ਰੂਸੀ ਰੂਬਲ

ਰੂਬਲ (ਰੂਸੀ: рубль rublʹ, ਬਹੁ-ਵਚਨ рубли rubli; (ਕੋਡ: RUB) ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ।

ਰੂਸੀ ਰੂਬਲ
российский рубль (ਰੂਸੀ)
5,000 ਰੂਬਲ (2006) ਸਿੱਕੇ
5,000 ਰੂਬਲ (2006) ਸਿੱਕੇ
ISO 4217 ਕੋਡ RUB
ਕੇਂਦਰੀ ਬੈਂਕ ਰੂਸ ਦਾ ਬੈਂਕ
ਵੈੱਬਸਾਈਟ www.cbr.ru
ਅਧਿਕਾਰਕ ਵਰਤੋਂਕਾਰ ਰੂਸੀ ਰੂਬਲ ਰੂਸ
ਫਰਮਾ:Country data ਅਬਖ਼ਾਜ਼ੀਆ
ਫਰਮਾ:Country data ਦੱਖਣੀ ਓਸੈਤੀਆ
ਗ਼ੈਰ-ਅਧਿਕਾਰਕ ਵਰਤੋਂਕਾਰ ਫਰਮਾ:Country data ਬੈਲਾਰੂਸ
ਫੈਲਾਅ 6.6%, 2012
ਸਰੋਤ RIA Novosti
ਤਰੀਕਾ CPI
ਉਪ-ਇਕਾਈ
1/100 kopeyka (копейка)
ਨਿਸ਼ਾਨ руб. / р.
kopeyka (копейка) коп. / к.
ਬਹੁ-ਵਚਨ The language(s) of this currency belong(s) to the Slavic languages. There is more than one way to construct plural forms.
ਸਿੱਕੇ
Freq. used 10, 50 ਕੋਪਕ, 1, 2, 5, 10 ਰੂਬਲ
Rarely used 1, 5 ਕੋਪਕ
ਬੈਂਕਨੋਟ
Freq. used 50, 100, 500, 1,000, 5,000 ਰੂਬਲ
Rarely used 5, 10
ਛਾਪਕ ਗੋਜ਼ਨਾਕ
ਵੈੱਬਸਾਈਟ www.goznak.ru
ਟਕਸਾਲ ਮਾਸਕੋ ਟਕਸਾਲ ਅਤੇ ਸੇਂਟ ਪੀਟਰਸਬਰਗ ਟਕਸਾਲ

ਹਵਾਲੇ

Tags:

ਅਬਖ਼ਾਜ਼ੀਆਟਰਾਂਸਨਿਸਤੀਰੀਆਦੱਖਣੀ ਓਸੈਤੀਆਬੈਲਾਰੂਸਰੂਸਰੂਸੀ ਭਾਸ਼ਾਰੂਸੀ ਸਾਮਰਾਜਸੋਵੀਅਤ ਸੰਘ

🔥 Trending searches on Wiki ਪੰਜਾਬੀ:

ਬਿਕਰਮੀ ਸੰਮਤ15 ਅਪ੍ਰੈਲਵਿਰਾਟ ਕੋਹਲੀਦਿਲਸ਼ਾਦ ਅਖ਼ਤਰਸਿੱਖ ਧਰਮਕਸੌਲੀਜਿੰਦ ਕੌਰਭਾਈ ਸਾਹਿਬ ਸਿੰਘ ਜੀਪੰਜਾਬੀ ਵਿਆਹ ਦੇ ਰਸਮ-ਰਿਵਾਜ਼ਹਾਰਮੋਨੀਅਮਸੰਯੁਕਤ ਰਾਸ਼ਟਰਕਿਰਿਆਕਾਲ ਗਰਲ1999 ਸਿਡਨੀ ਗੜੇਮਾਰੀਮੁਦਰਾਪੰਜਾਬ ਦਾ ਇਤਿਹਾਸਛਪਾਰ ਦਾ ਮੇਲਾਤਾਸ ਦੀ ਆਦਤਪੰਜਾਬੀ ਮੁਹਾਵਰੇ ਅਤੇ ਅਖਾਣਖਿਦਰਾਣਾ ਦੀ ਲੜਾਈਪਰਕਾਸ਼ ਸਿੰਘ ਬਾਦਲਕਾਨ੍ਹ ਸਿੰਘ ਨਾਭਾਲੋਕ ਸਾਹਿਤਚੰਦਰਸ਼ੇਖਰ ਵੈਂਕਟ ਰਾਮਨਅਧਿਆਪਕਸਰਬਜੀਤ ਸਿੰਘਬੋਹੜਸੰਤ ਸਿੰਘ ਸੇਖੋਂਪੰਜ ਤਖ਼ਤ ਸਾਹਿਬਾਨਪੰਜਾਬੀ ਕੱਪੜੇਕੀਰਤਪੁਰ ਸਾਹਿਬਮਨੋਵਿਗਿਆਨਅਨੰਦ ਕਾਰਜਰਾਜਾ ਸਾਹਿਬ ਸਿੰਘਭਾਈ ਗੁਰਦਾਸ ਦੀਆਂ ਵਾਰਾਂਸਿੱਖਿਆਪੁਰਾਤਨ ਜਨਮ ਸਾਖੀ ਅਤੇ ਇਤਿਹਾਸਰੁੱਖਨਦੀਨਕਰਤਾਰ ਸਿੰਘ ਦੁੱਗਲਅਜਮੇਰ ਸਿੰਘ ਔਲਖਜਲੰਧਰਰਾਮਗੜ੍ਹੀਆ ਮਿਸਲਚੜਤ ਸਿੰਘਸਵਿਟਜ਼ਰਲੈਂਡਭਾਈ ਧਰਮ ਸਿੰਘ ਜੀਕਵਿਤਾਰਣਜੀਤ ਸਿੰਘ ਕੁੱਕੀ ਗਿੱਲਗੰਨਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਬਾਬਾ ਦੀਪ ਸਿੰਘਰਸ (ਕਾਵਿ ਸ਼ਾਸਤਰ)ਪਹੁਤਾ ਪਾਂਧੀਕੁਲਦੀਪ ਮਾਣਕਕਬੀਰਮਿਡ-ਡੇਅ-ਮੀਲ ਸਕੀਮਵਾਤਾਵਰਨ ਵਿਗਿਆਨਲੋਕ ਸਭਾਸੂਬਾ ਸਿੰਘਪੰਜਾਬੀ ਸਵੈ ਜੀਵਨੀਸੁਲਤਾਨਪੁਰ ਲੋਧੀਧਰਮਿੰਦਰ26 ਜਨਵਰੀਮੀਡੀਆਵਿਕੀਹਮਸਿਕਾ ਅਈਅਰਤੂੰ ਮੱਘਦਾ ਰਹੀਂ ਵੇ ਸੂਰਜਾਸ੍ਰੀਦੇਵੀਭਾਈ ਗੁਰਦਾਸਗੁਰਬਖ਼ਸ਼ ਸਿੰਘ ਪ੍ਰੀਤਲੜੀਪਟਿਆਲਾਗੁਰਦਾਸਪੁਰ ਜ਼ਿਲ੍ਹਾਮਾਤਾ ਸੁੰਦਰੀਚੇਤਨ ਭਗਤਪੰਜਾਬੀ ਲੋਰੀਆਂਰੀਹ ਦਾ ਦਰਦਗੁਰਦੁਆਰਾਰਿਗਵੇਦ🡆 More