ ਨਾਈ
ਤਾਈ ਨਿਨ
ਹੋ ਚੀ ਮਿਨ ਸ਼ਹਿਰ (ਨਗਰਪਾਲਿਕਾ)

ਮਿਕੋਂਗ ਦਰਿਆ ਡੈਲਟਾ

ਅਨ ਗਿਆਂਗ
ਬਕ ਲਿਊ
ਬਨ ਤ੍ਰੇ
ਕਾ ਮਾਊ
ਦੋਂਗ ਥਪ
ਹਾਊ ਗਿਆਂਗ
ਕਿਏਨ ਗਿਆਂਗ
ਲੋਂਗ ਅਨ
ਸੋਕ ਤ੍ਰਾਂਗ
ਤਿਏਨ ਗਿਆਂਗ
ਤ੍ਰਾ ਵਿਨ
ਵਿਨ ਲੋਂਗ
ਕਨ ਥੋ (ਨਗਰਪਾਲਿਕਾ)

ਸੂਬੇ ਸੂਬਾਈ ਨਗਰਪਲਿਕਾਵਾਂ (thành phố trực thuộc tỉnh), ਨਗਰ-ਖੇਤਰਾਂ (thị xã) ਅਤੇ ਕਾਊਂਟੀਆਂ (huyện) ਵਿੱਚ ਵੰਡੇ ਹੋਏ ਹਨ, ਜੋ ਅੱਗੋਂ ਨਗਰਾਂ(thị trấn) ਜਾਂ ਪਰਗਣਿਆਂ () ਵਿੱਚ ਵੰਡੇ ਹੋਏ ਹਨ। ਕੇਂਦਰੀ ਸ਼ਾਸਤ ਨਗਰਪਾਲਿਕਾਵਾਂ ਅੱਗੋਂ ਜ਼ਿਲ੍ਹਿਆਂ (quận) ਅਤੇ ਕਾਊਂਟੀਆਂ ਵਿੱਚ ਵੰਡੀਆਂ ਹੋਈਆਂ ਹਨ ਜੋ ਅੱਗੋਂ ਹਲਕਿਆਂ (phường) ਵਿੱਚ ਵੰਡੇ ਹੋਏ ਹਨ।

ਭੂਗੋਲ

ਵੀਅਤਨਾਮ: ਤਸਵੀਰਾਂ, ਪ੍ਰਸ਼ਾਸਕੀ ਵਿਭਾਗ, ਭੂਗੋਲ 
ਵੀਅਤਨਾਮ ਦੀ ਹਾ ਲੋਂਗ ਖਾੜੀ ਦਾ ਅਦਭੁੱਤ ਨਜ਼ਾਰਾ, ਜੋ ਕਿ ਯੁਨੈਸਕੋ ਦੀ ਵਿਸ਼ਵ ਵਿਰਾਸਤੀ ਥਾਂ ਹੈ।

ਵੀਅਤਨਾਮ 8° ਤੋਂ 24° ਉੱਤਰੀ ਲੈਟੀਟਿਊਡ ਅਤੇ 102° ਤੋਂ 110° ਪੂਰਬੀ ਲੌਂਗੀਟਿਊਡ ਵਿਚਕਾਰ ਕਰੀਬ 127,881 ਮੁਰੱਬਾ ਮੀਲ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਜੋ ਕਿ ਜਰਮਨੀ ਲਗਭਗ ਦੇ ਬਰਾਬਰ ਹੈ। ਇਸ ਦੀ ਜ਼ਿਆਦਾਤਰ ਧਰਤੀ ਪਹਾਡੀ ਅਤੇ ਸੰਘਣੇ ਜੰਗਲਾਂ ਨੇ ਘੇਰੀ ਹੋਈ ਹੈ।

ਹਵਾਲੇ

ਬਾਹਰੀ ਲਿੰਕ

Tags:

ਵੀਅਤਨਾਮ ਤਸਵੀਰਾਂਵੀਅਤਨਾਮ ਪ੍ਰਸ਼ਾਸਕੀ ਵਿਭਾਗਵੀਅਤਨਾਮ ਭੂਗੋਲਵੀਅਤਨਾਮ ਹਵਾਲੇਵੀਅਤਨਾਮ ਬਾਹਰੀ ਲਿੰਕਵੀਅਤਨਾਮਕੰਬੋਡੀਆਚੀਨਲਾਓਸ

🔥 Trending searches on Wiki ਪੰਜਾਬੀ:

ਛਪਾਰ ਦਾ ਮੇਲਾਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਅੱਜ ਆਖਾਂ ਵਾਰਿਸ ਸ਼ਾਹ ਨੂੰਕਿਲ੍ਹਾ ਮੁਬਾਰਕਸਰਸੀਣੀਪੰਜਾਬੀ ਨਾਵਲਲਿਪੀਅਜੀਤ ਕੌਰਅਜ਼ਰਬਾਈਜਾਨ2024 ਫ਼ਾਰਸ ਦੀ ਖਾੜੀ ਦੇ ਹੜ੍ਹਯੂਰਪੀ ਸੰਘਸ਼ਰੀਂਹਬਲਵੰਤ ਗਾਰਗੀਪੰਜਾਬੀ ਕਹਾਣੀਪਾਕਿਸਤਾਨੀ ਪੰਜਾਬਸਵੈ-ਜੀਵਨੀਮਾਤਾ ਗੁਜਰੀਆਨ-ਲਾਈਨ ਖ਼ਰੀਦਦਾਰੀਪੰਜਾਬ ਦੇ ਲੋਕ-ਨਾਚਦਿੱਲੀਰਿਗਵੇਦਪੰਜਾਬੀ ਸੱਭਿਆਚਾਰਵੰਦੇ ਮਾਤਰਮਮੱਧਕਾਲੀਨ ਪੰਜਾਬੀ ਸਾਹਿਤਰੱਖੜੀਮਾਰਕਸਵਾਦਲੁਧਿਆਣਾਕਾਗ਼ਜ਼ਪੰਜਾਬ ਵਿਧਾਨ ਸਭਾਰਸ (ਕਾਵਿ ਸ਼ਾਸਤਰ)ਭਾਰਤ ਦਾ ਉਪ ਰਾਸ਼ਟਰਪਤੀਅੰਤਰਰਾਸ਼ਟਰੀ ਮਜ਼ਦੂਰ ਦਿਵਸਕੁਲਵੰਤ ਸਿੰਘ ਵਿਰਕਵੈੱਬਸਾਈਟਅਲੰਕਾਰ ਸੰਪਰਦਾਇਏਸ਼ੀਆਨਮੋਨੀਆਇਸਲਾਮਗ਼ਦਰ ਲਹਿਰਮੀਰੀ-ਪੀਰੀਵਿੰਸੈਂਟ ਵੈਨ ਗੋਸ਼੍ਰੀ ਖੁਰਾਲਗੜ੍ਹ ਸਾਹਿਬਵਰਿਆਮ ਸਿੰਘ ਸੰਧੂਅਮਰਜੀਤ ਕੌਰਗੁਰਚੇਤ ਚਿੱਤਰਕਾਰਭੁਜੰਗੀਆਈ ਐੱਸ ਓ 3166-1ਲਹੂਕਬੱਡੀਵਿਕੀਮੀਡੀਆ ਸੰਸਥਾਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਇੰਟਰਨੈੱਟਬਾਤਾਂ ਮੁੱਢ ਕਦੀਮ ਦੀਆਂਬਾਬਾ ਬੁੱਢਾ ਜੀਅਨੁਵਾਦਪੰਜਾਬੀ ਸਵੈ ਜੀਵਨੀਵੇਅਬੈਕ ਮਸ਼ੀਨਮਲੇਰੀਆਭੰਗਾਣੀ ਦੀ ਜੰਗਹਿਦੇਕੀ ਯੁਕਾਵਾਗੁਰੂ ਹਰਿਕ੍ਰਿਸ਼ਨਮਨੁੱਖੀ ਸਰੀਰਵੋਟ ਦਾ ਹੱਕਭੂਆ (ਕਹਾਣੀ)ਹਲਫੀਆ ਬਿਆਨਵਿਆਕਰਨਨੰਦ ਲਾਲ ਨੂਰਪੁਰੀਕੁਇਅਰਸੰਦੀਪ ਸ਼ਰਮਾ(ਕ੍ਰਿਕਟਰ)ਪੂਛਲ ਤਾਰਾਭਾਰਤ ਦਾ ਝੰਡਾਲਿਵਰ ਸਿਰੋਸਿਸਦਸਮ ਗ੍ਰੰਥਖੋ-ਖੋਕਰਮਜੀਤ ਅਨਮੋਲ🡆 More